8 ਅਕਤੂਬਰ

<<ਅਕਤੂਬਰ>>
ਐਤਸੋਮਮੰਗਲਬੁੱਧਵੀਰਸ਼ੁੱਕਰਸ਼ਨੀ
12345
6789101112
13141516171819
20212223242526
2728293031 
2024

8 ਅਕਤੂਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 281ਵਾਂ (ਲੀਪ ਸਾਲ ਵਿੱਚ 282ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 84 ਦਿਨ ਬਾਕੀ ਹਨ।

ਵਾਕਿਆ

  • 1700ਨਿਰਮੋਹਗੜ੍ਹ ਦੀ ਲੜਾਈ ਸਮੇਂ ਪਹਾੜੀ ਫ਼ੌਜਾਂ ਦਾ ਗੁਰੂ ਸਾਹਿਬ 'ਤੇ ਹਮਲਾ।
  • 1871ਅਮਰੀਕਾ ਦੇ ਸ਼ਹਿਰ ਸ਼ਿਕਾਗੋ ਵਿੱਚ ਭਿਆਨਕ ਅੱਗ ਨੇ ਸਾਢੇ ਤਿੰਨ ਵਰਗ ਮੀਲ ਇਲਾਕਾ ਸਾੜ ਕੇ ਸੁਆਹ ਕਰ ਦਿਤਾ।
  • 1918ਪਹਿਲੀ ਸੰਸਾਰ ਜੰਗ ਦੌਰਾਨ ਅਮਰੀਕਾ ਦੇ ਕਾਰਪੋਰਲ ਐਲਵਿਨ ਸੀ. ਯੌਰਕ ਨੇ ਇਕੱਲਿਆਂ ਨੇ ਹੀ 25 ਜਰਮਨ ਫ਼ੌਜੀਆਂ ਨੂੰ ਮਾਰ ਦਿਤਾ ਅਤੇ 132 ਨੂੰ ਕੈਦ ਕਰ ਲਿਆ। ਇਸ ਦੇ ਇਨਾਮ ਵਜੋਂ ਉਸ ਨੂੰ ਸਾਰਜੈਂਟ ਬਣ ਦਿਤਾ ਗਿਆ।
  • 1839 – ਮਹਾਰਾਜਾ ਖੜਕ ਸਿੰਘ ਨੂੰ ਗੱਦੀ ਤੋਂ ਉਤਾਰਿਆ ਗਿਆ ਅਤੇ ਕੈਦ ਵਿੱਚ ਸੁੱਟ ਦਿੱਤਾ ਗਿਆ।
  • 1945ਅਮਰੀਕਾ ਦੇ ਰਾਸ਼ਟਰਪਤੀ ਹੈਨਰੀ ਟਰੂਮੈਨ ਨੇ ਐਲਾਨ ਕੀਤਾ ਕਿ ਅੱਗੇ ਤੋਂ ਇੰਗਲੈਂਡ ਅਤੇ ਕੈਨੇਡਾ ਨੂੰ ਐਟਮ ਬੰਬ ਬਾਰੇ ਖ਼ੁਫ਼ੀਆ ਜਾਣਕਾਰੀ ਦਿਤੀ ਜਾਇਆ ਕਰੇਗੀ।
  • 1970ਰੂਸ ਲੇਖਕ ਅਲੈਗਜ਼ੈਂਡਰ ਸੋਲਜ਼ੇਨਿਤਸਿਨ ਨੂੰ ਨੋਬਲ ਇਨਾਮ ਦਿਤਾ ਗਿਆ।
  • 1981– ਪਹਿਲੀ ਵਾਰ ਅਮਰੀਕਾ ਦੇ ਚਾਰ ਸਾਬਕਾ ਰਾਸ਼ਟਰਪਤੀ (ਕਾਰਟਰ, ਫ਼ੋਰਡ, ਨਿਕਸਨ ਤੇ ਰੀਗਨ) ਵਾਈਟ ਹਾਊਸ ਵਿੱਚ ਇਕੱਠੇ ਹੋਏ। ਉਨ੍ਹਾਂ ਨੂੰ ਰੋਨਲਡ ਰੀਗਨ ਨੇ ਖਾਣੇ ਉੱਤੇ ਬੁਲਾਇਆ ਸੀ।
  • 1982ਪੋਲੈਂਡ 'ਚ ਸੋਲੀਡੈਰਿਟੀ ਤੇ ਹੋਰ ਲੇਬਰ ਜਥੇਬੰਦੀਆਂ ਗ਼ੈਰ-ਕਾਨੂੰਨੀ ਕਰਾਰ ਦੇ ਦਿਤੀਆਂ
  • 2003– ਸਹਿਧਾਰੀਆਂ ਦਾ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ 'ਚ ਵੋਟ ਹੱਕ ਖ਼ਤਮ ਹੋਇਆ।

ਜਨਮ

ਦਿਹਾਂਤ