ਪੱਛਮੀ ਵਰਜਿਨੀਆ

ਪੱਛਮੀ ਵਰਜਿਨੀਆ (/ˌwɛst vərˈɪnjə/ ( ਸੁਣੋ)) ਦੱਖਣੀ ਸੰਯੁਕਤ ਰਾਜ ਦੇ ਐਪਲਾਸ਼ੀਆ ਖੇਤਰ ਵਿੱਚ ਸਥਿਤ ਇੱਕ ਰਾਜ ਹੈ।[5][6][7][8] ਇਸ ਦੀਆਂ ਹੱਦਾਂ ਦੱਖਣ-ਪੂਰਬ ਵੱਲ ਵਰਜਿਨੀਆ, ਦੱਖਣ-ਪੱਛਮ ਵੱਲ ਕੈਨਟੁਕੀ, ਉੱਤਰ-ਪੱਛਮ ਵੱਲ ਓਹਾਇਓ, ਉੱਤਰ ਵੱਲ ਪੈੱਨਸਿਲਵਾਨੀਆ ਅਤੇ ਉੱਤਰ-ਪੂਰਬ ਵੱਲ ਮੈਰੀਲੈਂਡ ਨਾਲ਼ ਲੱਗਦੀਆਂ ਹਨ। ਇਸ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਚਾਰਲਸਟਨ ਹੈ।

ਪੱਛਮੀ ਵਰਜਿਨੀਆ ਦਾ ਰਾਜ
State of West Virginia
Flag of ਪੱਛਮੀ ਵਰਜਿਨੀਆState seal of ਪੱਛਮੀ ਵਰਜਿਨੀਆ
ਝੰਡਾSeal
ਉੱਪ-ਨਾਂ: ਪਹਾੜੀ ਰਾਜ
ਮਾਟੋ: Montani semper liberi
(ਅੰਗਰੇਜ਼ੀ: ਪਹਾੜੀਏ ਹਮੇਸ਼ਾ ਅਜ਼ਾਦ ਹੁੰਦੇ ਹਨ)
Map of the United States with ਪੱਛਮੀ ਵਰਜਿਨੀਆ highlighted
Map of the United States with ਪੱਛਮੀ ਵਰਜਿਨੀਆ highlighted
ਦਫ਼ਤਰੀ ਭਾਸ਼ਾਵਾਂਕੋਈ ਨਹੀਂ (ਯਥਾਰਥ ਅੰਗਰੇਜ਼ੀ)
ਵਸਨੀਕੀ ਨਾਂਪੱਛਮੀ ਵਰਜਿਨੀਆਈ
ਰਾਜਧਾਨੀ
(ਅਤੇ ਸਭ ਤੋਂ ਵੱਡਾ ਸ਼ਹਿਰ)
ਚਾਰਲਸਟਨ
ਸਭ ਤੋਂ ਵੱਡਾ ਮਹਾਂਨਗਰੀ ਇਲਾਕਾਚਾਰਲਸਟਨ ਮਹਾਂਨਗਰੀ ਇਲਾਕਾ
ਰਕਬਾ ਸੰਯੁਕਤ ਰਾਜ ਵਿੱਚ 41ਵਾਂ ਦਰਜਾ
 - ਕੁੱਲ24,230 sq mi
(62,755 ਕਿ.ਮੀ.)
 - ਚੁੜਾਈ130 ਮੀਲ (210 ਕਿ.ਮੀ.)
 - ਲੰਬਾਈ240 ਮੀਲ (385 ਕਿ.ਮੀ.)
 - % ਪਾਣੀ0.6
 - ਵਿਥਕਾਰ37° 12′ N to 40° 39′ N
 - ਲੰਬਕਾਰ77° 43′ W to 82° 39′ W
ਅਬਾਦੀ ਸੰਯੁਕਤ ਰਾਜ ਵਿੱਚ 38th ਦਰਜਾ
 - ਕੁੱਲ1,855,413 (2012 ਦਾ ਅੰਦਾਜ਼ਾ)[1]
 - ਘਣਤਾ77.1/sq mi  (29.8/km2)
ਸੰਯੁਕਤ ਰਾਜ ਵਿੱਚ 29ਵਾਂ ਦਰਜਾ
 - ਮੱਧਵਰਤੀ ਘਰੇਲੂ ਆਮਦਨ $38,029 (48ਵਾਂ)
ਉਚਾਈ 
 - ਸਭ ਤੋਂ ਉੱਚੀ ਥਾਂਚੀੜ ਮੁੱਠਾ[2][3][4]
4863 ft (1482 m)
 - ਔਸਤ1,500 ft  (460 m)
 - ਸਭ ਤੋਂ ਨੀਵੀਂ ਥਾਂਵਰਜਿਨੀਆ ਸਰਹੱਦ ਉੱਤੇ ਪੋਟੋਮੈਕ ਦਰਿਆ[3][4]
240 ft (73 m)
ਰਾਜਕਰਨ ਤੋਂ ਪਹਿਲਾਂਵਰਜਿਨੀਆ
ਸੰਘ ਵਿੱਚ ਪ੍ਰਵੇਸ਼ 20 ਜੂਨ 1863 (35ਵਾਂ)
ਰਾਜਪਾਲਅਰਲ ਰੇ ਟੋਂਬਲਿਨ (D)
ਲੈਫਟੀਨੈਂਟ ਰਾਜਪਾਲਜੈਫ਼ ਕੈਸਲਰ (D)
ਵਿਧਾਨ ਸਭਾਪੱਛਮੀ ਵਰਜਿਨੀਆ ਵਿਧਾਨ ਸਭਾ
 - ਉਤਲਾ ਸਦਨਸੈਨੇਟ
 - ਹੇਠਲਾ ਸਦਨਨੁਮਾਇੰਦਿਆਂ ਦਾ ਸਦਨ
ਸੰਯੁਕਤ ਰਾਜ ਸੈਨੇਟਰਜੇ ਰਾਕਫ਼ੈਲਰ (D)
ਜੋ ਮੈਂਚਿਨ (D)
ਸੰਯੁਕਤ ਰਾਜ ਸਦਨ ਵਫ਼ਦ1: ਡੇਵਿਡ ਮੈਕਕਿਨਲੀ (R)
2: ਸ਼ੈਲੀ ਮੂਰ ਕਾਪੀਤੋ (R)
3: ਨਿਕ ਰਹਾਲ (D) (list)
ਸਮਾਂ ਜੋਨਪੂਰਬੀ: UTC-5/-4
ਛੋਟੇ ਰੂਪWV US-WV
ਵੈੱਬਸਾਈਟwv.gov

ਹਵਾਲੇ