ਲਾਈਫ਼ ਇਜ਼ ਬਿਊਟੀਫੁਲ
ਲਾਈਫ਼ ਇਜ਼ ਬਿਊਟੀਫੁਲ (Italian: La vita è bella) 1997 ਦੀ ਇਤਾਲਵੀ ਕਮੇਡੀ-ਡਰਾਮਾ ਫਿਲਮ ਹੈ ਜਿਸ ਨੂੰ ਰਾਬਰਟੋ ਬੇਨਿਗਨੀ ਨੇ ਡਾਇਰੈਕਟ ਕੀਤਾ ਹੈ ਅਤੇ ਭੂਮਿਕਾ ਵੀ ਅਦਾ ਕੀਤੀ ਹੈ। ਬੇਨਿਗਨੀ ਦੀ ਇਸ ਵਿੱਚ ਗੁਇਡੋ ਓਰੇਫੀਸ, ਇੱਕ ਯਹੂਦੀ ਇਤਾਲਵੀ ਕਿਤਾਬਾਂ ਦੇ ਦੁਕਾਨਦਾਰ ਦੀ ਭੂਮਿਕਾ ਹੈ, ਜਿਸ ਨੂੰ ਨਾਜ਼ੀ ਤਸੀਹਾ ਕੈਂਪ ਦੇ ਇੱਕ ਬੰਦੀ ਹੋਣ ਦੇ ਖੌਫ਼ ਤੋਂ ਬਚਾਉਣ ਲਈ ਆਪਣੀ ਉਪਜਾਊ ਕਲਪਨਾ ਸ਼ਕਤੀ ਦੀ ਵਰਤੋਂ ਕਰਨੀ ਪੈਂਦੀ ਹੈ। ਫਿਲਮ ਦਾ ਕੁਝ ਭਾਗ ਬੇਨਿਗਨੀ ਦੇ ਆਪਣੇ ਪਰਵਾਰ ਦੇ ਇਤਹਾਸ ਨਾਲ ਜੁੜਿਆ ਹੈ। ਉਸ ਦੇ ਜਨਮ ਤੋਂ ਪਹਿਲਾਂ ਉਸ ਦਾ ਪਿਤਾ, ਇੱਕ ਨਾਜ਼ੀ ਤਸੀਹਾ ਕੈਂਪ ਵਿੱਚ ਬੰਦੀ ਰਿਹਾ ਸੀ।
ਲਾਈਫ਼ ਇਜ਼ ਬਿਊਟੀਫੁਲ | |
---|---|
ਨਿਰਦੇਸ਼ਕ | ਰਾਬਰਟੋ ਬੇਨਿਗਨੀ |
ਲੇਖਕ | ਰਾਬਰਟੋ ਬੇਨਿਗਨੀ ਵਿੰਸੈਨਜੋ ਸੇਰਾਮੀ |
ਨਿਰਮਾਤਾ | ਗਿਆਨਲੁਇਗੀ ਬਰਾਸਚੀ ਐਲਡਾ ਫੈਰੀ |
ਸਿਤਾਰੇ | ਰਾਬਰਟੋ ਬੇਨਿਗਨੀ ਨਿਕੋਲੈੱਟਾ ਬਰਾਸਚੀ ਗਿਓਰਗੀ ਕੈਂਤਾਰੀਨੀ ਗੁਇਸਤੀਨੋ ਡੁਰਾਨੋ ਹੋਰਸਤ ਬੁਛੋਲਜ |
ਸਿਨੇਮਾਕਾਰ | ਤੋਨੀਨੋ ਡੈਲੀ ਕੋਲੀ |
ਸੰਪਾਦਕ | ਸਿਮੋਨਾ ਪਾਗੀ |
ਸੰਗੀਤਕਾਰ | ਨਿਕੋਲਾ ਪੀਓਵਾਨੀ |
ਪ੍ਰੋਡਕਸ਼ਨ ਕੰਪਨੀ | ਸੇਸੀ ਗੋਰੀ ਗਰੁੱਪ |
ਰਿਲੀਜ਼ ਮਿਤੀਆਂ | ਇਟਲੀ: 20 ਦਸੰਬਰ 1997 ਯੂਨਾਇਟਡ ਸਟੇਟਸ: 23 ਅਕਤੂਬਰ 1998 ਡਿਸਟਰੀਬਿਊਟਰਜ: ਮੀਰਾਮੈਕਸ ਫਿਲਮਜ |
ਮਿਆਦ | 116 ਮਿੰਟ |
ਦੇਸ਼ | ਇਟਲੀ |
ਭਾਸ਼ਾਵਾਂ | ਇਤਾਲਵੀ, ਜਰਮਨ, ਅੰਗਰੇਜ਼ੀ |
ਬਜ਼ਟ | $20 ਮਿਲੀਅਨ[1] |
ਬਾਕਸ ਆਫ਼ਿਸ | $229,163,264[2] |
ਹਵਾਲੇ
🔥 Top keywords: ਮੁੱਖ ਸਫ਼ਾਰਾਮਨੌਮੀਅਮਰ ਸਿੰਘ ਚਮਕੀਲਾਖ਼ਾਸ:ਖੋਜੋਵਿਸਾਖੀਗੁਰੂ ਨਾਨਕਮਾਰੀ ਐਂਤੂਆਨੈਤਭਾਈ ਵੀਰ ਸਿੰਘਪੰਜਾਬੀ ਭਾਸ਼ਾਭੀਮਰਾਓ ਅੰਬੇਡਕਰਗੁਰੂ ਗੋਬਿੰਦ ਸਿੰਘਅੰਮ੍ਰਿਤਾ ਪ੍ਰੀਤਮਗੁਰੂ ਗ੍ਰੰਥ ਸਾਹਿਬਗੁਰੂ ਅਰਜਨਪੰਜਾਬੀ ਸੱਭਿਆਚਾਰਪੰਜਾਬ, ਭਾਰਤਗੁਰੂ ਅੰਗਦਦੂਜੀ ਸੰਸਾਰ ਜੰਗਭਗਤ ਸਿੰਘਗੁਰੂ ਤੇਗ ਬਹਾਦਰੴਪੰਜਾਬੀ ਲੋਕ ਬੋਲੀਆਂਪੰਜਾਬੀ ਲੋਕ ਖੇਡਾਂਵਿਕੀਪੀਡੀਆ:ਬਾਰੇਗੁਰੂ ਅਮਰਦਾਸਹਾੜੀ ਦੀ ਫ਼ਸਲਗੁਰੂ ਹਰਿਗੋਬਿੰਦਬਾਬਾ ਬੁੱਢਾ ਜੀਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬ ਦਾ ਇਤਿਹਾਸਸਿੱਧੂ ਮੂਸੇ ਵਾਲਾਸ਼ਿਵ ਕੁਮਾਰ ਬਟਾਲਵੀਪੰਜ ਪਿਆਰੇਹਰਿਮੰਦਰ ਸਾਹਿਬਪੰਜਾਬੀ ਮੁਹਾਵਰੇ ਅਤੇ ਅਖਾਣਭਾਰਤਅਨੁਵਾਦਸਤਿ ਸ੍ਰੀ ਅਕਾਲਵਿਕੀਪੀਡੀਆ