ਪਨਾਮ ਪੈਨ

ਪਨਾਮ ਪੈਨ (ਖਮੇਰ: ភ្នំពេញ, ਖਮੇਰ ਉਚਾਰਨ: [pnum pɨɲ]) ਕੰਬੋਡੀਆ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਮੀਕੋਂਗ ਦਰਿਆ ਕੰਢੇ ਸਥਿਤ ਹੈ ਅਤੇ ਕੰਬੋਡੀਆ ਦੇ ਫ਼ਰਾਂਸੀਸੀ ਬਸਤੀਕਰਨ ਦੇ ਸਮੇਂ ਤੋਂ ਹੀ ਇੱਥੋਂ ਦੀ ਰਾਜਧਾਨੀ ਹੈ। ਇਹ ਦੇਸ਼ ਦਾ ਆਰਥਕ, ਸੱਭਿਆਚਾਰਕ, ਉਦਯੋਗਿਕ, ਵਿਰਾਸਤੀ ਅਤੇ ਰਾਜਨੀਤਕ ਕੇਂਦਰ ਹੈ।

ਪਨਾਮ ਪੈਨ
Boroughs
List
  • 12 ਜ਼ਿਲ੍ਹੇ (ਖੰਸ)
 • ਰੈਂਕRanked 23rd
ਸਮਾਂ ਖੇਤਰਯੂਟੀਸੀ+7

ਹਵਾਲੇ