ਫ਼ਲੌਰਿਡਾ

ਸੰਯੁਕਤ ਰਾਜ ਅਮਰੀਕਾ ਦਾ ਇੱਕ ਰਾਜ

ਫ਼ਲੌਰਿਡਾ (/ˈflɒrɪdə/ ( ਸੁਣੋ)) ਸੰਯੁਕਤ ਰਾਜ ਦੇ ਦੱਖਣ-ਪੂਰਬੀ ਹਿੱਸੇ ਵਿੱਚ ਸਥਿਤ ਇੱਕ ਰਾਜ ਹੈ ਜਿਸਦੀਆਂ ਹੱਦਾਂ ਉੱਤਰ ਵੱਲ ਅਲਾਬਾਮਾ ਅਤੇ ਜਾਰਜੀਆ, ਪੱਛਮ ਵੱਲ ਮੈਕਸੀਕੋ ਦੀ ਖਾੜੀ ਅਤੇ ਪੂਰਬ ਵੱਲ ਅੰਧ ਮਹਾਂਸਾਗਰ ਨਾਲ਼ ਲੱਗਦੀਆਂ ਹਨ। ਇਹ ਪੰਜਾਹ ਸੰਯੁਕਤ ਰਾਜਾਂ ਵਿੱਚੋਂ ਚੌਥਾ ਸਭ ਤੋਂ ਵੱਧ ਅਬਾਦੀ ਵਾਲਾ, 22ਵਾਂ ਸਭ ਤੋਂ ਵੱਡਾ ਅਤੇ 8ਵਾਂ ਸਭ ਤੋਂ ਵੱਧ ਅਬਾਦੀ ਘਣਤਾ ਵਾਲਾ ਰਾਜ ਹੈ। ਇਹਦੀ ਰਾਜਧਾਨੀ ਟੈਲਾਹੈਸੀ ਅਤੇ ਸਭ ਤੋਂ ਵੱਡਾ ਸ਼ਹਿਰ ਜੈਕਸਨਵਿਲ ਹੈ ਅਤੇ ਮਿਆਮੀ ਮਹਾਂਨਗਰੀ ਇਲਾਕਾ ਦੱਖਣ-ਪੂਰਬੀ ਸੰਯੁਕਤ ਰਾਜ ਦਾ ਸਭ ਤੋਂ ਵੱਡਾ ਮਹਾਂਨਗਰੀ ਇਲਾਕਾ ਹੈ।

ਫ਼ਲੌਰਿਡਾ ਦਾ ਰਾਜ
State of Florida
Flag of ਫ਼ਲੌਰਿਡਾState seal of ਫ਼ਲੌਰਿਡਾ
FlagSeal
ਉੱਪ-ਨਾਂ: ਧੁੱਪ (ਖੇੜਾ) ਵਾਲਾ ਰਾਜ
ਮਾਟੋ: In God We Trust
ਸਾਨੂੰ ਰੱਬ ਉੱਤੇ ਭਰੋਸਾ ਹੈ
State anthem: Florida, Where the Sawgrass Meets the Sky
ਫ਼ਲੌਰਿਡਾ, ਜਿੱਥੇ ਘਾਹ ਅਸਮਾਨ ਨਾਲ਼ ਮਿਲਦਾ ਹੈ
Map of the United States with ਫ਼ਲੌਰਿਡਾ highlighted
Map of the United States with ਫ਼ਲੌਰਿਡਾ highlighted
ਦਫ਼ਤਰੀ ਭਾਸ਼ਾਵਾਂਅੰਗਰੇਜ਼ੀ[1]
ਬੋਲੀਆਂਅੰਗਰੇਜ਼ੀ 74.54%
ਸਪੇਨੀ 18.65%[2]
ਵਸਨੀਕੀ ਨਾਂਫ਼ਲੌਰੀਡਾਈ
ਰਾਜਧਾਨੀਟੈਲਾਹੈਸੀ
ਸਭ ਤੋਂ ਵੱਡਾ ਸ਼ਹਿਰਜੈਕਸਨਵਿਲ
ਸਭ ਤੋਂ ਵੱਡਾ ਮਹਾਂਨਗਰੀ ਇਲਾਕਾਮਿਆਮੀ
ਰਕਬਾ ਸੰਯੁਕਤ ਰਾਜ ਵਿੱਚ 22ਵਾਂ ਦਰਜਾ
 - ਕੁੱਲ65,755[3] sq mi
(170,304[3] ਕਿ.ਮੀ.)
 - ਚੁੜਾਈ361 ਮੀਲ (582 ਕਿ.ਮੀ.)
 - ਲੰਬਾਈ447 ਮੀਲ (721 ਕਿ.ਮੀ.)
 - % ਪਾਣੀ17.9
 - ਵਿਥਕਾਰ24° 27′ N to 31° 00' N
 - ਲੰਬਕਾਰ80° 02′ W to 87° 38′ W
ਅਬਾਦੀ ਸੰਯੁਕਤ ਰਾਜ ਵਿੱਚ ਚੌਥਾ ਦਰਜਾ
 - ਕੁੱਲ19,317,568 (2012 ਦਾ ਅੰਦਾਜ਼ਾ)
 - ਘਣਤਾ353.4/sq mi  (136.4/km2)
ਸੰਯੁਕਤ ਰਾਜ ਵਿੱਚ 8ਵਾਂ ਦਰਜਾ
ਉਚਾਈ 
 - ਸਭ ਤੋਂ ਉੱਚੀ ਥਾਂਬ੍ਰਿਟਨ ਪਹਾੜ[4][5]
345 ft (105 m)
 - ਔਸਤ100 ft  (30 m)
 - ਸਭ ਤੋਂ ਨੀਵੀਂ ਥਾਂਅੰਧ ਮਹਾਂਸਾਗਰ[4]
sea level
ਸੰਘ ਵਿੱਚ ਪ੍ਰਵੇਸ਼ 3 ਮਾਰਚ 1845 (27ਵਾਂ)
ਰਾਜਪਾਲਰਿਕ ਸਕਾਟ (ਗ)
ਲੈਫਟੀਨੈਂਟ ਰਾਜਪਾਲਖ਼ਾਲੀ
ਵਿਧਾਨ ਸਭਾਫ਼ਲੌਰਿਡਾ ਵਿਧਾਨ ਸਭਾ
 - ਉਤਲਾ ਸਦਨਸੈਨੇਟ
 - ਹੇਠਲਾ ਸਦਨਪ੍ਰਤੀਨਿਧੀਆਂ ਦਾ ਸਦਨ
ਸੰਯੁਕਤ ਰਾਜ ਸੈਨੇਟਰਬਿਲ ਨੈਲਸਨ (ਲੋ)
ਮਾਰਕੋ ਰੂਬੀਓ (ਗ)
ਸੰਯੁਕਤ ਰਾਜ ਸਦਨ ਵਫ਼ਦ17 ਗਣਤੰਤਰੀ, 10 ਲੋਕਤੰਤਰੀ (list)
ਸਮਾਂ ਜੋਨਾਂ 
 - ਪਰਾਇਦੀਪ ਅਤੇ ਵੱਡਾ ਮੋੜ ਖੇਤਰਪੂਰਬੀ: UTC −5/−4
 - ਅਪਲਾਚੀਕੋਲਾ ਦਰਿਆ ਦੇ ਪੱਛਮ ਵੱਲ ਦਾ ਮੋੜਕੇਂਦਰੀ: UTC −6−5
ਛੋਟੇ ਰੂਪFL Fla. US-FL
ਵੈੱਬਸਾਈਟwww.myflorida.com
ਤਸਵੀਰ:FlaCitiesMap.PNG
ਫ਼ਲੌਰਿਡਾਈ ਨਗਰਪਾਲਿਕਾਵਾਂ ਦਾ ਨਕਸ਼ਾ (ਵੱਡੇ ਰੂਪ ਲਈ ਕਲਿੱਕ ਕਰੋ)

ਹਵਾਲੇ