ਹੇਠਲੀ ਜਰਮਨ ਭਾਸ਼ਾ

ਹੇਠਲੀ ਜਰਮਨ ਜਾਂ ਹੇਠਲੀ ਜ਼ਾਕਸਨ (Plattdüütsch, Nedderdüütsch; ਮਿਆਰੀ ਜਰਮਨ: Plattdeutsch ਜਾਂ Niederdeutsch; ਡੱਚ: Nedersaksisch) ਇੱਕ ਇੰਗਵੀਓਨੀ[6] ਪੱਛਮੀ ਜਰਮੇਨੀ ਭਾਸ਼ਾ ਹੈ ਜੋ ਮੁੱਖ ਤੌਰ 'ਤੇ ਉੱਤਰੀ ਜਰਮਨੀ ਅਤੇ ਨੀਦਰਲੈਂਡ ਦੇ ਪੂਰਬੀ ਹਿੱਸੇ 'ਚ ਬੋਲੀ ਜਾਂਦੀ ਹੈ। ਆਪਣੇ ਸਭ ਤੋਂ ਪੁਰਾਣੇ ਰੂਪ ਵਿੱਚ ਇਹਦਾ ਜਨਮ ਪੁਰਾਣੀ ਜ਼ਾਕਸਨ ਤੋਂ ਹੋਇਆ।

ਹੇਠਲੀ ਜਰਮਨ
ਹੇਠਲੀ ਜ਼ਾਕਸਨ
Plattdüütsch
ਜੱਦੀ ਬੁਲਾਰੇਜਰਮਨੀ, ਡੈੱਨਮਾਰਕ, ਨੀਦਰਲੈਂਡ
Native speakers
੫੦ ਲੱਖ
ਹਿੰਦ-ਯੂਰਪੀ
  • ਜਰਮੇਨੀ
    • ਪੱਛਮੀ ਜਰਮੇਨੀ
      • ਇੰਗਵੀਓਨੀ
        • ਹੇਠਲੀ ਜਰਮਨ
Early forms
ਪੁਰਾਣੀ ਜ਼ਾਕਸਨ
  • ਮੱਧ ਹੇਠਲੀ ਜਰਮਨ
ਉੱਪ-ਬੋਲੀਆਂ
  • ਪੱਛਮੀ ਹੇਠਲੀ ਜਰਮਨ
  • ਪੂਰਬੀ ਹੇਠਲੀ ਜਰਮਨ
ਅਧਿਕਾਰਤ ਸਥਿਤੀ
ਵਿੱਚ ਸਰਕਾਰੀ ਭਾਸ਼ਾ
 ਜਰਮਨੀ[1]
•ਫਰਮਾ:Country data ਸ਼ਲੈੱਸਵਿਕ-ਹੋਲਸ਼ਟਾਈਨ
•ਫਰਮਾ:Country data ਮੈਕਲਨਬੁਰਕ-Vorpommern[2]
ਮਾਨਤਾ-ਪ੍ਰਾਪਤ ਘੱਟ-ਗਿਣਤੀ ਵਾਲੀ ਬੋਲੀ
Mexico (100,000)[3]

Bolivia (70,000)[4]

Paraguay (30,000)[5]
ਭਾਸ਼ਾ ਦਾ ਕੋਡ
ਆਈ.ਐਸ.ਓ 639-2nds
ਆਈ.ਐਸ.ਓ 639-3nds (ਡੱਚ ਕਿਸਮਾਂ ਅਤੇ ਪੱਛਮੀ ਫ਼ਾਲਨੀ ਦੇ ਵੱਖਰੇ ਕੋਡ ਹਨ)
Glottologalts1234  ਆਲਟਜ਼ੇਕਸਿਸ਼
lowg1239  ਹੇਠਲੀ ਜਰਮਨ
ਭਾਸ਼ਾਈਗੋਲਾ52-ACB
ਲਗਭਗ ਉਹ ਇਲਾਕਾ ਜਿੱਥੇ ਹੇਠਲੀ ਜਰਮਨ/ਹੇਠਲੀ ਜ਼ਾਕਸਨ ਦੀਆਂ ਉੱਪ-ਬੋਲੀਆਂ ਬੋਲੀਆਂ ਜਾਂਦੀਆਂ ਹਨ।
This article contains IPA phonetic symbols. Without proper rendering support, you may see question marks, boxes, or other symbols instead of Unicode characters. For an introductory guide on IPA symbols, see Help:IPA.

ਇਹ ਵੀ ਦੇਖੋ

ਹਵਾਲੇ