ਸੰਯੁਕਤ ਰਾਜ ਅਮਰੀਕਾ ਦੇ ਰਾਜ

ਸੰਯੁਕਤ ਰਾਜ ਅਮਰੀਕਾ ਵਿੱਚ ਹੇਠ ਦਿੱਤੇ ਪੰਜਾਹ ਰਾਜ ਹਨ।

ਸੰਯੁਕਤ ਰਾਜ ਅਮਰੀਕਾ ਦਾ ਨਕਸ਼ਾ
ਸੰਯੁਕਤ ਰਾਜ ਅਮਰੀਕਾ ਦਾ ਨਕਸ਼ਾ

ਹੇਠਲੇ ਟੇਬਲ ਵਿੱਚ ਅਮਰੀਕਾ ਦੇ ੫੦ ਰਾਜਾਂ ਦੇ ਬਾਰੇ ਹੇਠ ਲਿਖੀ ਜਾਣਕਾਰੀ ਹੈ:

  1. ਰਾਜ ਦਾ ਨਾਂ
  2. ਅੰਗਰੇਜ਼ੀ ਵਿੱਚ ਰਾਜ ਦਾ ਨਾਂ
  3. ਅਮਰੀਕਾ ਦੇ ਡਾਕਖਾਨੇ ਦੁਆਰਾ ਦਿੱਤਾ ਗਿਆ ਰਾਜ ਦਾ ਕੋਡ[1]
  4. ਰਾਜ ਦਾ ਝੰਡਾ
  5. ਤਰੀਕ — ਜਦ ਇਹ ਰਾਜ ਸੰਘ ਵਿੱਚ ਦਾਖ਼ਲ ਹੋਇਆ
  6. ੧ ਜੁਲਾਈ ੨੦੦੭ ਦੀ ਮਰਦਮਸ਼ੁਮਾਰੀ ਮੁਤਾਬਕ ਰਾਜ ਦੀ ਅਬਾਦੀ[2][3]
  7. ਰਾਜਧਾਨੀ
  8. ੧ ਜੁਲਾਈ ੨੦੦੭ ਦੀ ਮਰਦਮਸ਼ੁਮਾਰੀ ਮੁਤਾਬਕ ਰਾਜ ਦਾ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ[4]
ਸੰਯੁਕਤ ਰਾਜ ਅਮਰੀਕਾ ਦੇ ਪੰਜਾਹ ਰਾਜ
ਰਾਜ ਦਾ ਨਾਂਅੰਗਰੇਜ਼ੀ ਇੱਚ ਨਾਂਕੋਡਝੰਡਾਤਰੀਕਅਬਾਦੀਰਾਜਧਾਨੀਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ
ਅਲਾਬਾਮਾAlabamaAL181912141819-12-1404,627,851ਮੋਨਟਗਮਰੀਬਰਮਿੰਗਹੈਮ
ਅਲਾਸਕਾAlaskaAK195901031959-01-0300,683,478JuneauAnchorage
ਐਰੀਜ਼ੋਨਾArizonaAZ191202141912-02-1406,338,755PhoenixPhoenix
ਆਰਕੰਸਾArkansasAR183606151836-06-1502,834,797Little RockLittle Rock
ਕੈਲੀਫ਼ੋਰਨੀਆCaliforniaCA185009091850-09-0936,553,215SacramentoLos Angeles
ਕੋਲੋਰਾਡੋColoradoCO187608011876-08-0104,861,515DenverDenver
ਕਨੈਟੀਕਟConnecticutCT178801091788-01-0903,502,309HartfordBridgeport
ਡੇਲਾਵੇਅਰDelawareDE178712071787-12-0700,864,764DoverWilmington
ਫ਼ਲੌਰਿਡਾFloridaFL184503031845-03-0318,251,243TallahasseeJacksonville
ਜਾਰਜੀਆGeorgiaGA178801021788-01-0209,544,750AtlantaAtlanta
ਹਵਾਈHawaiiHI195908211959-08-2101,283,388HonoluluHonolulu
ਆਇਡਾਹੋIdahoID189007031890-07-0301,499,402BoiseBoise
ਇਲੀਨਾਏIllinoisIL181812031818-12-0312,852,548SpringfieldChicago
ਇੰਡੀਆਨਾIndianaIN181612111816-12-1106,345,289IndianapolisIndianapolis
ਆਇਓਵਾIowaIA184612281846-12-2802,988,046Des MoinesDes Moines
ਕਾਂਸਸKansasKS186101291861-01-2902,775,997TopekaWichita
ਕੰਟੁਕੀKentuckyKY179206011792-06-0104,241,474FrankfortLouisville
ਲੂਈਜ਼ੀਆਨਾLouisianaLA181204301812-04-3004,293,204Baton RougeNew Orleans
ਮੇਨMaineME182003151820-03-1501,317,207AugustaPortland
ਮੈਰੀਲੈਂਡMarylandMD178804281788-04-2805,618,344AnnapolisBaltimore
ਮੈਸਾਚੂਸਟਸMassachusettsMA178802061788-02-0606,449,755BostonBoston
ਮਿਸ਼ੀਗਨMichiganMI183701261837-01-2610,071,822LansingDetroit
ਮਿਨੇਸੋਟਾMinnesotaMN185805111858-05-1105,197,621Saint PaulMinneapolis
ਮਿਸੀਸਿੱਪੀMississippiMS181712101817-12-1002,918,785JacksonJackson
ਮਿਜ਼ੂਰੀMissouriMO182108101821-08-1005,878,415Jefferson CityKansas City
ਮੋਂਟਾਨਾMontanaMT188911081889-11-0800,957,861HelenaBillings
ਨਬਰਾਸਕਾNebraskaNE186703011867-03-0101,774,571LincolnOmaha
ਨੇਵਾਡਾNevadaNV186410311864-10-3102,565,382Carson CityLas Vegas
ਨਿਊ ਹੈਂਪਸ਼ਰNew HampshireNH178806211788-06-2101,315,828ConcordManchester
ਨਿਊ ਜਰਸੀNew JerseyNJ178712181787-12-1808,685,920TrentonNewark
ਨਿਊ ਮੈਕਸੀਕੋNew MexicoNM191201061912-01-0601,969,915Santa FeAlbuquerque
ਨਿਊਯਾਰਕNew YorkNY178807261788-07-2619,297,729ਅਲਬਨੀਨਿਊਯਾਰਕ[5]
ਉੱਤਰੀ ਕੈਰੋਲੀਨਾNorth CarolinaNC178911211789-11-2109,061,032RaleighCharlotte
ਉੱਤਰੀ ਡਕੋਟਾNorth DakotaND188911021889-11-0200,639,715BismarckFargo
ਓਹਾਇਓOhioOH180303011803-03-0111,466,917ColumbusColumbus
ਓਕਲਾਹੋਮਾOklahomaOK190711161907-11-1603,617,316Oklahoma CityOklahoma City
ਔਰੇਗਨOregonOR185902141859-02-1403,747,455SalemPortland
ਪੈੱਨਸਿਲਵੇਨੀਆPennsylvaniaPA178712121787-12-1212,432,792HarrisburgPhiladelphia
ਰੋਡ ਟਾਪੂRhode IslandRI179005291790-05-2901,057,832ProvidenceProvidence
ਦੱਖਣੀ ਕੈਰੋਲੀਨਾSouth CarolinaSC178805231788-05-2304,407,709ColumbiaColumbia
ਦੱਖਣੀ ਡਕੋਟਾSouth DakotaSD188911021889-11-0200,796,214PierreSioux Falls
ਟੇਨੈਸੀTennesseeTN179606011796-06-0106,156,719NashvilleMemphis
ਟੈਕਸਸTexasTX184512291845-12-2923,904,380AustinHouston
ਯੂਟਾUtahUT189601041896-01-0402,645,330Salt Lake CitySalt Lake City
ਵਰਮਾਂਟVermontVT179103041791-03-0400,621,254MontpelierBurlington
ਵਰਜਿਨੀਆVirginiaVA178806251788-06-2507,712,091RichmondVirginia Beach
ਵਾਸ਼ਿੰਗਟਨWashingtonWA188911111889-11-1106,468,424OlympiaSeattle
ਪੱਛਮੀ ਵਰਜਿਨੀਆWest VirginiaWV186306201863-06-2001,812,035CharlestonCharleston
ਵਿਸਕਾਂਸਨWisconsinWI184805291848-05-2905,601,640Madisonਮਿਲਵਾਕੀ
ਵਾਇਓਮਿੰਗWyomingWY189007101890-07-1000,522,830ਸ਼ੇਐਨਸ਼ੇਐਨ

ਹਵਾਲੇ