ਗੁਆਮ

ਗੁਆਮ (ਚਮੋਰੋ: Guåhån) ਪੱਛਮੀ ਪ੍ਰਸ਼ਾਂਤ ਮਹਾਂਸਾਗਰ ਵਿੱਚ ਸੰਯੁਕਤ ਰਾਜ ਅਮਰੀਕਾ ਵਿੱਚ ਇੱਕ ਸੰਗਠਿਤ ਗ਼ੈਰ-ਸੰਮਿਲਤ ਰਾਜਖੇਤਰ ਹੈ। ਇਹ ਸਥਾਪਤ ਅਸੈਨਿਕ ਸਰਕਾਰ ਵਾਲੇ ਪੰਜ ਅਮਰੀਕੀ ਰਾਜਖੇਤਰਾਂ ਵਿੱਚੋਂ ਇੱਕ ਹੈ।[3][4] ਇਹ ਸੰਯੁਕਤ ਰਾਸ਼ਟਰ ਦੀ ਅਣ-ਬਸਤੀਕਰਨ ਲਈ ਵਿਸ਼ੇਸ਼ ਕਮੇਟੀ ਵੱਲੋਂ 16 ਗ਼ੈਰ-ਸਵੈ-ਪ੍ਰਸ਼ਾਸਤ ਰਾਜਖੇਤਰਾਂ ਵਿੱਚੋਂ ਇੱਕ ਵਜੋਂ ਸੂਚੀਬੱਧ ਹੈ।[5] ਇਸ ਦੀ ਰਾਜਧਾਨੀ ਹਗਾਤਞਾ (ਪੂਰਵਲਾ ਅਗਾਞਾ) ਹੈ। ਇਹ ਮਰੀਆਨਾ ਟਾਪੂਆਂ ਵਿੱਚੋਂ ਸਭ ਤੋਂ ਵੱਡਾ ਅਤੇ ਦੱਖਣਲਾ ਟਾਪੂ ਹੈ।

ਗੁਆਮ
Guåhån
Flag of ਗੁਆਮ
Seal of ਗੁਆਮ
ਝੰਡਾSeal
ਐਨਥਮ: Fanohge Chamoru
ਪੱਛਮੀ ਪ੍ਰਸ਼ਾਂਤ ਮਹਾਂਸਾਗਰ ਵਿੱਚ ਗੁਆਮ ਦੀ ਸਥਿਤੀ।
ਪੱਛਮੀ ਪ੍ਰਸ਼ਾਂਤ ਮਹਾਂਸਾਗਰ ਵਿੱਚ ਗੁਆਮ ਦੀ ਸਥਿਤੀ।
ਰਾਜਧਾਨੀਹਗਾਤਞਾ
ਸਭ ਤੋਂ ਵੱਡਾ ਪਿੰਡਦੇਦੇਦੋ
ਅਧਿਕਾਰਤ ਭਾਸ਼ਾਵਾਂ
ਨਸਲੀ ਸਮੂਹ
(2012[1])
  • 39.0% ਚਮੋਰੋ
  • 26.3% ਫ਼ਿਲਪੀਨੀ
  • 11.3% ਪ੍ਰਸ਼ਾਂਤੀ
  • 9.8% ਮਿਸ਼ਰਤ
  • 6.9% ਗੋਰੇ
  • 6.3% ਹੋਰ ਏਸ਼ੀਆਈ
  • 2.3% ਹੋਰ
ਵਸਨੀਕੀ ਨਾਮGuamanian
Government
• ਰਾਸ਼ਟਰਪਤੀ
ਡੌਨਲਡ ਟਰੰਪ
• ਗਵਰਨਰ
ਐਡੀ ਕਾਲਵੋ (ਗਣਤੰਤਰੀ ਪਾਰਟੀ)
• ਲੈਫਟੀਨੈਂਟ ਗਵਰਨਰ
ਰੇਮੰਡ ਟੇਨੇਰੀਓ (ਗਣਤੰਤਰੀ ਪਾਰਟੀ)
ਵਿਧਾਨਪਾਲਿਕਾਗੁਆਮ ਦੀ ਵਿਧਾਨ ਸਭਾ
ਖੇਤਰ
• ਕੁੱਲ
541.3 km2 (209.0 sq mi) (190ਵਾਂ)
• ਜਲ (%)
ਨਾਂ-ਮਾਤਰ
ਆਬਾਦੀ
• 2010 ਜਨਗਣਨਾ
159,358[2]
• ਘਣਤਾ
320/km2 (828.8/sq mi) (37ਵਾਂ)
ਜੀਡੀਪੀ (ਪੀਪੀਪੀ)2000 ਅਨੁਮਾਨ
• ਕੁੱਲ
$2.5 ਬਿਲੀਅਨ (167ਵਾਂ)
• ਪ੍ਰਤੀ ਵਿਅਕਤੀ
$15,000
ਮੁਦਰਾਅਮਰੀਕੀ ਡਾਲਰ (USD)
ਸਮਾਂ ਖੇਤਰUTC+10 (ਚਮੋਰੋ ਮਿਆਰੀ ਸਮਾਂ)
ਕਾਲਿੰਗ ਕੋਡ+1-671
ਇੰਟਰਨੈੱਟ ਟੀਐਲਡੀ.gu
ਵੈੱਬਸਾਈਟ
http://www.guam.gov/
Aerial view of Apra Harbor.
ਗੁਆਮ ਉੱਤੇ ਆਥਣ

ਹਵਾਲੇ