ਯੁਕਾਤਾਨ

ਮੈਕਸੀਕੋ ਦਾ ਇੱਕ ਸੂਬਾ

ਯੁਕਾਤਾਨ ([[:Media:Yucatán.ogg|ʝukaˈtan]] ), ਦਫ਼ਤਰੀ ਤੌਰ ਉੱਤੇ ਯੁਕਾਤਾਨ ਦਾ ਅਜ਼ਾਦ ਅਤੇ ਮੁਖ਼ਤਿਆਰ ਰਾਜ (Spanish: Estado Libre y Soberano de Yucatán), 31 ਰਾਜਾਂ ਵਿੱਚੋਂ ਇੱਕ ਹੈ ਜੋ ਸੰਘੀ ਜ਼ਿਲ੍ਹੇ ਨਾਲ਼ ਮਿਲ ਕੇ ਮੈਕਸੀਕੋ ਦੇ 32 ਸੰਘੀ ਖੰਡ ਬਣਾਉਂਦਾ ਹੈ। ਇਹਨੂੰ 106 ਨਗਰਪਾਲਿਕਾਵਾਂ ਵਿੱਚ ਵੰਡਿਆ ਹੋਇਆ ਹੈ ਅਤੇ ਇਹਦੀ ਰਾਜਧਾਨੀ ਮੇਰੀਦਾ ਹੈ।

ਯੁਕਾਤਾਨ
Official seal of {{{official_name}}}
ਖੇਤਰ
 • ਕੁੱਲ39,524 km2 (15,260 sq mi)
 20ਵਾਂ ਦਰਜਾ
Highest elevation210 m (690 ft)
  • ਰੈਂਕ17ਵਾਂ
ਵਸਨੀਕੀ ਨਾਂਯੁਕਾਤੇਕੋ (a)
ਸਮਾਂ ਖੇਤਰਯੂਟੀਸੀ−6 (ਕੇਂਦਰੀ ਵਕਤ ਜੋਨ)
 • ਗਰਮੀਆਂ (ਡੀਐਸਟੀ)ਯੂਟੀਸੀ−5 (ਕੇਂਦਰੀ ਦੁਪਹਿਰੀ ਸਮਾਂ)
ISO 3166 ਕੋਡMX-YUC
ਮਨੁੱਖੀ ਵਿਕਾਸ ਸੂਚਕIncrease 0.7230 high Ranked 20th
ਕੁੱਲ ਘਰੇਲੂ ਉਪਜUS$ 9,191,180.625 th[b]
ਵੈੱਬਸਾਈਟOfficial Web Site
^ a. Joined to the federation under the name of Federated Republic of Yucatán, included the modern states of Yucatán, Campeche and Quintana Roo.
^ b. The state's GDP was 117,647,112 thousand of pesos in 2008,[2] amount corresponding to 9,191,180.625 thousand of dollars, being a dollar worth 12.80 pesos (value of June 3, 2010).[3]

ਹਵਾਲੇ