ਰਿਚਰਡ ਵੈਗਨਰ
ਵਿਲਹੇਲਮ ਰਿਚਰਡ ਵੈਗਨਰ (/ˈvɑːɡnər/; ਜਰਮਨ: [ˈʁiçaʁt ˈvaːɡnɐ]; 22 ਮਈ 1813 – 13 ਫ਼ਰਵਰੀ 1883) ਇੱਕ ਡਰਾਮਾ ਦਾ ਨਿਰਦੇਸ਼ਕ ਅਤੇ ਜਰਮਨ ਕਮਪੋਜਰ ਸੀ, ਜੋ ਮੁੱਖ ਤੌਰ ਤੇ ਆਪਣੇ ਓਪੇਰਿਆਂ ਲਈ ਜਾਣਿਆ ਜਾਂਦਾ ਹੈ। ਉਸ ਦੇ ਕੰਪੋਜ਼ ਕੀਤਾ ਸੰਗੀਤ ਲੈਅ ਦੀ ਭਰਮਾਰ, ਸੁਰਾਂ ਦੇ ਪੇਚਦਾਰ ਤਾਲਮੇਲ ਅਤੇ ਵਾਜਾ-ਵਿਵਸਥਾ ਲਈ ਪ੍ਰਸਿੱਧ ਹੈ। ਉਸ ਨੇ ਪਾਸ਼ਚਾਤਿਅ ਸ਼ਾਸਤਰੀ ਸੰਗੀਤ ਉੱਤੇ ਇੱਕ ਡੂੰਘਾ ਛਾਪ ਛੱਡੀ ਅਤੇ ਉਸ ਦੀ ਤਰਿਸਤਾਨ ਉਂਟ ਇਜੋਲਡ (Tristan und Isolde) ਨਾਮਕ ਰਚਨਾ ਤੋਂ ਹੀ ਆਧੁਨਿਕ ਪੱਛਮੀ ਸੰਗੀਤ ਦੀ ਸ਼ੁਰੁਆਤ ਹੋਈ ਮੰਨੀ ਜਾਂਦੀ ਹੈ।[1][2]
ਹਵਾਲੇ
🔥 Top keywords: ਮੁੱਖ ਸਫ਼ਾਰਾਮਨੌਮੀਅਮਰ ਸਿੰਘ ਚਮਕੀਲਾਖ਼ਾਸ:ਖੋਜੋਵਿਸਾਖੀਗੁਰੂ ਨਾਨਕਮਾਰੀ ਐਂਤੂਆਨੈਤਭਾਈ ਵੀਰ ਸਿੰਘਪੰਜਾਬੀ ਭਾਸ਼ਾਭੀਮਰਾਓ ਅੰਬੇਡਕਰਗੁਰੂ ਗੋਬਿੰਦ ਸਿੰਘਅੰਮ੍ਰਿਤਾ ਪ੍ਰੀਤਮਗੁਰੂ ਗ੍ਰੰਥ ਸਾਹਿਬਗੁਰੂ ਅਰਜਨਪੰਜਾਬੀ ਸੱਭਿਆਚਾਰਪੰਜਾਬ, ਭਾਰਤਗੁਰੂ ਅੰਗਦਦੂਜੀ ਸੰਸਾਰ ਜੰਗਭਗਤ ਸਿੰਘਗੁਰੂ ਤੇਗ ਬਹਾਦਰੴਪੰਜਾਬੀ ਲੋਕ ਬੋਲੀਆਂਪੰਜਾਬੀ ਲੋਕ ਖੇਡਾਂਵਿਕੀਪੀਡੀਆ:ਬਾਰੇਗੁਰੂ ਅਮਰਦਾਸਹਾੜੀ ਦੀ ਫ਼ਸਲਗੁਰੂ ਹਰਿਗੋਬਿੰਦਬਾਬਾ ਬੁੱਢਾ ਜੀਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬ ਦਾ ਇਤਿਹਾਸਸਿੱਧੂ ਮੂਸੇ ਵਾਲਾਸ਼ਿਵ ਕੁਮਾਰ ਬਟਾਲਵੀਪੰਜ ਪਿਆਰੇਹਰਿਮੰਦਰ ਸਾਹਿਬਪੰਜਾਬੀ ਮੁਹਾਵਰੇ ਅਤੇ ਅਖਾਣਭਾਰਤਅਨੁਵਾਦਸਤਿ ਸ੍ਰੀ ਅਕਾਲਵਿਕੀਪੀਡੀਆ