ਡਾਈਕੋਟ

ਡਾਈਕੋਟ ਜਾ ਫਿਰ ਦਵਿਬੀਜਪਤਰੀ ਉਹ ਸਪੁਸ਼ਪਕ ਬੂਟੇ ਹੁੰਦੇ ਹਨ ਜਿਹਨਾਂ ਦੇ ਬੀਜ ਵਿੱਚ ਦੋ ਬੀਜਪਤਰ ਹੁੰਦੇ ਹਨ। ਛੋਲੇ, ਮਟਰ, ਸੇਮ ਪ੍ਰਮੁੱਖ ਦਵਿਬੀਜਪਤਰੀ ਬੂਟੇ ਹਨ।

ਡਾਈਕੋਟ
Lamium album (white dead nettle)
Lamium album (white dead nettle)
ਜੀਵ ਵਿਗਿਆਨਿਕ ਵਰਗੀਕਰਨ
Kingdom:ਬੂਟਾ
Included groups
  • Eudicot
  • Magnoliid
  • Amborella
  • Nymphaeales
  • Austrobaileyales
  • Chloranthales
  • Ceratophyllum
Excluded groups
  • Monocot
Synonyms
  • Dicotyledoneae

ਹਵਾਲੇ