ਅਫ਼ਰੀਕੀ ਸੰਘ

ਅਫ਼ਰੀਕੀ ਸੰਘ ਅਫ਼ਰੀਕਾ ਮਹਾਦੀਪ ਦੇ 54 ਦੇਸ਼ਾਂ ਦਾ ਸੰਘ ਹੈ। ਸਿਰਫ ਮੋਰਾਕੋ ਹੀ ਐਸਾ ਅਫ਼ਰੀਕਾ ਦੇਸ਼ ਹੈ ਜੋ ਇਸ ਦਾ ਮੈਂਬਰ ਨਹੀਂ ਹੈ। ਸੰਘ ਦੀ ਸਥਾਪਨਾ 26 ਮਈ 2001 ਨੂੰ ਕੀਤੀ ਗਈ। ਜ਼ਿਆਦਾਤ ਫ਼ੈਸਲੇ, ਅਫ਼ਰੀਕੀ ਸੰਘ ਦੀ ਸਲਾਨਾ ਜਾਂ ਛਿਮਾਹੀ ਸਭਾ ਵਿੱਚ ਹੀ ਲਏ ਜਾਂਦੇ ਹਨ।

ਅਫ਼ਰੀਕੀ ਸੰਘ
  • الاتحاد الأفريقي  (Arabic)
  • Union africaine (ਫ਼ਰਾਂਸੀਸੀ)
  • União Africana (Portuguese)
ਮਾਟੋ: 
"ਸੰਯੁਕਤ ਅਤੇ ਤਾਕਤਵਰ ਅਫ਼ਰੀਕਾ"
ਐਨਥਮ: 
Let Us All Unite and Celebrate Together [1]
ਤਸਵੀਰ:LetUsAllUniteAndCelebrateTogether.ogg
An orthographic projection of the world, highlighting the African Union and its member states (green).
ਹਰਾ ਰੰਗ ਵਾਲੇ ਮੈਂਬਰ ਦੇਸ਼
ਹਲਕਾ ਹਰਾ ਮੁਅੱਤਲ ਦੇਸ਼
Political centres
ਸਭ ਤੋਂ ਵੱਡਾ ਸ਼ਹਿਰਫਰਮਾ:Country data ਨਾਈਜੀਰੀਆ ਲਾਗੋਸ
ਭਾਸ਼ਾਅਰਬੀ
ਅੰਗਰੇਜ਼ੀ
ਫ਼ਰਾਂਸੀਸੀ
ਪਰਤਗਾਲੀ
ਵਸਨੀਕੀ ਨਾਮਅਫ਼ਰੀਕਨ
ਕਿਸਮਮਹਾਦੀਪ ਸੰਘ
ਮੈਂਬਰਸਿੱਪ54 ਦੇਸ਼ ਮੈਂਬਰ
Leaders
ਫਰਮਾ:Country data ਜ਼ਿੰਬਾਬਵੇ ਰਾਬਰਟ ਮੁਗਾਬੇ
• ਅਫ਼ਰੀਕਨ ਸੰਘ ਕਮਿਸ਼ਨ ਦਾ ਚੇਅਰਪਰਸਨ
ਦੱਖਣੀ ਅਫ਼ਰੀਕਾ ਦਲਮਿਨੀ ਜ਼ੁਮਾ
• ਸੰਸਦ ਪ੍ਰਧਾਨ
ਫਰਮਾ:Country data ਨਾਈਜੀਰੀਆ ਬੇਥੇਲ ਅਮਾਦੀ
ਵਿਧਾਨਪਾਲਿਕਾਪਾਨ-ਅਫ਼ਰੀਕਨ ਸੰਸਦ
Establishment
• ਅਫ਼ਰੀਕ-ਸੰਘ ਸੰਸਥਾ
25 ਮਈ 1963; 60 ਸਾਲ ਪਹਿਲਾਂ (1963-05-25)
• ਅਬੁਜਾ ਸਮਝੋਤਾ
3 ਜੂਨ, 1991
• ਸਿਰਤੇ ਐਲਾਨ
9 ਸਤੰਬਰ 1999
• ਅਫ਼ਰੀਕਨ ਸੰਘ ਸਥਾਪਿਤ
9 ਜੁਲਾਈ 2002
ਖੇਤਰ
• ਕੁੱਲ
29,865,860 km2 (11,531,270 sq mi)
ਆਬਾਦੀ
• 2013 ਅਨੁਮਾਨ
1,053,136,000
• ਘਣਤਾ
33.9/km2 (87.8/sq mi)
ਜੀਡੀਪੀ (ਪੀਪੀਪੀ)2014 ਅਨੁਮਾਨ
• ਕੁੱਲ
US$3.757 ਟ੍ਰਿਲੀਅਨ
• ਪ੍ਰਤੀ ਵਿਅਕਤੀ
$3,568
ਜੀਡੀਪੀ (ਨਾਮਾਤਰ)2014 ਅਨੁਮਾਨ
• ਕੁੱਲ
$2.390 ਟ੍ਰਿਲੀਅਨ
• ਪ੍ਰਤੀ ਵਿਅਕਤੀ
$2,173
ਮੁਦਰਾਅਫ਼ਰੀਕਨ ਦੇਸ਼ਾਂ ਅਤੇ ਸੈਟਰਲ ਬੈਂਕ
ਸਮਾਂ ਖੇਤਰUTC-1 to +4
ਕਾਲਿੰਗ ਕੋਡਟੈਲੀਫੋਨ ਨੰਬਰ 57 ਦੇਸ਼ਾਂ ਦੇ
ਇੰਟਰਨੈੱਟ ਟੀਐਲਡੀ.africa c
ਵੈੱਬਸਾਈਟ
au.int
  • a Seat of the ਅਫ਼ਰੀਕਨ ਸੰਘ ਸੰਸਥਾ.
  • b Seat of the ਪਾਨ-ਅਫ਼ਰੀਕਾ ਸੰਸਦ.
  • c Proposed.

ਮੁਅੱਤਲ ਮੈਂਬਰ

  • ਫਰਮਾ:Country data ਮੱਧ ਅਫ਼ਰੀਕੀ ਗਣਰਾਜ – ਵਿਵਾਦ ਦੇ ਕਾਰਨ ਇਸ ਨੂੰ 25 ਮਾਰਚ 2013 ਨੂੰ ਮੁਅੱਤਲ ਕਰ ਦਿਤਾ[2]

ਅਬਜ਼ਰਬਰ ਮੈਂਬਰ

  • ਫਰਮਾ:Country data ਹੈਤੀ – 18ਵੇਂ ਸਮੇਲਨ ਜੋ ਕਿ 2 ਫਰਵਰੀ 2012 ਨੂੰ ਆਦਿਸ ਆਬਬਾ ਵਿਖੇ ਹੋਇਆ ਇਸ ਵਿੱਚ ਹੈਤੀ ਨੂੰ ਹੱਕ ਦਿਤਾ ਗਿਆ।[3]
  • ਫਰਮਾ:Country data ਕਜ਼ਾਖ਼ਸਤਾਨ – 14 ਨਵੰਬਰ 2013 ਤੋਂ ਕਜ਼ਾਖ਼ਸਤਾਨ ਨੂੰ ਇਹ ਹੱਕ ਹੈ।[4]
  • ਫਰਮਾ:Country data ਲਾਤਵੀਆ – 2012 ਤੋਂ ਇਹ ਵੀ ਅਬਜ਼ਰਬਰ ਮੈਂਬਰ ਹੈ।[5]
  •  ਫ਼ਲਸਤੀਨ – 21ਵੇਂ ਸਮੇਲਿਨ ਵਿੱਚ ਇਸ ਨੂੰ ਅਬਜ਼ਰਬਰ ਦਾ ਹੱਕ ਦਿਤਾ ਗਿਆ।[6]
  • ਫਰਮਾ:Country data ਸਰਬੀਆ – 2012 ਤੋਂ ਅਬਜ਼ਰਬਰ ਮੈਂਬਰ ਹੈ।[7][8][9]
  •  ਤੁਰਕੀ – ਇਸ ਦੇਸ਼ ਕੋਲ 2005 ਤੋਂ ਅਬਜ਼ਰਬਰ ਦਾ ਹੱਕ ਹੈ।[10]

ਸਾਬਕਾ ਮੈਂਬਰ

  • ਫਰਮਾ:Country data ਮੋਰਾਕੋ– ਇਹ ਇੱਕੋ-ਇੱਕ ਅਫ਼ਰੀਕੀ ਦੇਸ਼ ਹੈ ਜੋ ਅਫ਼ਰੀਕੀ ਸੰਘ ਦਾ ਮੈਂਬਰ ਨਹੀਂ ਹੈ ਕਿਉਂਕਿ ਇਸਨੇ 12 ਨਵੰਬਰ 1984 ਨੂੰ ਅਫ਼ਰੀਕੀ ਸੰਘ ਵੱਲੋਂ 1982 ਵਿੱਚ ਬਿਨਾਂ ਸ੍ਵੈ-ਫ਼ੈਸਲੇ ਦੇ ਲੋਕ-ਮੱਤ ਕਰਾਏ ਸਾਹਰਾਵੀ ਅਰਬ ਲੋਕਤੰਤਰੀ ਗਣਰਾਜ ਨੂੰ ਸੰਘ ਦਾ ਪੂਰਨ ਮੈਂਬਰ ਬਣਾਉਣ ਦੇ ਰੋਸ ਵਿੱਚ ਇੱਕ-ਤਰਫ਼ਾ ਇਸਤੀਫ਼ਾ ਦੇ ਦਿੱਤਾ ਸੀ।

ਉਦੇਸ਼

  • ਅਫਰੀਕੀ ਅਤੇ ਅਫਰੀਕੀ ਦੇਸਾਂ ਦੇ ਵਿਚਕਾਰ ਏਕਤਾ ਅਤੇ ਇਕਮੁੱਠਤਾ ਨੂੰ ਪ੍ਰਾਪਤ ਕਰਨਾ।
  • ਰਾਜ ਕਰਨ ਦੇ ਹੱਕ, ਖੇਤਰੀ ਇਕਸਾਰਤਾ ਅਤੇ ਰਾਜਾਂ ਦੀ ਅਜ਼ਾਦੀ ਦੀ ਰੱਖਿਆ ਕਰਨੀ।
  • ਮਹਾਦੀਪ ਦੇ ਸਿਆਸੀ ਅਤੇ ਸਮਾਜਿਕ-ਆਰਥਿਕ ਏਕੀਕਰਣ ਨੂੰ ਵਧਾਉਣਾ।
  • ਅਫ਼ਰੀਕੀ ਮਹਾਦੀਪ ਦੇ ਲੋਕ ਦੇ ਮੁੱਦੇ ਅਤੇ ਆਮ ਅਹੁਦਿਆ ਦਾ ਬਚਾਅ ਕਰਨਾ।
  • ਸੰਯੁਕਤ ਰਾਸ਼ਟਰ ਦੇ ਚਾਰਟਰ ਅਤੇ ਮਨੁੱਖੀ ਅਧਿਕਾਰ ਦਾ ਐਲਾਨਨਾਮੇ ਦਾ ਇੰਟਰਨੈਸ਼ਨਲ ਸਹਿਯੋਗ ਪ੍ਰਾਪਤ ਕਰਨ ਨੂੰ ਉਤਸ਼ਾਹਤ ਕਰਨਾ
  • ਮਹਾਦੀਪ ਦਾ ਅਮਨ, ਸੁਰੱਖਿਆ, ਅਤੇ ਸਥਿਰਤਾ ਨੂੰ ਉਤਸ਼ਾਹਿਤ ਕਰਨਾ।
  • ਜਮਹੂਰੀ ਅਸੂਲ, ਅਦਾਰੇ ਅਤੇ ਚੰਗੇ ਸ਼ਾਸਨ ਨੂੰ ਉਤਸ਼ਾਹਤ ਕਰਨਾ।
  • ਅਫਰੀਕੀ ਸੰਘ ਦੇ ਅਰਥਚਾਰੇ ਦੇ ਏਕੀਕਰਨ ਦੇ ਨਾਲ ਨਾਲ ਟਿਕਾਊ, ਆਰਥਿਕ, ਸਮਾਜਿਕ ਅਤੇ ਸੱਭਿਆਚਾਰਕ ਪੱਧਰ 'ਤੇ ਵਿਕਾਸ ਨੂੰ ਉਤਸ਼ਾਹਿਤ ਕਰਨਾ।
  • ਅਫ਼ਰੀਕੀ ਲੋਕ ਦੇ ਜੀਵਨ ਪੱਧਰ ਨੂੰ ਉਚਾ ਕਰਨ ਲਈ ਮਨੁੱਖੀ ਸਰਗਰਮੀ ਦੇ ਸਾਰੇ ਖੇਤਰ 'ਚ ਸਹਿਯੋਗ ਨੂੰ ਉਤਸ਼ਾਹਿਤ ਕਰਨਾ।
  • ਅਫ਼ਰੀਕੀ ਸੰਗ ਦੇ ਮੈਂਬਰਾਂ ਮੌਜੂਦਾ ਅਤੇ ਭਵਿੱਖੀ ਖੇਤਰੀ ਆਰਥਿਕ ਤਾਲਮੇਲ ਅਤੇ ਯੂਨੀਅਨ ਦੇ ਉਦੇਸ਼ ਦੀ ਪ੍ਰਾਪਤੀ ਲਈ ਯੋਜਨਾਵਾਂ ਤਿਆਰ ਕਰਨਾ।
  • ਅਫ਼ਰੀਕੀ ਸੰਘ ਮਹਾਦੀਪ ਦੇ ਵਿਕਾਸ ਅਤੇ ਤਰੱਕੀ ਲਈ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਖੋਜ ਨੂੰ ਉਤਸ਼ਾਹਿਤ ਕਰਨਾ।
  • ਅਫ਼ਰੀਕੀ ਲੋਕਾਂ ਦੇ ਰੋਗ ਦੇ ਖਾਤਮੇ ਅਤੇ ਚੰਗੀ ਸਿਹਤ ਲਈ ਸਬੰਧਤ ਇੰਟਰਨੈਸ਼ਨਲ ਭਾਈਵਾਲ ਨਾਲ ਕੰਮ ਕਰਨਾ।

ਹੋਰ ਰਾਜਨੀਤਿਕ ਸੰਸਥਾਵਾਂ

  • ਕਾਰਜਕਾਰੀ ਪ੍ਰੀਸ਼ਦ ਜੋ ਵਿਦੇਸ਼ ਮੰਤਰੀ ਦੀ ਹੁੰਦੀ ਹੈ ਇਹ ਵਿਧਾਨ ਸਭਾ ਲਈ ਫੈਸਲੇ ਤਿਆਰ ਕਰਦੀ ਹੈ।
  • ਸਥਾਈ ਪ੍ਰਤੀਨਿਧੀ ਕਮੇਟੀ, ਜੋ ਅਫ਼ਰੀਕੀ ਸੰਘ ਦੇ ਰਾਜਦੂਤ ਦੀ ਬਣੀ ਹੈ।
  • ਆਰਥਿਕ, ਸਮਾਜਿਕ, ਅਤੇ ਸਭਿਆਚਾਰਕ ਪ੍ਰੀਸ਼ਦ, ਇੱਕ ਸਿਵਲ ਸਮਾਜ ਸਲਾਹਕਾਰ ਸੰਸਥਾ ਹੈ।
  • ਮਨੁੱਖੀ ਅਤੇ ਪੀਪਲਜ਼ ਰਾਈਟਸ 'ਤੇ ਅਫ਼ਰੀਕੀ ਕਮਿਸ਼ਨ।
ਅਫ਼ਰੀਕੀ ਸੰਘ ਦੇ ਖੇਤਰ
 ਉੱਤਰੀ   ਦੱਖਣੀ   ਪੂਰਬੀ   ਪੱਛਮੀ   ਕੇਂਦਰੀ 

ਮੈਂਬਰ ਦੇਸ਼ਾਂ ਦੀ ਸੂਚੀ

ਹਵਾਲੇ