ਮਕੈਂਜ਼ੀ ਦਰਿਆ

ਕੈਨੇਡਾ ਦਾ ਸਭ ਤੋਂ ਵੱਡਾ ਅਤੇ ਲੰਮਾ ਦਰਿਆ-ਪ੍ਰਬੰਧ
68°56′23″N 136°10′22″W / 68.93972°N 136.17278°W / 68.93972; -136.17278

ਮਕੈਂਜ਼ੀ ਦਰਿਆ (ਸਲਾਵੀ ਭਾਸ਼ਾ: Deh-Cho, ਵੱਡਾ ਦਰਿਆ) ਕੈਨੇਡਾ ਦਾ ਸਭ ਤੋਂ ਵੱਡਾ ਅਤੇ ਲੰਮਾ ਦਰਿਆ-ਪ੍ਰਬੰਧ ਹੈ। ਇਹ ਪੂਰੀ ਤਰ੍ਹਾਂ ਦੇਸ਼ ਦੇ ਉੱਤਰ-ਪੱਛਮੀ ਰਾਜਖੇਤਰਾਂ ਦੇ ਵਿਸ਼ਾਲ ਅਲੱਗਵਰਤੀ ਜੰਗਲੀ ਇਲਾਕੇ ਵਿੱਚੋਂ ਵਗਦਾ ਹੈ ਪਰ ਇਹਦੇ ਸਹਾਇਕ ਦਰਿਆ ਚਾਰ ਹੋਰ ਕੈਨੇਡੀਆਈ ਸੂਬਿਆਂ ਅਤੇ ਰਾਜਖੇਤਰਾਂ ਵਿੱਚ ਜਾਂਦੇ ਹਨ।

ਮਕੈਂਜ਼ੀ ਦਰਿਆ
Mackenzie River
ਅਗਸਤ 2009 ਵਿੱਚ ਮਕੈਂਜ਼ੀ ਦਰਿਆ
ਨਾਂ ਦਾ ਸਰੋਤ: ਸਿਕੰਦਰ ਮਕੈਂਜ਼ੀ, ਖੋਜੀ
ਦੇਸ਼ਕੈਨੇਡਾ
ਖੇਤਰਉੱਤਰ-ਪੱਛਮੀ ਰਾਜਖੇਤਰ
ਸਹਾਇਕ ਦਰਿਆ
 - ਖੱਬੇਲਿਆਰਡ ਦਰਿਆ, ਕੀਲ ਦਰਿਆ, ਆਰਕਟਿਕ ਲਾਲ ਦਰਿਆ, ਪੀਲ ਦਰਿਆ
 - ਸੱਜੇਗਰੇਟ ਬੀਅਰ ਦਰਿਆ
ਸ਼ਹਿਰਫ਼ੋਰਟ ਪ੍ਰੋਵੀਡੈਂਸ, ਫ਼ੋਰਟ ਸਿੰਪਸਨ, ਰਿਗਲੀ, ਤੁਲੀਤਾ, ਨੌਰਮਨ ਵੈਲਜ਼
ਸਰੋਤਮਹਾਨ ਗੁਲਾਮ ਝੀਲ
 - ਸਥਿਤੀਫ਼ੋਰਟ ਪ੍ਰੋਵੀਡੈਂਸ
 - ਉਚਾਈ156 ਮੀਟਰ (512 ਫੁੱਟ)
 - ਦਿਸ਼ਾ-ਰੇਖਾਵਾਂ61°12′15″N 117°22′31″W / 61.20417°N 117.37528°W / 61.20417; -117.37528
ਦਹਾਨਾਆਰਕਟਿਕ ਮਹਾਂਸਾਗਰ
 - ਸਥਿਤੀਮਕੈਂਜ਼ੀ ਡੈਲਟਾ
 - ਉਚਾਈ0 ਮੀਟਰ (0 ਫੁੱਟ)
 - ਦਿਸ਼ਾ-ਰੇਖਾਵਾਂ68°56′23″N 136°10′22″W / 68.93972°N 136.17278°W / 68.93972; -136.17278
ਲੰਬਾਈ1,738 ਕਿਮੀ (1,080 ਮੀਲ)
ਬੇਟ18,05,200 ਕਿਮੀ (6,96,992 ਵਰਗ ਮੀਲ) [1]
ਡਿਗਾਊ ਜਲ-ਮਾਤਰਾਦਹਾਨਾ; ਆਰਕਟਿਕ ਲਾਲ ਸੰਗਮ ਉੱਤੇ ਵੱਧ ਤੋਂ ਵੱਧ ਅਤੇ ਘੱਟ ਤੋਂ ਘੱਟ
 - ਔਸਤ9,910 ਮੀਟਰ/ਸ (3,49,968 ਘਣ ਫੁੱਟ/ਸ) [2]
 - ਵੱਧ ਤੋਂ ਵੱਧ31,800 ਮੀਟਰ/ਸ (11,23,000 ਘਣ ਫੁੱਟ/ਸ) [3]
 - ਘੱਟੋ-ਘੱਟ2,130 ਮੀਟਰ/ਸ (75,220 ਘਣ ਫੁੱਟ/ਸ)
ਮਕੈਂਜ਼ੀ ਦਰਿਆ ਦੇ ਜਲ-ਬੋਚੂ ਇਲਾਕੇ ਦਾ ਨਕਸ਼ਾ

ਹਵਾਲੇ