ਰੀਓ ਡੀ ਜਨੇਰੋ

ਰੀਓ ਡੀ ਜਨੇਰੋ (/[invalid input: 'icon']ˈr d ʒəˈnɛər/ ਜਾਂ /ˈr dɪ əˈnɛər/; ਪੁਰਤਗਾਲੀ ਉਚਾਰਨ: [ˈʁi.u dʒi ʒaˈnejɾu],[1] January River), ਆਮ ਤੌਰ ਤੇ ਸਿਰਫ ਰਿਓ,[2] ਰੀਓ ਡੀ ਜਨੇਰੋ ਰਾਜ ਦੀ ਰਾਜਧਾਨੀ, ਬ੍ਰਾਜ਼ੀਲ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਅਤੇ ਦੱਖਣੀ ਅਮਰੀਕਾ ਦਾ ਤੀਜਾ ਸਭ ਤੋਂ ਵੱਡਾ ਮਹਾਂਨਗਰੀ ਅਤੇ ਬਹੁਨਗਰੀ ਇਲਾਕਾ ਹੈ ਜਿਸਦੇ ਢੁਕਵੇਂ ਸ਼ਹਿਰ ਦੀ ਅਬਾਦੀ ਲਗਭਗ 63 ਲੱਖ ਹੈ[3][4] ਜਿਸ ਕਰ ਕੇ ਇਹ ਅਮਰੀਕਾ ਮਹਾਂ-ਮਹਾਂਦੀਪ ਵਿੱਚ ਛੇਵਾਂ ਅਤੇ ਦੁਨੀਆਂ ਵਿੱਚ 26ਵਾਂ ਸਭ ਤੋਂ ਵੱਡਾ ਸ਼ਹਿਰ ਹੈ।[5]

ਰੀਓ ਡੀ ਜਨੇਰੋ
ਸਮਾਂ ਖੇਤਰਯੂਟੀਸੀ−3
 • ਗਰਮੀਆਂ (ਡੀਐਸਟੀ)ਯੂਟੀਸੀ−2

ਹਵਾਲੇ