ਵਿਕਟੋਰੀਆ ਕਰਾਸ

ਵਿਕਟੋਰੀਆ ਕਰੌਸ (ਵੀਸੀ) ਕਈ ਰਾਸ਼ਟਰਮੰਡਲ ਦੇਸ਼ਾਂ ਅਤੇ ਬਰਤਾਨਵੀ ਸਲਤਨਤ ਦੇ ਸਾਬਕਾ ਇਲਾਕਿਆਂ ਦੀ ਫ਼ੌਜ ਦੇ ਮੈਂਬਰਾਂ ਨੂੰ "ਵੈਰੀ ਦੇ ਸਾਮ੍ਹਣੇ" ਦਲੇਰੀ ਵਿਖਾਉਣ ਵਾਸਤੇ ਦਿੱਤਾ ਜਾਣ ਵਾਲ਼ਾ ਸਭ ਤੋਂ ਉੱਚਾ ਫ਼ੌਜੀ ਤਮਗ਼ਾ ਹੈ।[2]

ਵਿਕਟੋਰੀਆ ਕਰੌਸ
Victoria Cross


ਸੂਲ਼ੀ ਦਾ ਸਿੱਧਾ ਪਾਸਾ। ਫ਼ੀਤਾ: 1 1/2" (38 ਮਿਮੀ), ਊਦਾ (ਨੇਵੀ ਇਨਾਮਾਂ ਲਈ ਨੀਲਾ ਫ਼ੀਤਾ 1856-1918)।
ਕਿਸਮਫ਼ੌਜੀ ਤਮਗ਼ਾ
Descriptionਤਾਂਬੇ ਦੀ ਸਲੀਬ ਉੱਤੇ ਤਾਜ ਅਤੇ ਬੱਬਰ ਸ਼ੇਰ ਮੜ੍ਹੇ ਹੋਏ, ਅਤੇ ਮਾਟੋ: 'ਦਲੇਰੀ ਵਾਸਤੇ'
ਦੇਸ਼ਯੂਨਾਈਟਡ ਕਿੰਗਡਮ Edit on Wikidata
ਯੋਗਤਾਯੂਕੇ, ਉਹਦੀਆਂ ਬਸਤੀਆਂ ਜਾਂ ਇਲਾਕੇ ਅਤੇ ਯੂਕੇ ਦੇ ਸਨਮਾਨ ਦੇਣ ਵਾਲ਼ੇ ਰਾਸ਼ਟਰਮੰਡਲੀ ਮੁਲਕਾਂ ਦੀਆਂ ਤਿੰਨੋਂ ਤਰਾਂ ਦੀਆਂ ਫ਼ੌਜਾਂ ਵਿੱਚ ਕਿਸੇ ਵੀ ਰੈਂਕ ਵਾਲ਼ਾ ਇਨਸਾਨ; ਵਪਾਰੀ ਨੇਵੀ ਦੇ ਜੀਅ; ਅਤੇ ਉੱਤੇ-ਲਿਖੀਆਂ ਫ਼ੌਜਾਂ ਜਾਂ ਸੇਵਾਵਾਂ ਦੇ ਹੁਕਮਾਂ, ਸੇਧਾਂ ਜਾਂ ਨਿਗਰਾਨੀ ਹੇਠ ਸੇਵਾ ਕਰਨ ਵਾਲ਼ੇ ਆਮ ਨਾਗਰਿਕ।[1]
ਪੋਸਟ-ਨਾਮਜ਼ਦਵੀਸੀ
ਸਥਿਤੀਅਜੇ ਦਿੱਤਾ ਜਾਂਦਾ ਹੈ
ਸਥਾਪਿਤ29 ਜਨਵਰੀ 1856
ਪਹਿਰਾਵੇ ਦਾ ਦਰਜਾ
ਅਗਲਾ (ਉੱਚਾ)ਕੋਈ ਨਹੀਂ
ਅਗਲਾ (ਹੇਠਲਾ)ਜਾਰਜ ਕਰੌਸ[2]

ਹਵਾਲੇ

ਬਾਹਰਲੇ ਜੋੜ