ਨਿਊ ਸਾਊਥ ਵੇਲਜ਼

32°0′S 147°0′E / 32.000°S 147.000°E / -32.000; 147.000

ਨਿਊ ਸਾਊਥ ਵੇਲਜ਼
Flag of ਨਿਊ ਸਾਊਥ ਵੇਲਜ਼Coat of arms of ਨਿਊ ਸਾਊਥ ਵੇਲਜ਼
ਝੰਡਾਕੁਲ-ਚਿੰਨ੍ਹ
ਨਾਅਰਾ ਜਾਂ ਉਪਨਾਮ: ਪਹਿਲਾ ਰਾਜ, ਮੁਖੀ ਰਾਜ
ਮਾਟੋ: "Orta Recens Quam Pura Nites"
(ਨਵੇਂ ਉੱਠੇ ਹੋਏ, ਕਿੰਨਾ ਤੇਜ਼ ਚਮਕ ਰਿਹਾਂ)
Map of Australia with ਨਿਊ ਸਾਊਥ ਵੇਲਜ਼ highlighted
ਹੋਰ ਆਸਟਰੇਲੀਆਈ ਰਾਜ ਅਤੇ ਰਾਜਖੇਤਰ
ਰਾਜਧਾਨੀਸਿਡਨੀ
ਵਾਸੀ ਸੂਚਕਨਿਊ ਸਾਊਥ ਵੇਲਜ਼ੀ[1][2]
ਸਰਕਾਰਸੰਵਿਧਾਨਕ ਬਾਦਸ਼ਾਹੀ
 - ਰਾਜਪਾਲਮਾਰੀ ਬਸ਼ੀਰ
 - ਮੁਖੀਬੈਰੀ ਓ'ਫ਼ਾਰਲ (ਲਿਬਰਲ ਪਾਰਟੀ)
ਆਸਟਰੇਲੀਆਈ ਰਾਜ
 - ਬਸਤੀ ਵਜੋਂ ਸਥਾਪਤ26 ਜਨਵਰੀ 1788
 - ਜ਼ੁੰਮੇਵਾਰ ਸਰਕਾਰ1856
 - ਰਾਜ ਬਣਿਆ1 ਜਨਵਰੀ 1901
 - ਆਸਟਰੇਲੀਆ ਅਧਿਨਿਯਮ3 ਮਾਰਚ 1986
ਖੇਤਰਫਲ 
 - ਕੁੱਲ 8,09,444 km2 (5ਵਾਂ)
3,12,528 sq mi
 - ਥਲ8,00,642 km2
3,09,130 sq mi
 - ਜਲ8,802 km2 (1.09%)
3,398 sq mi
ਅਬਾਦੀ (ਮਾਰਚ 2002 ਦਾ ਅੰਤ[3])
 - ਅਬਾਦੀ 7,272,800 (ਪਹਿਲਾ)
 - ਘਣਤਾ 9.12/km2 (ਤੀਜਾ)
23.6 /sq mi
ਉਚਾਈ 
 - ਸਭ ਤੋਂ ਵੱਧਮਾਊਂਟ ਕੋਸੀਊਜ਼ਕੋ
2,228 m (7,310 ft)
ਕੁੱਲ ਰਾਜ ਉਪਜ (2010-11)
 - ਉਪਜ ($m) $419.9 ਬਿਲੀਅਨ[4] (ਪਹਿਲਾ)
 - ਪ੍ਰਤੀ ਵਿਅਕਤੀ ਉਪਜ $57,828 (ਚੌਥਾ)
ਸਮਾਂ ਜੋਨUTC+10 (AEST)
UTC+11 (AEDT)
UTC+9:30 (ACST)
(ਬ੍ਰੋਕਨ ਹਿਲ)
UTC+10:30(ACDT)
(ਬ੍ਰੋਕਨ ਹਿਲ)
UTC+10:30 (LHST)
(ਲਾਟ ਹੋਵ ਟਾਪੂ)
UTC+11:00 (LHDT)
(ਲਾਟ ਹੋਵ ਟਾਪੂ)
ਸੰਘੀ ਪ੍ਰਤੀਨਿਧਤਾ
 - ਸਦਨ ਸੀਟਾਂ48/150
 - ਸੈਨੇਟ ਸੀਟਾਂ12/76
ਛੋਟਾ ਰੂਪ 
 - ਡਾਕNSW
 - ISO 3166-2AU-NSW
 - ਪੰਛੀਕੂਕਾਬੁਰਰਾ
(Dacelo gigas)
 - ਮੱਛੀਨੀਲਾ ਟਟੋਲੂ
(Achoerodus viridis)
 - ਨਗਕਾਲਾ ਦੁਧੀਆ ਪੱਥਰ
 - ਰੰਗਅਸਮਾਨੀ ਨੀਲਾ
(Pantone 291)[5]
ਵੈੱਬਸਾਈਟwww.nsw.gov.au
ਨਿਊ ਸਾਊਥ ਵੇਲਜ਼ ਅਤੇ ਉਸ ਦੇ ਸ਼ਾਹ-ਰਾਹ

ਨਿਊ ਸਾਊਥ ਵੇਲਜ਼ (ਛੋਟਾ ਰੂਪ NSW) ਆਸਟਰੇਲੀਆ ਦੇ ਪੂਰਬ ਵਿੱਚ ਸਥਿਤ ਇੱਕ ਰਾਜ ਹੈ। ਇਸ ਦੀਆਂ ਹੱਦਾਂ ਉੱਤਰ, ਦੱਖਣ ਅਤੇ ਪੱਛਮ ਵੱਲ ਕ੍ਰਮਵਾਰ ਕਵੀਨਜ਼ਲੈਂਡ, ਵਿਕਟੋਰੀਆ ਅਤੇ ਸਾਊਥ ਆਸਟਰੇਲੀਆ ਨਾਲ਼ ਲੱਗਦੀਆਂ ਹਨ ਅਤੇ ਪੂਰਬ ਵੱਲ ਤਸਮਾਨ ਸਾਗਰ ਹੈ ਜੋ ਪ੍ਰਸ਼ਾਂਤ ਮਹਾਂਸਾਗਰ ਦਾ ਹਿੱਸਾ ਹੈ। ਇਸ ਰਾਜ ਨੇ ਆਸਟਰੇਲੀਆਈ ਰਾਜਧਾਨੀ ਰਾਜਖੇਤਰ ਨੂੰ ਪੂਰੀ ਤਰ੍ਹਾਂ ਘੇਰਿਆ ਹੋਇਆ ਹੈ। ਇਸ ਦੀ ਰਾਜਧਾਨੀ ਸਿਡਨੀ ਹੈ ਜੋ ਇਸ ਦਾ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਵੀ ਹੈ।

ਹਵਾਲੇ