ਨਿਜਾਮੀਨਾ

ਨਿਜਾਮੀਨਾ (/[invalid input: 'icon'][invalid input: 'ɨ']nəˈmnə/; Arabic: نجامينا “ਟਿਕਾਅ ਦੀ ਜਗ੍ਹਾ”) ਚਾਡ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। 2009 ਵਿੱਚ ਇਸ ਦੀ ਅਬਾਦੀ 993,492 ਸੀ। ਇਹ ਲੋਗੋਨੇ ਦਰਿਆ ਨਾਲ਼ ਸੰਗਮ ਕੋਲ ਚਾਰੀ ਦਰਿਆ ਉੱਤੇ ਇੱਕ ਬੰਦਰਗਾਹ ਹੈ ਜੋ ਕੈਮਰੂਨ ਦੇ ਸ਼ਹਿਰ ਕੂਸੇਰੀ ਦੇ ਸਾਹਮਣੇ ਹੈ ਅਤੇ ਜੋ ਇੱਕ ਪੁਲ ਦੀ ਮਦਦ ਨਾਲ਼ ਉਸ ਨਾਲ਼ ਜੁੜਿਆ ਹੋਇਆ ਹੈ। ਇਹ ਇੱਕ ਵਿਸ਼ੇਸ਼ ਦਰਜੇ ਵਾਲਾ ਖੇਤਰ ਹੈ ਜਿਸਦੇ ਅੱਗੋਂ 10 ਪਰਗਣੇ ਹਨ।

ਨਿਜਾਮੀਨਾ
ਸਮਾਂ ਖੇਤਰ+1

ਹਵਾਲੇ