ਸਲਾਰ ਡੇ ਊਯੂਨੀ

ਸਲਾਰ ਡੇ ਊਯੂਨੀ ਜਿਸਨੂੰ ਦੁਨੀਆ ਦਾ ਸਭ ਤੋਂ ਵੱਡਾ ਲੂਣ ਫਲੈਟ ਹੈ। 10,582 [1] ਵਰਗ ਕਿਲੋਮੀਟਰ (ਲਗਭਗ ਭਾਰਤੀ ਰਾਜ ਤ੍ਰਿਪੁਰਾ ਦੇ ਬਰਾਬਰ) ਵਾਲ ਖੇਤਰ ਵਾਲਾ ਇਹ ਨਮਕ ਫਲੈਟ ਬੋਲੀਵੀਆ ਦੇ ਪੋਟੋਸੀ ਅਤੇ ਓਰੂਰੋ ਵਿਭਾਗਾਂ ਵਿੱਚ ਸਥਿਤ ਹੈ। ਇਹ 3,656 ਮੀਟਰ (11,995 ਫੁੱਟ) ਦੀ ਉਚਾਈ 'ਤੇ ਐਂਡੀਜ਼ ਪਰਬਤ ਲੜੀ ਦੇ ਅੰਤ 'ਤੇ ਸਥਿਤ ਹੈ। [2]

ਸਪੇਸ ਤੋਂ ਸਲਾਰ ਡੇ ਊਯੂਨੀ ਦਾ ਦ੍ਰਿਸ਼
ਸਲਾਰ ਡੇ ਊਯੂਨੀ ਦੀ ਲੂਣ ਨਾਲ ਢੱਕੀ ਸੁੱਕੀ ਸਤਹ

ਹਵਾਲੇ