ਬਾਡਨ-ਵਰਟਮਬਰਕ

ਬਾਡਨ-ਵਰਟਮਬਰਕ (ਜਰਮਨ ਉਚਾਰਨ: [ˈbaːdən ˈvʏʁtəmˌbɛʁk]; ਫ਼ਰਾਂਸੀਸੀ: Bade-Wurtemberg) ਜਰਮਨੀ ਦੇ ਸੋਲ੍ਹਾਂ ਰਾਜਾਂ 'ਚੋਂ ਇੱਕ ਹੈ ਜੋ ਦੇਸ਼ ਦੇ ਦੱਖਣ-ਪੱਛਮੀ ਹਿੱਸੇ ਵਿੱਚ ਉਤਲੇ ਰਾਈਨ ਦੇ ਪੂਰਬ ਵੱਲ ਪੈਂਦਾ ਹੈ। ਇਹ ਰਕਬੇ ਅਤੇ ਅਬਾਦੀ ਦੋਹੇਂ ਪੱਖੋਂ ਜਰਮਨੀ ਦਾ ਤੀਜਾ ਸਭ ਤੋਂ ਵੱਡਾ ਸੂਬਾ ਹੈ ਜੀਹਦਾ ਕੁੱਲ ਰਕਬਾ 35,742 ਵਰਗ ਕਿ.ਮੀ. ਅਤੇ ਅਬਾਦੀ 1 ਕਰੋੜ ਦੇ ਲਗਭਗ ਹੈ।[3] ਇਹਦੀ ਰਾਜਧਾਨੀ ਸ਼ਟੁੱਟਗਾਟ ਹੈ ਜੋ ਇਹਦਾ ਸਭ ਤੋਂ ਵੱਡਾ ਅਤੇ ਪ੍ਰਮੁੱਖ ਸ਼ਹਿਰ ਵੀ ਹੈ।

ਬਾਡਨ-ਵਰਟਮਬਰਕ
Baden-Württemberg
Flag of ਬਾਡਨ-ਵਰਟਮਬਰਕ Baden-WürttembergCoat of arms of ਬਾਡਨ-ਵਰਟਮਬਰਕ Baden-Württemberg
ਦੇਸ਼ ਜਰਮਨੀ
ਰਾਜਧਾਨੀਸ਼ਟੁੱਟਗਾਟ
ਸਰਕਾਰ
 • ਮੁੱਖ ਮੰਤਰੀਵਿਨਫ਼ਰੀਡ ਕਰੈੱਚਮਨ (ਗਰੀਨ)
 • ਪ੍ਰਸ਼ਾਸਕੀ ਪਾਰਟੀਆਂਗਰੀਨ / SPD
 • ਬੂੰਡਸ਼ਰਾਟ ਵਿੱਚ ਵੋਟਾਂ6 (੬੯ ਵਿੱਚੋਂ)
ਖੇਤਰ
 • ਕੁੱਲ35,751 km2 (13,804 sq mi)
ਆਬਾਦੀ
 (10-4-2014)[1]
 • ਕੁੱਲ1,04,86,660
 • ਘਣਤਾ290/km2 (760/sq mi)
ਸਮਾਂ ਖੇਤਰਯੂਟੀਸੀ+੧ (CET)
 • ਗਰਮੀਆਂ (ਡੀਐਸਟੀ)ਯੂਟੀਸੀ+੨ (CEST)
ISO 3166 ਕੋਡDE-BW
GDP/ ਨਾਂ-ਮਾਤਰ€376.28 ਬਿਲੀਅਨ (2011) [2]
NUTS ਖੇਤਰDE1
ਵੈੱਬਸਾਈਟwww.baden-wuerttemberg.de

ਹਵਾਲੇ