ਕਵੀਨਜ਼ਲੈਂਡ

23°0′S 143°0′E / 23.000°S 143.000°E / -23.000; 143.000ਕਵੀਨਜ਼ਲੈਂਡ (ਛੋਟਾ ਰੂਪ Qld) ਆਸਟਰੇਲੀਆ ਦਾ ਦੂਜਾ ਸਭ ਤੋਂ ਵੱਡਾ ਅਤੇ ਤੀਜਾ ਸਭ ਤੋਂ ਵੱਧ ਅਬਾਦੀ ਵਾਲਾ ਰਾਜ ਹੈ। ਇਹ ਦੇਸ਼ ਦੇ ਉੱਤਰ-ਪੂਰਬ ਵਿੱਚ ਸਥਿਤ ਹੈ ਅਤੇ ਇਸ ਦੀਆਂ ਹੱਦਾਂ ਪੱਛਮ ਵੱਲ ਉੱਤਰੀ ਰਾਜਖੇਤਰ, ਦੱਖਣ-ਪੱਛਮ ਵੱਲ ਸਾਊਥ ਆਸਟਰੇਲੀਆ ਅਤੇ ਦੱਖਣ ਵੱਲ ਨਿਊ ਸਾਊਥ ਵੇਲਜ਼ ਨਾਲ਼ ਲੱਗਦੀਆਂ ਹਨ। ਪੂਰਬ ਵੱਲ ਇਸ ਨਾਲ਼ ਮੂੰਗਾ-ਚਟਾਨ ਸਾਗਰ ਅਤੇ ਪ੍ਰਸ਼ਾਂਤ ਮਹਾਂਸਾਗਰ ਲੱਗਦੇ ਹਨ। ਇਸ ਦੀ ਅਬਾਦੀ 4,580,700 ਹੈ ਜੋ ਤਟ ਕੋਲ ਬਹੁਤ ਸੰਘਣੀ ਹੈ ਅਤੇ ਖ਼ਾਸ ਕਰ ਕੇ ਰਾਜ ਦੇ ਦੱਖਣ-ਪੂਰਬ ਵਿੱਚ।

ਕਵੀਨਜ਼ਲੈਂਡ
Flag of ਕਵੀਨਜ਼ਲੈਂਡCoat of arms of ਕਵੀਨਜ਼ਲੈਂਡ
ਝੰਡਾਕੁਲ-ਚਿੰਨ੍ਹ
ਨਾਅਰਾ ਜਾਂ ਉਪਨਾਮ: ਖੇੜਾ ਰਾਜ
ਮਾਟੋ: Audax at Fidelis (ਗੁਸਤਾਖ਼ ਪਰ ਵਫ਼ਾਦਾਰ)
Map of Australia with ਕਵੀਨਜ਼ਲੈਂਡ highlighted
ਹੋਰ ਆਸਟਰੇਲੀਆਈ ਰਾਜ ਅਤੇ ਰਾਜਖੇਤਰ
ਰਾਜਧਾਨੀਬ੍ਰਿਸਬੇਨ
ਵਾਸੀ ਸੂਚਕਕਵੀਨਜ਼ਲੈਂਡੀ, ਬਨਾਨਾ ਬੈਂਡਰ (ਬੋਲਚਾਲ ਵਿੱਚ)
ਸਰਕਾਰਸੰਵਿਧਾਨਕ ਬਾਦਸ਼ਾਹੀ
 - ਰਾਜਪਾਲਪੈਨੀਲੋਪ ਵੈਨਜ਼ਲੀ
 - ਮੁਖੀਕੈਂਪਬੈੱਲ ਨਿਊਮੈਨ (ਲਿਬਰਲ ਰਾਸ਼ਟਰੀ ਪਾਰਟੀ)
ਆਸਟਰੇਲੀਆਈ ਰਾਜ
 - ਸਵੈ-ਪ੍ਰਸ਼ਾਸਤ ਬਸਤੀ6 ਜੂਨ 1859
 - ਰਾਜਕਰਨ1901
 - ਆਸਟਰੇਲੀਆ ਅਧੀਨਿਯਮ3 ਮਾਰਚ 1986
ਖੇਤਰਫਲ 
 - ਕੁੱਲ 18,52,642 km2 (ਦੂਜਾ)
7,15,309 sq mi
 - ਥਲ17,30,648 km2
6,68,207 sq mi
 - ਜਲ1,21,994 km2 (6.58%)
47,102 sq mi
ਅਬਾਦੀ (End of March 2012[1])
 - ਅਬਾਦੀ 4,537,700 (ਤੀਜਾ)
 - ਘਣਤਾ 2.61/km2 (ਪੰਜਵਾਂ)
6.8 /sq mi
ਉਚਾਈ 
 - ਸਭ ਤੋਂ ਵੱਧਮਾਊਂਟ ਬਾਰਟਲ ਫ਼ਰੈਰ
1,622 m (5,321 ft)
ਕੁੱਲ ਰਾਜ ਉਪਜ (2010–11)
 - ਉਪਜ ($m) $251,616[2] (ਤੀਜਾ)
 - ਪ੍ਰਤੀ ਵਿਅਕਤੀ ਉਪਜ $55,414 (5ਵਾਂ)
ਸਮਾਂ ਜੋਨUTC+10 (AEST)
ਸੰਘੀ ਪ੍ਰਤੀਨਿਧਤਾ
 - ਸਦਨ ਸੀਟਾਂ30
 - ਸੈਨੇਟ ਸੀਟਾਂ12
ਛੋਟਾ ਰੂਪ 
 - ਡਾਕQLD
 - ISO 3166-2AU-QLD
ਨਿਸ਼ਾਨ 
 - ਫੁੱਲਕੁੱਕਟਾਊਨ ਆਰਕਿਡ
(Dendrobium phalaenopsis)[3]
 - ਜਾਨਵਰਕੋਆਲਾ
(Phascolarctos cinereus)
 - ਪੰਛੀਬ੍ਰੋਲਗਾ(Grus rubicunda)
 - ਮੱਛੀਬੈਰੀਅਰ ਰੀਫ਼ ਐਨੀਮੋਨੀਮੱਛੀ
(Amphiprion akindynos)
 - ਨਗਨੀਲਮ
 - ਰੰਗਉਨਾਬੀ[4]
ਵੈੱਬਸਾਈਟwww.qld.gov.au

ਹਵਾਲੇ