ਤਵਿਗਵ ਲੀ

ਤਵਿਗਵ ਹਲਵਦਨ ਲੀ ਨਾਰਵੇ ਦਾ ਇੱਕ ਸਿਆਸਤਦਾਨ, ਮਜ਼ਦੂਰ ਲੀਡਰ, ਸਰਕਾਰੀ ਅਫਸਰ ਅਤੇ ਲੇਖਕ ਸੀ। ਉਹ 1940 ਤੋਂ 1945 ਦੌਰਾਨ ਜਦੋਂ ਨਾਰਵੇ ਦੀ ਸਰਕਾਰ ਨਾਜ਼ੁਕ ਹਾਲਾਤ ਵਿੱਚ ਸੀ ਉੱਦੋਂ ਉਹ ਨਾਰਵੇ ਦਾ ਵਿਦੇਸ਼ ਮੰਤਰੀ ਸੀ। 1946 ਤੋਂ 1952 ਦੌਰਾਨ ਉਹ ਸੰਯੁਕਤ ਰਾਸ਼ਟਰ ਦਾ ਪਹਿਲਾਂ ਜਨਰਲ ਸਕੱਤਰ ਰਿਹਾ। ਉਸਨੂੰ ਇੱਕ ਵਿਵਹਾਰਿਕ ਅਤੇ ਦ੍ਰਿੜ ਇਰਾਦੇ ਵਾਲੇ ਸਿਆਸਤਦਾਨ ਦੇ ਤੌਰ 'ਤੇ ਜਾਣਿਆ ਜਾਂਦਾ ਸੀ।[1]

ਤਵਿਗਵ ਲੀ
ਤਵਿਗਵ ਲੀ 1938 ਵਿੱਚ
1st Secretary-General of the United Nations
ਦਫ਼ਤਰ ਵਿੱਚ
2 ਫਰਵਰੀ 1946 – 10 ਨਵੰਬਰ 1952
ਤੋਂ ਪਹਿਲਾਂGladwyn Jebb (acting)
ਤੋਂ ਬਾਅਦDag Hammarskjöld
Minister of Foreign Affairs
ਦਫ਼ਤਰ ਵਿੱਚ
19 ਨਵੰਬਰ 1940 – 2 ਫ਼ਰਵਰੀ 1946
ਮੋਨਾਰਕHaakon VII
ਪ੍ਰਧਾਨ ਮੰਤਰੀJohan Nygaardsvold
Einar Gerhardsen
ਤੋਂ ਪਹਿਲਾਂHalvdan Koht
ਤੋਂ ਬਾਅਦHalvard Lange
ਨਿੱਜੀ ਜਾਣਕਾਰੀ
ਜਨਮ
ਤਵਿਗਵ ਹਲਵਦਨ ਲੀ

(1896-07-16)16 ਜੁਲਾਈ 1896
ਓਸਲੋ, ਨਾਰਵੇ, United Kingdoms of Sweden and Norway
ਮੌਤ30 ਦਸੰਬਰ 1968(1968-12-30) (ਉਮਰ 72)
Geilo, Norway
ਸਿਆਸੀ ਪਾਰਟੀNorwegian Labour Party
ਬੱਚੇSissel, Guri, Mette
ਦਸਤਖ਼ਤ

ਹਵਾਲੇ