ਬੌਸਟਨ

ਅਮਰੀਕੀ ਰਾਜ ਮੈਸਾਚੂਸਟਸ ਦੀ ਰਾਜਧਾਨੀ

ਬੌਸਟਨ (ਉੱਚਾਰਨ /ˈbɒstən/ ( ਸੁਣੋ) ਜਾਂ /ˈbɔːstən/) ਸੰਯੁਕਤ ਰਾਜ ਅਮਰੀਕਾ ਦੇ ਰਾਜ ਮੈਸਾਚੂਸਟਸ, ਅਧਿਕਾਰਕ ਤੌਰ ਉੱਤੇ ਮੈਸਾਚੂਸਟਸ ਦਾ ਰਾਸ਼ਟਰਮੰਡਲ, ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ[9] ਅਤੇ ਸਫ਼ੋਕ ਕਾਊਂਟੀ ਦਾ ਕਾਊਂਟੀ ਸਦਰ-ਮੁਕਾਮ ਹੈ। ਇਹ ਨਿਊ ਇੰਗਲੈਂਡ ਦਾ ਸਭ ਤੋਂ ਵੱਡਾ ਸ਼ਹਿਰ ਹੈ ਜਿਸਦੇ ਢੁਕਵੇਂ ਸ਼ਹਿਰ ਦਾ ਖੇਤਰਫਲ 49 ਵਰਗ ਮੀਲ (125 ਵਰਗ ਕਿਲੋਮੀਟਰ) ਅਤੇ 2011 ਮਰਦਮਸ਼ੁਮਾਰੀ ਮੁਤਾਬਕ ਅਬਾਦੀ 626,000 ਹੈ[4] ਜਿਸ ਕਰ ਕੇ ਇਹ ਦੇਸ਼ ਦਾ 21ਵਾਂ ਸਭ ਤੋਂ ਵੱਡਾ ਸ਼ਹਿਰ ਹੈ।[3]

ਬੌਸਟਨ
ਸਮਾਂ ਖੇਤਰਯੂਟੀਸੀ-5
 • ਗਰਮੀਆਂ (ਡੀਐਸਟੀ)ਯੂਟੀਸੀ-4
ਬੌਸਟਨ ਵਿਸ਼ਵ-ਵਿਦਿਆਲੇ ਦੇ ਵਿਦਿਆਰਥੀ ਪਿੰਡ 2 ਤੋਂ ਬੌਸਟਨ ਦਿੱਸਹੱਦਾ
Boston skyline looking west with Boston Harbor in the foreground
ਲੋਗਨ ਅੰਤਰਰਾਸ਼ਟਰੀ ਹਵਾਈ-ਅੱਡੇ ਤੋਂ ਬੌਸਟਨ ਦਾ ਤੜਕਸਾਰੀ ਦਿੱਸਹੱਦਾ

ਹਵਾਲੇ