ਫਾਂਗ ਨ੍ਹਾ-ਕੇ ਬਾਂਗ ਨੈਸ਼ਨਲ ਪਾਰਕ

ਫਾਂਗ ਨ੍ਹਾ-ਕੇ ਬਾਂਗ ਨੈਸ਼ਨਲ ਪਾਰਕ (Vườn quốc gia Phong Nha-Kẻ Bàng) ਵੀਅਤਨਾਮ ਵਿੱਚ ਇੱਕ ਨੈਸ਼ਨਲ ਪਾਰਕ ਹੈ ਜੋ ਯੁਨੈਸਕੋ ਵਿਸ਼ਵ ਵਿਰਾਸਤ ਟਿਕਾਣਾ ਹੈ। ਇੱਥੇ 300 ਦੇ ਕਰੀਬ ਗੁਫਾਵਾਂ ਹਨ।[1] ਸੋਨ ਡੂੰਗ ਗੁਫ਼ਾ ("ਹੈਂਗ ਸੋਨ ਡੂੰਗ", ਵੀਅਤਨਾਮ ਵਿੱਚ)[2][3] ਇੱਕ ਅਜਿਹੀ ਗੁਫ਼ਾ ਹੈ ਜੋ ਚੂਨੇ ਦੇ ਪੱਥਰ ਨਾਲ ਬਣੀ ਹੈ ਅਤੇ ਇਹ ਬੋ ਟ੍ਰਾਕ, ਜ਼ਿਲ੍ਹਾ, ਕ਼ੂਏੰਗ ਬਿਨਾਹ ਸੂਬਾ, ਵੀਅਤਨਾਮ ਦੇ ਫਾਂਗ ਨ੍ਹਾ-ਕੇ ਬਾਂਗ ਨੈਸ਼ਨਲ ਪਾਰਕ ਵਿੱਚ ਹੈ। ਇਹ ਗੁਫ਼ਾ ਕਰੋਸ-ਸੈਕਸ਼ਨ ਵਿੱਚ ਸੰਸਾਰ ਦੀ ਸਭ ਤੋਂ ਵੱਡੀ ਗੁਫ਼ਾ ਦੇ ਰੂਪ ਵਿੱਚ ਦਰਜ ਹੈ[4][5] ਜੋ ਲਾਉਸ-ਵੀਅਤਨਾਮ ਦੀ ਹੱਦ ਦੇ ਨੇੜੇ ਸਥਿਤ ਹੈ। ਇਸ ਗੁਫ਼ਾ ਦੇ ਅੰਦਰ ਇੱਕ ਵੱਡੀ ਭੂਮੀਗਤ ਨਦੀ ਵਹਿੰਦੀ ਹੈ।

ਫਾਂਗ ਨ੍ਹਾ-ਕੇ ਬਾਂਗ ਨੈਸ਼ਨਲ ਪਾਰਕ
ਆਈ.ਯੂ.ਸੀ.ਐੱਨ. ਦੂਜੀ ਸ਼੍ਰੇਣੀ ਦਾ (ਨੈਸ਼ਨਲ ਪਾਰਕ)
ਦੇਖਿਆ ਗਿਆ
Lua error in ਮੌਡਿਊਲ:Location_map at line 522: Unable to find the specified location map definition: "Module:Location map/data/Vietnam" does not exist.
Locationਕ਼ੂਏੰਗ ਬਿਨਾਹ ਸੂਬਾ, ਮੱਧ ਵੀਅਤਨਾਮ
Nearest cityĐồng Hới
Area857.54 km2
Established2001
Governing bodyਸੂਬਾਈ ਸਰਕਾਰ
UNESCO World Heritage Site
ਕਿਸਮਕੁਦਰਤੀ
ਮਾਪਦੰਡviii
ਅਹੁਦਾ2003 (27th session)
ਹਵਾਲਾ ਨੰ.951
ਦੇਸ਼ਵੀਅਤਨਾਮ
Regionਯੂਰਪ ਅਤੇ ਉੱਤਰੀ ਅਮਰੀਕਾ

ਖੋਜ

ਸੋਨ ਡੂੰਗ ਗੁਫ਼ਾ, ਵੀਅਤਨਾਮੀ ਵਾਸੀ/ਮੂਲ ਵਾਸੀ ਹਓ ਖ਼ਾਨ ਦੁਆਰਾ 1991 ਵਿੱਚ ਲਭੀ ਗਈ।

ਹਵਾਲੇ