ਸਾਊਥ ਆਸਟਰੇਲੀਆ

30°0′S 135°0′E / 30.000°S 135.000°E / -30.000; 135.000

ਸਾਊਥ ਆਸਟਰੇਲੀਆ
Flag of ਸਾਊਥ ਆਸਟਰੇਲੀਆCoat of arms of ਸਾਊਥ ਆਸਟਰੇਲੀਆ
ਝੰਡਾਕੁਲ-ਚਿੰਨ੍ਹ
ਨਾਅਰਾ ਜਾਂ ਉਪਨਾਮ: ਤਿਉਹਾਰ ਰਾਜ
Map of Australia with ਸਾਊਥ ਆਸਟਰੇਲੀਆ highlighted
ਹੋਰ ਆਸਟਰੇਲੀਆਈ ਰਾਜ ਅਤੇ ਰਾਜਖੇਤਰ
ਰਾਜਧਾਨੀਐਡੀਲੇਡ
ਵਾਸੀ ਸੂਚਕਦੱਖਣੀ ਆਸਟਰੇਲੀਆਈ, ਕਾਂ-ਖਾਊ (ਬੋਲਚਾਲ ਵਿੱਚ)[1][2]
ਸਰਕਾਰਸੰਵਿਧਾਨਕ ਬਾਦਸ਼ਾਹੀ
 - ਰਾਜਪਾਲਕੈਵਿਨ ਸਕਾਰਸ
 - ਮੁਖੀਜੇ ਵੈਦਰਿਲ (ਲੇਬਰ ਪਾਰਟੀ)
ਆਸਟਰੇਲੀਆਈ State
 - ਬਸਤੀ ਵਜੋਂ ਘੋਸ਼ਣਾ੧੮੩੪
 - ਐਲਾਨਤ੨੮ ਦਸੰਬਰ ੧੮੩੬
 - ਜ਼ੁੰਮੇਵਾਰ ਸਰਕਾਰ੧੮੫੭
 - ਰਾਜ ਬਣਿਆ੧੯੦੧
 - ਆਸਟਰੇਲੀਆ ਅਧਿਨਿਯਮ੩ ਮਾਰਚ ੧੯੮੬
ਖੇਤਰਫਲ 
 - ਕੁੱਲ 10,43,514 km2 (ਚੌਥਾ)
4,02,903 sq mi
 - ਥਲ9,83,482 km2
3,79,725 sq mi
 - ਜਲ60,032 km2 (5.75%)
23,178 sq mi
ਅਬਾਦੀ (ਮਾਰਚ ੨੦੧੨ ਦਾ ਅੰਤ[3])
 - ਅਬਾਦੀ 1,650,600 (੫ਵਾਂ)
 - ਘਣਤਾ 1.67/km2 (੬ਵਾਂ)
4.3 /sq mi
ਉਚਾਈ 
 - ਸਭ ਤੋਂ ਵੱਧਮਾਊਂਟ ਵੁੱਡਰਾਫ਼
1,435 m (4,708 ft)
ਕੁੱਲ ਰਾਜ ਉਪਜ (੨੦੧੦–੧੧)
 - ਉਪਜ ($m) $86,323[4] (੫ਵਾਂ)
 - ਪ੍ਰਤੀ ਵਿਅਕਤੀ ਉਪਜ $52,318 (੭ਵਾਂ)
ਸਮਾਂ ਜੋਨUTC+੯:੩੦ (ACST)
UTC+੧੦:੩੦] (ACDT)
ਸੰਘੀ ਪ੍ਰਤੀਨਿਧਤਾ
 - ਸਦਨ ਸੀਟਾਂ11
 - ਸੈਨੇਟ ਸੀਟਾਂ12
ਛੋਟਾ ਰੂਪ 
 - ਡਾਕSA
 - ISO 3166-2AU-SA
ਨਿਸ਼ਾਨ 
 - ਫੁੱਲਸਟਰਟ ਮਾਰੂਥਲੀ ਮਟਰ
(Swainsona formosa)
 - ਜਾਨਵਰਦੱਖਣੀ ਵਾਲਦਾਰ-ਨੱਕ ਵਾਲਾ ਵੋਂਬਾਤ
(Lasiorhinus latifrons)
 - ਪੰਛੀਪਾਈਪਿੰਗ ਸ਼ਰਾਈਕ
 - ਸਮੁੰਦਰੀਪਤਰਾਲਾ ਸੀਡਰੈਗਨ
(Phycodurus eques)
 - ਧਾਤਦੁਧੀਆ ਪੱਥਰ
 - ਰੰਗਲਾਲ, ਨੀਲਾ ਅਤੇ ਸੁਨਹਿਰੀ
ਵੈੱਬਸਾਈਟwww.sa.gov.au

ਸਾਊਥ ਆਸਟਰੇਲੀਆ (ਛੋਟਾ ਰੂਪ SA/ਐੱਸ.ਏ.) ਆਸਟਰੇਲੀਆ ਦੇ ਮੱਧ-ਦੱਖਣੀ ਹਿੱਸੇ ਵਿੱਚ ਸਥਿਤ ਇੱਕ ਰਾਜ ਹੈ। ਇਸ ਵਿੱਚ ਮਹਾਂਦੀਪ ਦੇ ਕੁਝ ਸਭ ਤੋਂ ਸੁੱਕੇ ਹੋਏ ਹਿੱਸੇ ਸ਼ਾਮਲ ਹਨ। ਇਸਦਾ ਖੇਤਰਫਲ ੯੮੩,੪੮੨ ਵਰਗ ਕਿ.ਮੀ. ਹੈ ਜਿਸ ਨਾਲ਼ ਇਹ ਆਸਟਰੇਲੀਆ ਦੇ ਰਾਜਾਂ ਅਤੇ ਰਾਜਖੇਤਰਾਂ ਵਿੱਚੋਂ ਚੌਥੇ ਸਥਾਨ 'ਤੇ ਹੈ।

ਹਵਾਲੇ