ਜੀਵ ਵਿਗਿਆਨਕ ਵਰਗੀਕਰਨ

ਇਸ ਸਮੇਂ ਵਰਤੀਆਂ ਜਾਂਦੀਆਂ ਕੁੱਝ ਸ਼੍ਰੇਣੀਆਂ:

  • ਜਗਤ (Kingdom),
  • ਸੰਘ (Phylum),
  • ਉਪਸੰਘ (Subphylum),
  • ਸੁਪਰ-ਵਰਗ (Superclass),
  • ਵਰਗ (Class)
  • ਉਪਵਰਗ (Subclass),
  • ਟੋਲੀ (Cohort),
  • ਸੁਪਰ-ਤਬਕਾ (Superorder),
  • ਤਬਕਾ (order),
  • ਉੱਪ-ਤਬਕਾ (Suborder),
  • ਸੁਪਰ-ਪਰਿਵਾਰ (Superfamily),
  • ਪਰਿਵਾਰ (Family),
  • ਉੱਪ-ਪਰਿਵਾਰ (Subfamily),
  • ਕਬੀਲਾ (Tribe),
  • ਜਿਨਸ (Genus),
  • ਉੱਪ-ਜਿਨਸ (Subgenus),
  • ਜਾਤੀ (Species)
  • ਉੱਪਜਾਤੀ (Subspecies)
ਇਸ ’ਚ ਸਿਰਫ਼ ਅੱਠ ਮੁੱਖ ਸ਼੍ਰੇਣੀਆਂ ਹਨ।