ਆਸਟਰੇਲੀਆ ਦੇ ਰਾਜ ਅਤੇ ਰਾਜਖੇਤਰ

ਆਸਟਰੇਲੀਆ ਦੇ ਰਾਜ ਅਤੇ ਰਾਜਖੇਤਰ ਮਿਲ ਕੇ ਖੇਤਰਫਲ ਪੱਖੋਂ ਦੁਨੀਆ ਦਾ ਛੇਵਾਂ ਸਭ ਤੋਂ ਵੱਡਾ ਦੇਸ਼, ਆਸਟਰੇਲੀਆ ਬਣਾਉਂਦੇ ਹਨ। ਆਸਟਰੇਲੀਆ ਵਿੱਚ ਛੇ ਰਾਜ ਅਤੇ ਬਹੁਤ ਰਾਜਖੇਤਰ ਹਨ; ਮੁੱਖ-ਨਗਰੀ ਆਸਟਰੇਲੀਆ ਪੰਜ ਰਾਜਾਂ ਅਤੇ ਤਿੰਨ ਰਾਜਖੇਤਰਾਂ ਦਾ ਬਣਿਆ ਹੋਇਆ ਹੈ ਅਤੇ ਛੇਵਾਂ ਟਾਪੂਨੁਮਾ ਰਾਜ ਇਸ ਦੇ ਦੱਖਣ ਵੱਲ ਤਸਮਾਨੀਆ ਹੈ। ਇਸ ਤੋਂ ਬਗ਼ੈਰ ਛੇ ਟਾਪੂਨੁਮਾ ਰਾਜਖੇਤਰ, ਜਿਹਨਾਂ ਨੂੰ ਬਾਹਰੀ ਰਾਜਖੇਤਰ ਕਿਹਾ ਜਾਂਦਾ ਹੈ ਅਤੇ ਆਸਟਰੇਲੀਆਈ ਅੰਟਾਰਕਟਿਕ ਰਾਜਖੇਤਰ ਵੀ ਮੈਜੂਦ ਹਨ।

ਹਰੇਕ ਰਾਜ ਅਤੇ ਤਿੰਨ ਅੰਦਰੂਨੀ ਰਾਜਖੇਤਰਾਂ ਵਿੱਚੋਂ ਦੋ ਦੀਆਂ ਆਪਣੀਆਂ ਸੰਸਦਾਂ ਹਨ ਅਤੇ ਸਵੈ-ਪ੍ਰਸ਼ਾਸਤ ਹਨ; ਬਾਕੀ ਦੇ ਰਾਜਖੇਤਰ ਸੰਘੀ ਸਰਕਾਰ ਪ੍ਰਸ਼ਾਸਤ ਕਰਦੀ ਹੈ ਪਰ ਨਾਰਫ਼ੋਕ ਟਾਪੂ ਕੋਲ ਕੁਝ ਹੱਦ ਤੱਕ ਸਵੈ-ਸਰਕਾਰ ਹੈ।

ਬਸਤੀਆਂ/ਰਾਜ ਅਤੇ ਮੁੱਖਦੀਪੀ ਰਾਜਖੇਤਰਾਂ ਦੀ ਬਣਤਰ ਨੂੰ ਦਰਸਾਉਂਦਾ ਨਕਸ਼ਾ

ਰਾਜ ਅਤੇ ਰਾਜਖੇਤਰ

ਆਸਟਰੇਲੀਆ ਦੇ ਰਾਜਾਂ ਅਤੇ ਰਾਜਖੇਤਰਾਂ ਲਈ ਸੰਕੇਤ ਨਕਸ਼ਾ
ਆਸਟਰੇਲੀਆ ਦੇ ਰਾਜ ਅਤੇ ਰਾਜਖੇਤਰ[1]
Flagਰਾਜ/ਰਾਜਖੇਤਰ ਦਾ ਨਾਂਛੋਟਾ ਰੂਪISO[2]ਡਾਕਕਿਸਮਰਾਜਧਾਨੀ (ਜਾਂ ਸਭ ਤੋਂ ਵੱਡਾ ਸ਼ਹਿਰ)ਅਬਾਦੀਖੇਤਰਫਲ (ਕਿ.ਮੀ.²)
ਐਸ਼ਮੋਰ ਅਤੇ ਕਾਰਤੀਅਰ ਟਾਪੂਬਾਹਰੀ(ਪੱਛਮੀ ਟਾਪੂ)0199
ਆਸਟਰੇਲੀਆਈ ਅੰਟਾਰਕਟਿਕ ਰਾਜਖੇਤਰਬਾਹਰੀ(ਮੌਸਨ ਸਟੇਸ਼ਨ)1,0005,896,500
ਫਰਮਾ:Country data ਆਸਟਰੇਲੀਆਈ ਰਾਜਧਾਨੀ ਰਾਜਖੇਤਰਆਸਟਰੇਲੀਆਈ ਰਾਜਧਾਨੀ ਰਾਜਖੇਤਰACTAU-ACTACTਰਾਜਖੇਤਰਕੈਨਬਰਾ358,8942,358
ਫਰਮਾ:Country data ਕ੍ਰਿਸਮਸ ਟਾਪੂਕ੍ਰਿਸਮਸ ਟਾਪੂCXਬਾਹਰੀਫ਼ਲਾਇੰਗ ਫ਼ਿਸ਼ ਕੋਵ1,493135
ਫਰਮਾ:Country data ਕੋਕੋਸ (ਕੀਲਿੰਗ) ਟਾਪੂਕੋਕੋਸ (ਕੀਲਿੰਗ) ਟਾਪੂCCਬਾਹਰੀਪੱਛਮੀ ਟਾਪੂ62814
ਕੋਰਲ ਸਾਗਰ ਟਾਪੂਬਾਹਰੀ(ਵਿਲਿਸ ਟਾਪੂ]])410
ਹਰਡ ਟਾਪੂ ਅਤੇ ਮਿਕਡਾਨਲਡ ਟਾਪੂHMਬਾਹਰੀ(ਐਟਲਸ ਕੋਵ)0372
ਜਾਰਵਿਸ ਖਾੜੀ ਰਾਜਖੇਤਰJBTਰਾਜਖੇਤਰ(ਜਾਰਵਿਸ ਖਾੜੀ ਪਿੰਡ)61170
ਫਰਮਾ:Country data ਨਿਊ ਸਾਊਥ ਵੇਲਜ਼ਨਿਊ ਸਾਊਥ ਵੇਲਜ਼NSWAU-NSWNSWਰਾਜਸਿਡਨੀ7,238,819800,642
ਫਰਮਾ:Country data ਨਾਰਫ਼ੋਕ ਟਾਪੂਨਾਰਫ਼ੋਕ ਟਾਪੂNFਬਾਹਰੀਕਿੰਗਸਟਨ2,11435
ਫਰਮਾ:Country data ਉੱਤਰੀ ਰਾਜਖੇਤਰਉੱਤਰੀ ਰਾਜਖੇਤਰNTAU-NTNTਰਾਜਖੇਤਰਡਾਰਵਿਨ229,6751,349,129
ਫਰਮਾ:Country data ਕਵੀਨਜ਼ਲੈਂਡਕਵੀਨਜ਼ਲੈਂਡQldAU-QLDQLDਰਾਜਬ੍ਰਿਸਬੇਨ4,516,3611,730,648
ਫਰਮਾ:Country data ਸਾਊਥ ਆਸਟਰੇਲੀਆਸਾਊਥ ਆਸਟਰੇਲੀਆSAAU-SASAਰਾਜਐਡੀਲੇਡ1,644,642983,482
ਫਰਮਾ:Country data ਤਸਮਾਨੀਆਤਸਮਾਨੀਆTasAU-TASTASਰਾਜਹੋਬਾਰਟ507,62668,401
ਫਰਮਾ:Country data ਵਿਕਟੋਰੀਆਵਿਕਟੋਰੀਆVicAU-VICVICਰਾਜਮੈਲਬਰਨ5,547,527227,416
ਫਰਮਾ:Country data ਪੱਛਮੀ ਆਸਟਰੇਲੀਆਪੱਛਮੀ ਆਸਟਰੇਲੀਆWAAU-WAWAਰਾਜਪਰਥ2,296,4112,529,875

ਹਵਾਲੇ