ਸੋਨ ਡੂੰਗ ਗੁਫ਼ਾ

ਸੋਨ ਡੂੰਗ ਗੁਫ਼ਾ ("ਹੈਂਗ ਸੋਨ ਡੂੰਗ", ਵੀਅਤਨਾਮ ਵਿੱਚ)[1] ਇੱਕ ਅਜਿਹੀ ਗੁਫ਼ਾ ਹੈ ਜੋ ਚੂਨੇ ਦੇ ਪੱਥਰ ਨਾਲ ਬਣੀ ਹੈ ਅਤੇ ਇਹ ਬੋ ਟ੍ਰਾਕ, ਜ਼ਿਲ੍ਹਾ, ਕ਼ੂਏੰਗ ਬਿਨਾਹ ਸੂਬਾ, ਵੀਅਤਨਾਮ ਦੇ ਫਾਂਗ ਨ੍ਹਾ-ਕੇ ਬਾਂਗ ਨੈਸ਼ਨਲ ਪਾਰਕ ਵਿੱਚ ਹੈ। ਇਹ ਗੁਫ਼ਾ ਕਰੋਸ-ਸੈਕਸ਼ਨ ਵਿੱਚ ਸੰਸਾਰ ਦੀ ਸਭ ਤੋਂ ਵੱਡੀ ਗੁਫ਼ਾ ਦੇ ਰੂਪ ਵਿੱਚ ਦਰਜ ਹੈ[2][3] ਜੋ ਲਾਉਸ-ਵੀਅਤਨਾਮ ਦੀ ਹੱਦ ਦੇ ਨੇੜੇ ਸਥਿਤ ਹੈ। ਇਸ ਗੁਫ਼ਾ ਦੇ ਅੰਦਰ ਇੱਕ ਵੱਡੀ ਭੂਮੀਗਤ ਨਦੀ ਵਹਿੰਦੀ ਹੈ।

ਸੋਨ ਡੂੰਗ ਗੁਫ਼ਾ
ਹੈਂਗ ਸੋਨ ਡੂੰਗ (ਮਾਉਂਟੇਨ ਰਿਵਰ ਕੇਵ)
ਸੋਨ ਡੂੰਗ ਗੁਫ਼ਾ ਦੇ ਬਾਹਰ ਦਾ ਦ੍ਰਿਸ਼
Map showing the location of ਸੋਨ ਡੂੰਗ ਗੁਫ਼ਾ
ਸਥਾਨਕ਼ੂਏੰਗ ਬਿਨਾਹ ਸੂਬਾ, ਵੀਅਤਨਾਮ
Coordinates17°27′25″N 106°17′15″E / 17.45694°N 106.28750°E / 17.45694; 106.28750
ਡੂੰਘਾਈMax 150m / 490ft
ਲੰਬਾਈApprox 9,000m / 30,000ft
ਖੋਜ1991 [AD] by ਹਓ-ਖ਼ਾਨ
Geologyਚੂਨੇ ਦਾ ਪੱਥਰ
EntrancesApprox 2
HazardsUnderground river
Cave survey2009 ਬਰਤਾਨਵੀ/ਵੀਅਤਨਾਮੀ

ਖੋਜ

ਸੋਨ ਡੂੰਗ ਗੁਫ਼ਾ, ਵੀਅਤਨਾਮੀ ਵਾਸੀ/ਮੂਲ ਵਾਸੀ ਹਓ ਖ਼ਾਨ ਦੁਆਰਾ 1991 ਵਿੱਚ ਲਭੀ ਗਈ।

ਹਵਾਲੇ