ਹਾਈਡਰੋਕਲੋਰਿਕ ਤਿਜ਼ਾਬ

ਖੋਰਨ ਵਾਲਾ ਜ਼ੋਰਦਾਰ ਧਾਤ-ਤਿਜ਼ਾਬ

ਲੂਣ ਦਾ ਤਿਜ਼ਾਬ ਜਾਂ ਹਾਈਡਰੋਕਲੋਰਿਕ ਐਸਿਡ ਹਾਈਡਰੋਜਨ ਕਲੋਰਾਈਡ (H Cl) ਦਾ ਪਾਣੀ ਵਿੱਚ ਇੱਕ ਸਾਫ਼, ਰੰਗਹੀਣ ਘੋਲ ਹੁੰਦਾ ਹੈ। ਇਹ ਬਹੁਤ ਹੀ ਖੋਰਨ ਵਾਲਾ ਜ਼ੋਰਦਾਰ ਧਾਤ-ਤਿਜ਼ਾਬ ਹੁੰਦਾ ਹੈ ਜਿਹਦੇ ਬਹੁਤ ਸਾਰੀ ਉਦਯੋਗਕ ਵਰਤੋਂ ਹੁੰਦੀ ਹੈ। ਇਹ ਕੁਦਰਤੀ ਤੌਰ ਉੱਤੇ ਮਿਹਦੇ ਦੇ ਤਿਜ਼ਾਬ ਵਿੱਚ ਮਿਲਦਾ ਹੈ।

ਹਾਈਡਰੋਕਲੋਰਿਕ ਤਿਜ਼ਾਬ
Identifiers
CAS number7647-01-0
ChemSpider10633809
UNIIQTT17582CB YesY
EC ਸੰਖਿਆ231-595-7
ChEMBLCHEMBL1231821
ATC codeA09AB03,ਫਰਮਾ:ATC
Properties
ਦਿੱਖਬੇਰੰਗਾ, ਪਾਰਦਰਸ਼ੀ ਦ੍ਰਵ
Hazards
EU ਸੂਚਕ017-002-01-X
ਆਰ-ਵਾਕਾਂਸ਼ਫਰਮਾ:R34, ਫਰਮਾ:R37
ਐੱਸ-ਵਾਕਾਂਸ਼ਫਰਮਾ:S1/2, ਫਰਮਾ:S26, S45
Related compounds
ਸਬੰਧਤ ਸੰਯੋਗ
  • Hydrofluoric acid
  • Hydrobromic acid
  • Hydroiodic acid
 YesY (verify) (what is: YesY/N?)
Except where noted otherwise, data are given for materials in their standard state (at 25 °C, 100 kPa)
Infobox references

ਹਵਾਲੇ