ਫ਼ਿਓਰਡ

ਭੂ-ਵਿਗਿਆਨਕ ਤੌਰ ਉੱਤੇ ਫ਼ਿਓਰਡ ਜਾਂ ਫ਼ਿਓਡ (/ˈfjɔːrd/ ਜਾਂ /ˈfɔːrd/ ( ਸੁਣੋ)) ਤਿੱਖੀ ਢਲਾਣ ਵਾਲ਼ੀਆਂ ਕੰਧਾਂ ਅਤੇ ਦੰਦੀਆਂ ਵਾਲ਼ੀ ਇੱਕ ਲੰਮੀ, ਸੀਮਤ ਅਤੇ ਭੀੜੀ ਖਾੜੀ ਹੁੰਦੀ ਹੈ ਜੋ ਕਿਸੇ ਗਲੇਸ਼ੀਅਰ ਦੀ ਖੋਰ ਸਦਕਾ ਬਣਦੀ ਹੈ। ਇਹ ਸ਼ਬਦ ਪੰਜਾਬੀ ਵਿੱਚ ਨਾਰਵੇਈ ਤੋਂ ਆਇਆ ਹੈ ਪਰ ਇਹਦੇ ਨਾਲ਼ ਸਬੰਧਤ ਸ਼ਬਦ ਹੋਰ ਨਾਰਡਿਕ ਬੋਲੀਆਂ ਵਿੱਚ ਵਰਤੇ ਜਾਂਦੇ ਹਨ ਜਿਹਨਾਂ ਦਾ ਮਤਲਬ ਪੰਜਾਬੀ ਵਿਚਲੇ ਖ਼ਾਸ ਭਾਵ ਦੇ ਨਾਲ਼-ਨਾਲ਼ ਪਾਣੀ ਦੇ ਕਿਸੇ ਵੀ ਲੰਮੇ ਅਤੇ ਤੰਗ ਪਿੰਡ ਲਈ ਵਰਤਿਆ ਜਾਂਦਾ ਹੈ। ਨਾਰਵੇ, ਆਈਸਲੈਂਡ, ਗਰੀਨਲੈਂਡ ਅਤੇ ਚਿਲੀ ਦੇ ਤੱਟਾਂ ਉੱਤੇ ਬਹੁਤ ਸਾਰੀਆਂ ਫ਼ਿਓਰਡਾਂ ਹਨ।[1]

ਗੀਰਾਂਜਰਫ਼ਿਓਰਡ, ਮਰੇ ਓਗ ਰੋਮਸਡਾਲ
Hardangerfjord in Hordaland, Norway
ਹੋਰਦਾਲਾਂਡ, ਨਾਰਵੇ ਵਿੱਚ ਹਰਦਾਂਜਰ ਫ਼ਿਓਰਡ

ਹਵਾਲੇ