ਸਰਲ ਚੀਨੀ ਵਰਣਮਾਲਾ

ਸਰਲ ਚੀਨੀ ਵਰਣਮਾਲਾ (

ਸਰਲ ਚੀਨੀ
ਜ਼ੁਬਾਨਾਂਚੀਨੀ
ਅਰਸਾ
20ਵੀਂ ਸਦੀ 
ਜਾਏ ਸਿਸਟਮ
ਕਾਂਜੀ
ਹਾਂਜਾ
ਖੀਤਾਨ
ISO 15924Hans, 501

简化字ਚੀਨੀ: 简化字; ਪਿਨਯਿਨ: jiǎnhuàzì)[1] ਰਵਾਇਤੀ ਚੀਨੀ ਵਾਂਗ ਉਨ੍ਹਾਂ ਦੋ ਲਿਖਣ ਦੀਆਂ ਪ੍ਰਣਾਲੀਆਂ ਵਿੱਚੋਂ ਇੱਕ ਹੈ ਜਿਸ ਵਿੱਚ ਚੀਨੀ ਭਾਸ਼ਾ ਨੂੰ ਲਿਖਿਆ ਜਾਂਦਾ ਹੈ। ਚੀਨੀ ਸਰਕਾਰ ਨੇ ਆਮ ਲੋਕਾਂ ਵਿੱਚ ਸਾਖਰਤਾ ਵਧਾਉਣ ਲਈ 1950s ਅਤੇ 1960s ਵਿੱਚ ਇਸ ਨੂੰ ਪ੍ਰਫ਼ੁੱਲਤ ਕੀਤਾ। [2] ਇਸਨੂੰ ਚੀਨ ਅਤੇ ਸਿੰਗਾਪੁਰ ਵਿੱਚ ਸਰਕਾਰੀ ਮਾਨਤਾ ਪ੍ਰਾਪਤ ਹੈ।

1935 ਵਿੱਚ ਛਪਿਆ ਸਰਲ ਚੀਨੀ ਵਰਣਮਾਲਾ ਦਾ 324 ਅੱਖਰਾਂ ਦਾ ਪਹਿਲਾ ਸੰਸਕਰਨ

ਹਵਾਲੇ