ਮੁਸਤਫ਼ਾ ਕਮਾਲ ਅਤਾਤੁਰਕ
ਮੁਸਤਫ਼ਾ ਕਮਾਲ ਅਤਾਤੁਰਕ ਉਰਫ ਮੁਸਤਫਾ ਕਮਾਲ ਪਾਸ਼ਾ (ਉਚਾਰਨ [musˈtäfä ceˈmäl ätäˈtyɾc]; 19 ਮਈ 1881 (ਰਵਾਇਤੀ) – 10 ਨਵੰਬਰ 1938)ਕਮਾਲ ਅਤਾਤੁਰਕ (1881 - 1938) ਨੂੰ ਆਧੁਨਿਕ ਤੁਰਕੀ ਦਾ ਨਿਰਮਾਤਾ ਕਿਹਾ ਜਾਂਦਾ ਹੈ। ਤੁਰਕੀ ਦੇ ਸਾਮਰਾਜਵਾਦੀ ਸ਼ਾਸਕ ਸੁਲਤਾਨ ਅਬਦੁਲ ਹਮੀਦ ਦੂਸਰਾ ਦਾ ਪਾਸਾ ਪਲਟ ਕੇ ਉੱਥੇ ਕਮਾਲ ਦੀ ਸਮਾਜਿਕ, ਰਾਜਨੀਤਿਕ ਅਤੇ ਆਰਥਿਕ ਵਿਵਸਥਾ ਕਾਇਮ ਕਰਨ ਦਾ ਜੋ ਕਰਾਂਤੀਕਾਰੀ ਕਾਰਜ ਉਸ ਨੇ ਕੀਤਾ ਉਸ ਇਤਿਹਾਸਿਕ ਕਾਰਜ ਨੇ ਉਨ੍ਹਾਂ ਦੇ ਨਾਮ ਨੂੰ ਸਾਰਥਕ ਸਿੱਧ ਕਰ ਦਿੱਤਾ। ਅਤਾਤੁਰਕ (ਅਰਥਾਤ "ਤੁਰਕਾਂ ਦਾ ਪਿਤਾ"), ਦਾ ਲਕਬ ਉਸਨੂੰ ਤੁਰਕੀ ਦੀ ਪਾਰਲੀਮੈਂਟ ਕੋਲੋਂ 1934 ਵਿੱਚ ਮਿਲਿਆ ਸੀ ਅਤੇ ਕਿਸੇ ਹੋਰ ਨੂੰ ਇਸ ਦੀ ਵਰਤੋਂ ਦੀ ਮਨਾਹੀ ਸੀ।.[1]
ਮੁਸਤਫ਼ਾ ਕਮਾਲ ਅਤਾਤੁਰਕ | |
---|---|
ਤੁਰਕੀ ਦਾ ਪਹਿਲਾ ਪ੍ਰੈਜੀਡੈਂਟ | |
ਦਫ਼ਤਰ ਵਿੱਚ 29 ਅਕਤੂਬਰ 1923 – 10 ਨਵੰਬਰ 1938 | |
ਪ੍ਰਧਾਨ ਮੰਤਰੀ | ਅਲੀ ਫੇਥੀ ਓਕਿਆਰ ਇਸਮਤ ਇਨੋਨੂ ਸੇਲਾਲ ਬਾਯਾਰ |
ਤੋਂ ਬਾਅਦ | ਇਸਮਤ ਇਨੋਨੂ |
ਤੁਰਕੀ ਦਾ ਪਹਿਲਾ ਪ੍ਰਧਾਨ ਮੰਤਰੀ | |
ਦਫ਼ਤਰ ਵਿੱਚ 3 ਮਈ 1920 – 24 ਜਨਵਰੀ 1921 | |
ਤੋਂ ਬਾਅਦ | ਫੇਵਜ਼ੀ ਚਕਵਕ |
ਤੁਰਕੀ ਦੀ ਗਰੈਂਡ ਨੈਸ਼ਨਲ ਅਸੰਬਲੀ ਦਾ ਪਹਿਲਾ ਸਪੀਕਰ | |
ਦਫ਼ਤਰ ਵਿੱਚ 24 ਅਪਰੈਲ 1920 – 29 ਅਕਤੂਬਰ 1923 | |
ਤੋਂ ਬਾਅਦ | ਅਲੀ ਫੇਥੀ ਓਕਿਆਰ |
ਰਿਪਬਲੀਕਨ ਪੀਪਲਜ਼ ਪਾਰਟੀ ਦਾ ਆਗੂ | |
ਦਫ਼ਤਰ ਵਿੱਚ 9 ਸਤੰਬਰ 1923 – 10 ਨਵੰਬਰ 1938 | |
ਤੋਂ ਪਹਿਲਾਂ | ਨਵੇਂ ਅਹੁਦੇ ਦੀ ਸਥਾਪਨਾ |
ਤੋਂ ਬਾਅਦ | ਇਸਮਤ ਇਨੋਨੂ |
ਨਿੱਜੀ ਜਾਣਕਾਰੀ | |
ਜਨਮ | 19 ਮਈ 1881 (ਅਤਾਤੁਰਕ ਨੇ ਅਸਲੀ ਤਾਰੀਖ ਪਤਾ ਨਾ ਹੋਣ ਕਰ ਕੇ ਅਧਿਕਾਰਤ ਤੌਰ ਤੇ ਅਪਣਾ ਲਈ ਗਈ ਸੀ।) ਸਾਲੋਨੀਕਾ, ਉਸਮਾਨੀਆ ਸਲਤਨਤ |
ਮੌਤ | 10 ਨਵੰਬਰ 1938 ਡੋਲਮਾ ਬਾਗਚਾ ਮਹਿਲ, ਇਸਤਾਨਬੁਲ, ਤੁਰਕੀ | (ਉਮਰ 57)
ਕਬਰਿਸਤਾਨ | ਅੰਤਕਬਰ ਮਕਬਰਾ, ਅੰਕਾਰਾ, ਤੁਰਕੀ |
ਕੌਮੀਅਤ | ਤੁਰਕ |
ਸਿਆਸੀ ਪਾਰਟੀ | ਯੂਨੀਅਨ ਅਤੇ ਪ੍ਰੋਗਰੈਸ ਕਮੇਟੀ ਰਿਪਬਲੀਕਨ ਪੀਪਲਜ਼ ਪਾਰਟੀ ਦਾ ਆਗੂ |
ਜੀਵਨ ਸਾਥੀ | Lâtife Uşaklıgil (1923–25) |
ਪੁਰਸਕਾਰ | ਸੂਚੀ (24 ਮੈਡਲ) |
ਦਸਤਖ਼ਤ | |
ਫੌਜੀ ਸੇਵਾ | |
ਵਫ਼ਾਦਾਰੀ | ਫਰਮਾ:Country data Ottoman Empire (1893–1919) Turkey (1921–1923) |
ਬ੍ਰਾਂਚ/ਸੇਵਾ | ਉਸਮਾਨੀਆ ਫ਼ੌਜ ਤੁਰਕੀ ਦੀ ਫ਼ੌਜ |
ਰੈਂਕ | ਮਾਰਸਲ |
ਕਮਾਂਡ | 19ਵੀਂ ਡਵੀਜਨ 16th Corps ਉਸਮਾਨੀਆ ਸਲਤਨਤ ਦੀ ਦੂਜੀ ਫੌਜ਼ ਉਸਮਾਨੀਆ ਸਲਤਨਤ ਦੀ 7ਵੀਂ ਫੌਜ਼ ਯਿਦਰਿਮ ਆਰਮੀ ਗਰੁੱਪ ਤੁਰਕੀ ਦੀ ਗਰੈਂਡ ਨੈਸ਼ਨਲ ਅਸੰਬਲੀ ਦੀ ਫ਼ੌਜ |
ਲੜਾਈਆਂ/ਜੰਗਾਂ | ਤੋਰਬੁਕ ਅੰਜ਼ਾਕ ਕੋਵ ਚੁਨੁਕ ਬੇਅਰ Scimitar Hill ਸਾਰੀ ਬੇਅਰ ਦੀ ਲੜਾਈ ਬਿਤਲਿਸ਼ ਦੀ ਲੜਾਈ ਸਾਕਾਰੀਆ ਦੀ ਲੜਾਈ ਦੁਮਲੁਪੀਨਾਰ ਦੀ ਲੜਾਈ |
Graphical timeline Detailed chronology | |
ਹਵਾਲੇ
🔥 Top keywords: ਮੁੱਖ ਸਫ਼ਾਰਾਮਨੌਮੀਅਮਰ ਸਿੰਘ ਚਮਕੀਲਾਖ਼ਾਸ:ਖੋਜੋਵਿਸਾਖੀਗੁਰੂ ਨਾਨਕਮਾਰੀ ਐਂਤੂਆਨੈਤਭਾਈ ਵੀਰ ਸਿੰਘਪੰਜਾਬੀ ਭਾਸ਼ਾਭੀਮਰਾਓ ਅੰਬੇਡਕਰਗੁਰੂ ਗੋਬਿੰਦ ਸਿੰਘਅੰਮ੍ਰਿਤਾ ਪ੍ਰੀਤਮਗੁਰੂ ਗ੍ਰੰਥ ਸਾਹਿਬਗੁਰੂ ਅਰਜਨਪੰਜਾਬੀ ਸੱਭਿਆਚਾਰਪੰਜਾਬ, ਭਾਰਤਗੁਰੂ ਅੰਗਦਦੂਜੀ ਸੰਸਾਰ ਜੰਗਭਗਤ ਸਿੰਘਗੁਰੂ ਤੇਗ ਬਹਾਦਰੴਪੰਜਾਬੀ ਲੋਕ ਬੋਲੀਆਂਪੰਜਾਬੀ ਲੋਕ ਖੇਡਾਂਵਿਕੀਪੀਡੀਆ:ਬਾਰੇਗੁਰੂ ਅਮਰਦਾਸਹਾੜੀ ਦੀ ਫ਼ਸਲਗੁਰੂ ਹਰਿਗੋਬਿੰਦਬਾਬਾ ਬੁੱਢਾ ਜੀਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬ ਦਾ ਇਤਿਹਾਸਸਿੱਧੂ ਮੂਸੇ ਵਾਲਾਸ਼ਿਵ ਕੁਮਾਰ ਬਟਾਲਵੀਪੰਜ ਪਿਆਰੇਹਰਿਮੰਦਰ ਸਾਹਿਬਪੰਜਾਬੀ ਮੁਹਾਵਰੇ ਅਤੇ ਅਖਾਣਭਾਰਤਅਨੁਵਾਦਸਤਿ ਸ੍ਰੀ ਅਕਾਲਵਿਕੀਪੀਡੀਆ