ਰਾਈਨ ਦਰਿਆ

51°58′54″N 4°4′50″E / 51.98167°N 4.08056°E / 51.98167; 4.08056

ਰਾਈਨ ਇੱਕ ਦਰਿਆ ਹੈ ਜੋ ਪੂਰਬ ਵਿੱਚ ਸਵਿਸ ਐਲਪ ਪਹਾੜਾਂ ਵਿਚਲੇ ਗਰੀਸੋਨ ਤੋਂ ਨੀਦਰਲੈਂਡ ਵਿੱਚ ਉੱਤਰੀ ਸਾਗਰ ਦੇ ਤਟ ਤੱਕ ਵਗਦਾ ਹੈ ਅਤੇ ਯੂਰਪ ਦਾ ਬਾਰ੍ਹਵਾਂ ਸਭ ਤੋਂ ਲੰਮਾ ਦਰਿਆ ਹੈ ਜਿਸਦੀ ਲੰਬਾਈ ਲਗਭਗ 1,233 ਕਿ.ਮੀ. ਹੈ।[2][3] ਅਤੇ ਜਿਸਦਾ ਔਸਤ ਪਾਣੀ ਡੇਗਣ ਦੀ ਮਾਤਰਾ 2,000 m3/s (71,000 cu ft/s) ਤੋਂ ਵੱਧ ਹੈ।

ਰਾਈਨ (Rhein)
ਦਰਿਆ
ਰਾਈਨਲਾਂਡ-ਫ਼ਾਲਸਤ ਵਿੱਚ ਲੋਰਲੀ ਚਟਾਨ
ਨਾਂ ਦਾ ਸਰੋਤ: ਮੂਲ-ਹਿੰਦ-ਯੂਰਪੀ ਜੜ੍ਹ *reie-
("ਤੁਰਨਾ, ਵਗਣਾ, ਭੱਜਣਾ")
ਦੇਸ਼ਜਰਮਨੀ, ਆਸਟਰੀਆ, ਸਵਿਟਜ਼ਰਲੈਂਡ, ਫ਼ਰਾਂਸ, ਨੀਦਰਲੈਂਡ
ਰਾਈਨ ਬੇਟਲਕਸਮਬਰਗ, ਬੈਲਜੀਅਮ, ਇਟਲੀ
Primary sourceਫ਼ੋਰਦਰਰਾਈਨ
 - ਸਥਿਤੀਤੋਮਾਸੀ ("ਲਾਈ ਦਾ ਤੂਮਾ"), ਜ਼ੁਰਸੇਲਵਾ, ਗ੍ਰੀਸਨ।source_country = ਸਵਿਟਜ਼ਰਲੈਂਡ
 - ਉਚਾਈ2,345 ਮੀਟਰ (7,694 ਫੁੱਟ)
 - ਦਿਸ਼ਾ-ਰੇਖਾਵਾਂ46°37′57″N 8°40′20″E / 46.63250°N 8.67222°E / 46.63250; 8.67222
Secondary sourceਹਿੰਟਰਰਾਈਨ
 - ਸਥਿਤੀਪਰਾਡੀ ਯਖ਼-ਨਦੀ, ਗ੍ਰੀਸਨ।source1_country=ਸਵਿਟਜ਼ਰਲੈਂਡ
Source confluenceਰਾਈਖ਼ਨਾਊ
 - ਸਥਿਤੀਤਾਮੀਨਜ਼, ਗ੍ਰੀਸਨ, ਸਵਿਟਜ਼ਰਲੈਂਡ
 - ਉਚਾਈ596 ਮੀਟਰ (1,955 ਫੁੱਟ)
 - ਦਿਸ਼ਾ-ਰੇਖਾਵਾਂ46°49′24″N 9°24′27″E / 46.82333°N 9.40750°E / 46.82333; 9.40750
ਦਹਾਨਾਉੱਤਰੀ ਸਾਗਰ
 - ਸਥਿਤੀਹਾਲੈਂਡ ਦੀ ਹੁੱਕ, ਰੋਟਰਦਮ, ਨੀਦਰਲੈਂਡ
 - ਉਚਾਈ0 ਮੀਟਰ (0 ਫੁੱਟ)
 - ਦਿਸ਼ਾ-ਰੇਖਾਵਾਂ51°58′54″N 4°4′50″E / 51.98167°N 4.08056°E / 51.98167; 4.08056
ਲੰਬਾਈ1,233 ਕਿਮੀ (766 ਮੀਲ)
ਬੇਟ1,70,000 ਕਿਮੀ (65,637 ਵਰਗ ਮੀਲ)
ਡਿਗਾਊ ਜਲ-ਮਾਤਰਾ
 - ਔਸਤ2,000 ਮੀਟਰ/ਸ (70,629 ਘਣ ਫੁੱਟ/ਸ)
ਯੁਨੈਸਕੋ ਵਿਸ਼ਵ ਵਿਰਾਸਤ ਟਿਕਾਣਾ
Nameਉਤਲੀ ਮੱਧ ਰਾਈਨ ਘਾਟੀ
Year2002 (#26)
Number1066
RegionEurope and North America
Criteria(ii)(iv)(v)
ਰਾਈਨ ਯੂਰਪ ਦੇ ਸਭ ਤੋਂ ਮਹੱਤਵਪੂਰਨ ਦਰਿਆਵਾਂ ਵਿੱਚੋਂ ਇੱਕ ਹੈ।
Wikimedia Commons: Rhine
[1]

ਹਵਾਲੇ