ਸੇਸ਼ੈਲ
ਸੇਸ਼ੈਲ (ਜਾਂ ਸੇਸ਼ੈਲਜ਼), ਅਧਿਕਾਰਕ ਤੌਰ 'ਤੇ ਸੇਸ਼ੈਲ ਦਾ ਗਣਰਾਜ (ਫ਼ਰਾਂਸੀਸੀ: République des Seychelles; ਕ੍ਰਿਓਲੇ: Repiblik Sesel), ਹਿੰਦ ਮਹਾਂਸਾਗਰ ਵਿੱਚ ੧੧੫ ਟਾਪੂਆਂ ਦਾ ਬਣਿਆ ਹੋਇਆ ਟਾਪੂਨੁਮਾ ਦੇਸ਼ ਹੈ ਜੋ ਕਿ ਮਹਾਂਦੀਪੀ ਅਫ਼ਰੀਕਾ ਤੋਂ ੧੫੦੦ ਕਿ.ਮੀ. ਪੂਰਬ ਵੱਲ ਅਤੇ ਮੈਡਾਗਾਸਕਰ ਟਾਪੂ ਦੇ ਉੱਤਰ-ਪੂਰਬ ਵੱਲ ਸਥਿਤ ਹੈ।
ਸੇਸ਼ੈਲ ਦਾ ਗਣਰਾਜ Repiblik Sesel République des Seychelles | |||||
---|---|---|---|---|---|
| |||||
ਮਾਟੋ: "Finis Coronat Opus" (ਲਾਤੀਨੀ) "The End Crowns the Work" | |||||
ਐਨਥਮ: Koste Seselwa ਸਾਰੇ ਸੇਸ਼ੈਲੀਆਂ ਨੂੰ ਇਕੱਠਾ ਕਰੋ | |||||
ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | ਵਿਕਟੋਰੀਆ | ||||
ਅਧਿਕਾਰਤ ਭਾਸ਼ਾਵਾਂ | ਫ਼ਰਾਂਸੀਸੀ ਅੰਗਰੇਜ਼ੀ ਸੇਸ਼ੈਲੀ ਕ੍ਰਿਓਲੇ | ||||
ਸਥਾਨਕ ਭਾਸ਼ਾਵਾਂ | ਸੇਸ਼ੈਲੀ ਕ੍ਰਿਓਲੇ | ||||
ਨਸਲੀ ਸਮੂਹ (੨੦੦੦) | ੯੩.੨% ਸੇਸ਼ੈਲੀ ਕ੍ਰਿਓਲੇ ੩.੦% ਬਰਤਾਨਵੀ ੧.੮% ਫ਼ਰਾਂਸੀਸੀ ੦.੫% ਚੀਨੀ ੦.੩% ਭਾਰਤੀ ੧.੨% ਹੋਰ | ||||
ਵਸਨੀਕੀ ਨਾਮ | ਸੇਸ਼ੈਲੀ ਸੇਸੈਲਵਾ (ਕ੍ਰਿਓਲੇ) | ||||
ਸਰਕਾਰ | ਇਕਾਤਮਕ ਪ੍ਰਤੀਨਿਧੀਵਾਦੀ ਰਾਸ਼ਟਰਪਤੀ-ਪ੍ਰਧਾਨ ਗਣਰਾਜ | ||||
• ਰਾਸ਼ਟਰਪਤੀ | ਜੇਮਜ਼ ਮਿਸ਼ੇਲ | ||||
• ਉਪ-ਰਾਸ਼ਟਰਪਤੀ | ਡੈਨੀ ਫ਼ੋਰ | ||||
ਵਿਧਾਨਪਾਲਿਕਾ | ਰਾਸ਼ਟਰੀ ਸਭਾ | ||||
ਸੁਤੰਤਰਤਾ | |||||
• ਬਰਤਾਨੀਆ ਤੋਂ | ੨੯ ਜੂਨ ੧੯੭੬ | ||||
ਖੇਤਰ | |||||
• ਕੁੱਲ | 451 km2 (174 sq mi) (੧੯੭ਵਾਂ) | ||||
• ਜਲ (%) | ਨਾਂ-ਮਾਤਰ | ||||
ਆਬਾਦੀ | |||||
• ੨੦੦੯ ਅਨੁਮਾਨ | ੮੪,੦੦੦[1] (੧੯੫ਵਾਂ) | ||||
• ਘਣਤਾ | [convert: invalid number] (੬੦ਵਾਂ) | ||||
ਜੀਡੀਪੀ (ਪੀਪੀਪੀ) | ੨੦੧੧ ਅਨੁਮਾਨ | ||||
• ਕੁੱਲ | $੨.੨੪੫ ਬਿਲੀਅਨ[2] | ||||
• ਪ੍ਰਤੀ ਵਿਅਕਤੀ | $੨੪,੭੨੬[2] | ||||
ਜੀਡੀਪੀ (ਨਾਮਾਤਰ) | ੨੦੧੧ ਅਨੁਮਾਨ | ||||
• ਕੁੱਲ | $੧.੦੧੪ ਬਿਲੀਅਨ[2] | ||||
• ਪ੍ਰਤੀ ਵਿਅਕਤੀ | $੧੧,੧੭੦[2] | ||||
ਐੱਚਡੀਆਈ (੨੦੧੧) | ੦.੭੭੩ Error: Invalid HDI value · ੫੨ਵਾਂ | ||||
ਮੁਦਰਾ | ਸੇਸ਼ੈਲੀ ਰੁਪੱਈਆ (SCR) | ||||
ਸਮਾਂ ਖੇਤਰ | UTC+੪ (ਸੇਸ਼ੈਲੀ ਸਮਾਂ) | ||||
• ਗਰਮੀਆਂ (DST) | UTC+੪ (ਨਿਰੀਖਤ ਨਹੀਂ) | ||||
ਡਰਾਈਵਿੰਗ ਸਾਈਡ | ਖੱਬੇ | ||||
ਕਾਲਿੰਗ ਕੋਡ | ੨੪੮ | ||||
ਇੰਟਰਨੈੱਟ ਟੀਐਲਡੀ | .sc |
ਹਵਾਲੇ
🔥 Top keywords: ਮੁੱਖ ਸਫ਼ਾਰਾਮਨੌਮੀਅਮਰ ਸਿੰਘ ਚਮਕੀਲਾਖ਼ਾਸ:ਖੋਜੋਵਿਸਾਖੀਗੁਰੂ ਨਾਨਕਮਾਰੀ ਐਂਤੂਆਨੈਤਭਾਈ ਵੀਰ ਸਿੰਘਪੰਜਾਬੀ ਭਾਸ਼ਾਭੀਮਰਾਓ ਅੰਬੇਡਕਰਗੁਰੂ ਗੋਬਿੰਦ ਸਿੰਘਅੰਮ੍ਰਿਤਾ ਪ੍ਰੀਤਮਗੁਰੂ ਗ੍ਰੰਥ ਸਾਹਿਬਗੁਰੂ ਅਰਜਨਪੰਜਾਬੀ ਸੱਭਿਆਚਾਰਪੰਜਾਬ, ਭਾਰਤਗੁਰੂ ਅੰਗਦਦੂਜੀ ਸੰਸਾਰ ਜੰਗਭਗਤ ਸਿੰਘਗੁਰੂ ਤੇਗ ਬਹਾਦਰੴਪੰਜਾਬੀ ਲੋਕ ਬੋਲੀਆਂਪੰਜਾਬੀ ਲੋਕ ਖੇਡਾਂਵਿਕੀਪੀਡੀਆ:ਬਾਰੇਗੁਰੂ ਅਮਰਦਾਸਹਾੜੀ ਦੀ ਫ਼ਸਲਗੁਰੂ ਹਰਿਗੋਬਿੰਦਬਾਬਾ ਬੁੱਢਾ ਜੀਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬ ਦਾ ਇਤਿਹਾਸਸਿੱਧੂ ਮੂਸੇ ਵਾਲਾਸ਼ਿਵ ਕੁਮਾਰ ਬਟਾਲਵੀਪੰਜ ਪਿਆਰੇਹਰਿਮੰਦਰ ਸਾਹਿਬਪੰਜਾਬੀ ਮੁਹਾਵਰੇ ਅਤੇ ਅਖਾਣਭਾਰਤਅਨੁਵਾਦਸਤਿ ਸ੍ਰੀ ਅਕਾਲਵਿਕੀਪੀਡੀਆ