ਪੈੱਨਸਿਲਵੇਨੀਆ

ਪੈੱਨਸਿਲਵੇਨੀਆ (/ˌpɛns[invalid input: 'ɨ']lˈvnjə/ ( ਸੁਣੋ)), ਅਧਿਕਾਰਕ ਤੌਰ ਉੱਤੇ ਪੈੱਨਸਿਲਵੇਨੀਆ ਦਾ ਰਾਸ਼ਟਰਮੰਡਲ, ਸੰਯੁਕਤ ਰਾਜ ਦੇ ਉੱਤਰ-ਪੂਰਬੀ, ਮੱਧ-ਅੰਧ ਅਤੇ ਮਹਾਨ ਝੀਲਾਂ ਖੇਤਰਾਂ ਵਿੱਚ ਸਥਿਤ ਇੱਕ ਰਾਜ ਹੈ। ਇਸ ਦੀਆਂ ਹੱਦਾਂ ਦੱਖਣ-ਪੂਰਬ ਵੱਲ ਡੈਲਾਵੇਅਰ, ਦੱਖਣ ਵੱਲ ਮੈਰੀਲੈਂਡ, ਦੱਖਣ-ਪੱਛਮ ਵੱਲ ਪੱਛਮੀ ਵਰਜਿਨੀਆ, ਪੱਛਮ ਵੱਲ ਓਹਾਇਓ, ਉੱਤਰ-ਪੱਛਮ ਵੱਲ ਈਰੀ ਝੀਲ ਅਤੇ ਓਂਟਾਰੀਓ, ਕੈਨੇਡਾ, ਉੱਤਰ ਵੱਲ ਨਿਊ ਯਾਰਕ ਅਤੇ ਪੂਰਬ ਵੱਲ ਨਿਊ ਜਰਸੀ ਨਾਲ਼ ਲੱਗਦੀਆਂ ਹਨ। ਇਸ ਦੇ ਮੱਧ ਵਿੱਚੋਂ ਐਪਲੇਸ਼ਨ ਪਹਾੜ ਗੁਜ਼ਰਦੇ ਹਨ।

ਪੈੱਨਸਿਲਵੇਨੀਆ ਦਾ ਰਾਸ਼ਟਰਮੰਡਲ
Commonwealth of Pennsylvania
Flag of ਪੈੱਨਸਿਲਵੇਨੀਆState seal of ਪੈੱਨਸਿਲਵੇਨੀਆ
ਝੰਡਾਮੋਹਰ
ਉੱਪ-ਨਾਂ: ਮੂਲ ਸਿਧਾਂਤ ਰਾਜ; ਡੰਮੀ ਤੋਪ ਰਾਜ;
ਕੋਲਾ ਰਾਜ; ਤੇਲ ਰਾਜ; ਅਜ਼ਾਦੀ ਦਾ ਰਾਜ
ਮਾਟੋ: Virtue, Liberty and Independence
ਸਦਾਚਾਰ, ਖ਼ਲਾਸੀ ਅਤੇ ਅਜ਼ਾਦੀ
Map of the United States with ਪੈੱਨਸਿਲਵੇਨੀਆ highlighted
Map of the United States with ਪੈੱਨਸਿਲਵੇਨੀਆ highlighted
ਦਫ਼ਤਰੀ ਭਾਸ਼ਾਵਾਂਕੋਈ ਨਹੀਂ (ਅੰਗਰੇਜ਼ੀ, ਯਥਾਰਥ)
ਬੋਲੀਆਂਅੰਗਰੇਜ਼ੀ 90.1%
ਸਪੇਨੀ 4.1%
ਹੋਰ 5.8%[1]
ਵਸਨੀਕੀ ਨਾਂਪੈੱਨਸਿਲਵੇਨੀਆਈ
ਰਾਜਧਾਨੀਹੈਰਿਸਬਰਗ
ਸਭ ਤੋਂ ਵੱਡਾ ਸ਼ਹਿਰਫ਼ਿਲਾਡੇਲਫ਼ੀਆ
ਸਭ ਤੋਂ ਵੱਡਾ ਮਹਾਂਨਗਰੀ ਇਲਾਕਾਡੈਲਾਵੇਅਰ ਘਾਟੀ
ਰਕਬਾ ਸੰਯੁਕਤ ਰਾਜ ਵਿੱਚ 33ਵਾਂ ਦਰਜਾ
 - ਕੁੱਲ46,055 sq mi
(119,283 ਕਿ.ਮੀ.)
 - ਚੁੜਾਈ280 ਮੀਲ (455 ਕਿ.ਮੀ.)
 - ਲੰਬਾਈ160 ਮੀਲ (255 ਕਿ.ਮੀ.)
 - % ਪਾਣੀ2.7
 - ਵਿਥਕਾਰ39° 43′ to 42° 16′ N
 - ਲੰਬਕਾਰ74° 41′ to 80° 31′ W
ਅਬਾਦੀ ਸੰਯੁਕਤ ਰਾਜ ਵਿੱਚ 6ਵਾਂ ਦਰਜਾ
 - ਕੁੱਲ12,763,536 (2012 ਦਾ ਅੰਦਾਜ਼ਾ)[2]
 - ਘਣਤਾ284/sq mi  (110/km2)
ਸੰਯੁਕਤ ਰਾਜ ਵਿੱਚ 9ਵਾਂ ਦਰਜਾ
 - ਮੱਧਵਰਤੀ ਘਰੇਲੂ ਆਮਦਨ US$48,562 (26ਵਾਂ)
ਉਚਾਈ 
 - ਸਭ ਤੋਂ ਉੱਚੀ ਥਾਂਮਾਊਂਟ ਡੇਵਿਸ[3][4]
3,213 ft (979 m)
 - ਔਸਤ1,100 ft  (340 m)
 - ਸਭ ਤੋਂ ਨੀਵੀਂ ਥਾਂਡੈਲਾਵੇਅਰ ਸਰਹੱਦ ਉੱਤੇ ਡੈਲਾਵੇਅਰ ਦਰਿਆ[3]
sea level
ਸੰਘ ਵਿੱਚ ਪ੍ਰਵੇਸ਼ 12 ਦਸੰਬਰ 1787 (ਦੂਜਾ)
ਰਾਜਪਾਲਟਾਮ ਕਾਰਬੈਟ (ਗ)
ਲੈਫਟੀਨੈਂਟ ਰਾਜਪਾਲਜਿਮ ਕੌਲੀ (ਗ)
ਵਿਧਾਨ ਸਭਾਸਧਾਰਨ ਸਭਾ
 - ਉਤਲਾ ਸਦਨਰਾਜ ਸੈਨੇਟ
 - ਹੇਠਲਾ ਸਦਨਪ੍ਰਤੀਨਿਧੀਆਂ ਦ ਸਦਨ
ਸੰਯੁਕਤ ਰਾਜ ਸੈਨੇਟਰਬਾਬ ਕੇਸੀ, ਜੂਨੀਅਰ (ਲੋ)
ਪੈਟ ਟੂਮੀ (ਗ)
ਸੰਯੁਕਤ ਰਾਜ ਸਦਨ ਵਫ਼ਦ13 ਗਣਤੰਤਰੀ, 5 ਲੋਕਤੰਤਰੀ (list)
ਸਮਾਂ ਜੋਨਪੂਰਬੀ: UTC-5/-4
ਛੋਟੇ ਰੂਪPA Pa. or Penna. US-PA
ਵੈੱਬਸਾਈਟwww.pa.gov

ਹਵਾਲੇ