ਦਾਰਫ਼ੂਰ ਦੀ ਜੰਗ

ਦਾਰਫ਼ੂਰ ਦੀ ਜੰਗ ਜਾਂ ਦਾਰਫ਼ਰ ਦੀ ਜੰਗ[12][13] ਸੁਡਾਨ ਦੇ ਦਾਰਫ਼ੂਰ ਇਲਾਕੇ ਵਿੱਚ ਚੱਲ ਰਿਹਾ ਇੱਕ ਡਾਢਾ ਹਥਿਆਰਬੰਦ ਟਾਕਰਾ ਹੈ। ਇਹ ਫ਼ਰਵਰੀ 2003 ਵਿੱਚ ਸ਼ੁਰੂ ਹੋਇਆ ਜਦੋਂ ਸੁਡਾਨ ਅਜ਼ਾਦੀ ਲਹਿਰ/ਫ਼ੌਜ (ਐਲ.ਐਲ.ਐੱਮ./ਏ.) ਅਤੇ ਇਨਸਾਫ਼ ਅਤੇ ਬਰਾਬਰਤਾ ਲਹਿਰ (ਜੇ.ਈ.ਐੱਮ.) ਨਾਮਕ ਆਕੀ ਢਾਣੀਆਂ ਨੇ ਸੁਡਾਨ ਸਰਕਾਰ ਵਿਰੁੱਧ ਹਥਿਆਰ ਚੁੱਕ ਲਏ ਕਿਉਂਕਿ ਉਹਨਾਂ ਨੇ ਸਰਕਾਰ ਉੱਤੇ ਦਾਰਫ਼ੂਰ ਦੀ ਗ਼ੈਰ-ਅਰਬ ਅਬਾਦੀ ਨੂੰ ਕੁਚਲਣ ਦਾ ਦੋਸ਼ ਮੜ੍ਹਿਆ। ਸਰਕਾਰ ਨੇ ਜੁਆਬੀ ਹਮਲੇ ਵਿੱਚ ਦਾਰਫ਼ੂਰ ਦੇ ਗ਼ੈਰ-ਅਰਬਾਂ ਖ਼ਿਲਾਫ਼ ਨਸਲਕੁਸ਼ੀ ਦੀ ਲਹਿਰ ਚਲਾ ਦਿੱਤੀ। ਇਸ ਕਾਰਨ ਲੱਖਾਂ ਹੀ ਲੋਕ ਹਲਾਕ ਹੋਏ ਅਤੇ ਬਾਅਦ ਵਿੱਚ ਅੰਤਰਰਾਸ਼ਟਰੀ ਮੁਜਰਮ ਅਦਾਲਤ ਵੱਲੋਂ ਸੁਡਾਨ ਦੇ ਰਾਸ਼ਟਰਪਤੀ ਓਮਾਰ ਅਲ-ਬਸ਼ੀਰ ਉੱਤੇ ਨਸਲਕੁਸ਼ੀ ਅਤੇ ਮਨੁੱਖਤਾ ਖ਼ਿਲਾਫ਼ ਜੁਰਮਾਂ ਦੇ ਦੋਸ਼ ਲਾਏ ਗਏ।

ਦਾਰਫ਼ੂਰ ਦੀ ਜੰਗ
ਸੁਡਾਨੀ ਖ਼ਾਨਾਜੰਗੀ ਦਾ ਹਿੱਸਾ

ਦਾਰਫ਼ੂਰ ਵਿਖੇ ਸਰਕਾਰ ਦੀ ਹਿਮਾਇਤੀ ਫ਼ੌਜਾਂ ਦਾ ਦਸਤਾ
ਮਿਤੀ26 ਫ਼ਰਵਰੀ 2003– ਹੁਣ ਤੱਕ[5]
ਥਾਂ/ਟਿਕਾਣਾ
ਨਤੀਜਾਟਾਕਰਾ ਜਾਰੀ
Belligerents

ਆਕੀ
ਫਰਮਾ:Country data ਸੁਡਾਨ ਜੇ.ਈ.ਐੱਮ. ਦੇ ਧੜ
ਐੱਸ.ਐੱਲ.ਐੱਮ. (ਮਿਨਾਵੀ ਫ਼ਿਰਕਾ)
ਫਰਮਾ:Country data ਸੁਡਾਨ ਐੱਲ.ਜੇ.ਐੱਲ.


ਕਥਿਤ ਤੌਰ ਉੱਤੇ ਸਹਾਇਤਾ ਕਰਨ ਵਾਲ਼ੇ:
ਫਰਮਾ:Country data ਚਾਡ
ਫਰਮਾ:Country data ਇਰੀਤਰੀਆ[1][2][3][4]
ਸਰਕਾਰ-ਪੱਖੀ ਦਸਤੇ
ਫਰਮਾ:Country data ਸੁਡਾਨ ਜਾਂਜਾਵੀਡ
ਫਰਮਾ:Country data ਸੁਡਾਨ ਸੁਡਾਨੀ ਫ਼ੌਜ ਅਤੇ ਭਾੜੇ ਦੇ ਟੱਟੂ
ਫਰਮਾ:Country data ਸੁਡਾਨ ਸੁਡਾਨੀ ਪੁਲਿਸ
ਅਫ਼ਰੀਕੀ ਸੰਘ
 ਸੰਯੁਕਤ ਰਾਸ਼ਟਰ
Commanders and leaders
ਫਰਮਾ:Country data ਸੁਡਾਨ ਖ਼ਲੀਲ ਅਬਰਾਹਮ 
ਫਰਮਾ:Country data ਸੁਡਾਨ ਅਹਿਮਦ ਦਿਰੇਜ
Minni Minnawi
ਫਰਮਾ:Country data ਸੁਡਾਨ ਅਬਦੁਲ ਵਾਹਿਦ ਅਲ ਨੂਰ
ਫਰਮਾ:Country data ਸੁਡਾਨ ਓਮਾਰ ਅਲ-ਬਸ਼ੀਰ
ਫਰਮਾ:Country data ਸੁਡਾਨ ਮੂਸਾ ਹਿਲਾਲ
ਫਰਮਾ:Country data ਸੁਡਾਨ ਹਾਮਿਦ ਦਾਵਈ
ਫਰਮਾ:Country data ਸੁਡਾਨ ਅਲੀ ਕੁਸ਼ੈਬ
ਫਰਮਾ:Country data ਸੁਡਾਨ ਅਹਿਮਦ ਹਰੂਨ[6]
ਰੋਡੋਲਫ਼ ਅਦਾਦਾ
ਸੰਯੁਕਤ ਰਾਸ਼ਟਰ ਮਾਰਟਿਨ ਲੂਥਰ ਅਗਵਾਈ
Strength
NRF/ਜੇ.ਈ.ਐੱਮ.: ਪਤਾ ਨਹੀਂਪਤਾ ਨਹੀਂ9,065
Casualties and losses
ਪਤਾ ਨਹੀਂ

ਪਤਾ ਨਹੀਂ

  • ਓਮਦੁਰਮਨ ਅਤੇ ਖਾਰਤੂਮ ਉੱਤੇ ਕੀਤੇ ਹਮਲੇ ਵਿੱਚ 107 ਸੁਡਾਨੀ ਫ਼ੌਜੀ ਅਤੇ ਪੁਲਿਸ ਮੁਲਾਜਮ ਅਤੇ 1 ਰੂਸੀ ਭਾੜੇ ਦਾ ਫ਼ੌਜੀ ਹਲਾਕ[7][8][9][10]
51 ਅਮਨ ਦੇ ਰਾਖੇ ਹਲਾਕ
178,258–461,520+ ਹਲਾਕ,[11] 2,850,000 ਬੇਘਰ (ਯੂ.ਐੱਨ. ਦਾ ਅੰਦਾਜ਼ਾ), 450,000 ਬੇਘਰ (ਸੁਡਾਨੀ ਅੰਦਾਜ਼ਾ)

ਹਵਾਲੇ