ਪਾਵਰ (ਭੌਤਿਕ ਵਿਗਿਆਨ)
ਜਿਸ ਦਰ ਤੇ ਊਰਜਾ ਤਬਦੀਲ, ਵਰਤੀ ਜਾਂ ਬਦਲੀ ਜਾ ਰਹੀ ਹੋਵੇ
ਭੌਤਿਕ ਵਿਗਿਆਨ ਵਿੱਚ, ਪਾਵਰ ਜਾਂ ਤਾਕਤ ਕੰਮ ਦੇ ਹੋਣ ਦੀ ਦਰ ਹੈ ਜਾਂ ਪ੍ਰਤੀ ਇਕਾਈ ਸਮੇਂ ਵਿੱਚ ਊਰਜਾ ਦਾ ਬਦਲਾਅ ਹੈ। ਇਸਦੀ ਦਿਸ਼ਾ ਨਾ ਹੋਣ ਕਾਰਨ ਇਹ ਇੱਕ ਸਕੇਲਰ ਮਾਪ ਹੈ। ਅੰਤਰਰਾਸ਼ਟਰੀ ਇਕਾਈ ਢਾਂਚੇ ਵਿੱਚ ਪਾਵਰ ਦੀ ਇਕਾਈ ਜੂਲ ਪ੍ਰਤੀ ਸੈਕਿੰਡ (J/s) ਹੈ, ਜਿਸਨੂੰ ਭੌਤਿਕ ਵਿਗਿਆਨੀ ਜੇਮਸ ਵਾਟ ਦੇ ਸਤਿਕਾਰ ਵਿੱਚ ਵਾਟ ਨਾਲ ਵੀ ਜਾਣਿਆ ਜਾਂਦਾ ਹੈ, ਜਿਹੜਾ 18ਵੀਂ ਸਦੀ ਵਿੱਚ ਭਾਫ਼ ਇੰਜਣ ਦਾ ਨਿਰਮਾਤਾ ਸੀ। ਹੋਰ ਆਮ ਅਤੇ ਰਵਾਇਤੀ ਮਿਣਤੀਆਂ ਵਿੱਚ ਹਾਰਸਪਾਵਰ ਸ਼ਾਮਿਲ ਹੈ। ਕੰਮ ਦੀ ਦਰ ਦੇ ਅਨੁਸਾਰ ਪਾਵਰ ਨੂੰ ਇਸ ਫ਼ਾਰਮੂਲੇ ਨਾਲ ਲਿਖਿਆ ਜਾਂਦਾ ਹੈ:
ਪਾਵਰ | |
---|---|
ਆਮ ਚਿੰਨ੍ਹ | P |
ਐਸ.ਆਈ. ਇਕਾਈ | ਵਾਟ |
ਐਸ.ਆਈ. ਮੂਲ ਇਕਾਈਆਂ ਵਿੱਚ | kg⋅m2⋅s−3 |
ਹੋਰ ਮਾਪਾਂ ਤੋਂ ਡੈਰੀਵੇਸ਼ਨ |
🔥 Top keywords: ਮੁੱਖ ਸਫ਼ਾਰਾਮਨੌਮੀਅਮਰ ਸਿੰਘ ਚਮਕੀਲਾਖ਼ਾਸ:ਖੋਜੋਵਿਸਾਖੀਗੁਰੂ ਨਾਨਕਮਾਰੀ ਐਂਤੂਆਨੈਤਭਾਈ ਵੀਰ ਸਿੰਘਪੰਜਾਬੀ ਭਾਸ਼ਾਭੀਮਰਾਓ ਅੰਬੇਡਕਰਗੁਰੂ ਗੋਬਿੰਦ ਸਿੰਘਅੰਮ੍ਰਿਤਾ ਪ੍ਰੀਤਮਗੁਰੂ ਗ੍ਰੰਥ ਸਾਹਿਬਗੁਰੂ ਅਰਜਨਪੰਜਾਬੀ ਸੱਭਿਆਚਾਰਪੰਜਾਬ, ਭਾਰਤਗੁਰੂ ਅੰਗਦਦੂਜੀ ਸੰਸਾਰ ਜੰਗਭਗਤ ਸਿੰਘਗੁਰੂ ਤੇਗ ਬਹਾਦਰੴਪੰਜਾਬੀ ਲੋਕ ਬੋਲੀਆਂਪੰਜਾਬੀ ਲੋਕ ਖੇਡਾਂਵਿਕੀਪੀਡੀਆ:ਬਾਰੇਗੁਰੂ ਅਮਰਦਾਸਹਾੜੀ ਦੀ ਫ਼ਸਲਗੁਰੂ ਹਰਿਗੋਬਿੰਦਬਾਬਾ ਬੁੱਢਾ ਜੀਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬ ਦਾ ਇਤਿਹਾਸਸਿੱਧੂ ਮੂਸੇ ਵਾਲਾਸ਼ਿਵ ਕੁਮਾਰ ਬਟਾਲਵੀਪੰਜ ਪਿਆਰੇਹਰਿਮੰਦਰ ਸਾਹਿਬਪੰਜਾਬੀ ਮੁਹਾਵਰੇ ਅਤੇ ਅਖਾਣਭਾਰਤਅਨੁਵਾਦਸਤਿ ਸ੍ਰੀ ਅਕਾਲਵਿਕੀਪੀਡੀਆ