ਅਲ-ਫ਼ਾਰਾਬੀ

ਅਲ-ਫ਼ਰਾਬੀ (Arabic: ابونصر محمد بن محمد فارابی / ਅਬੂ ਨਾਸਰ ਮੁਹੰਮਦ ਇਬਨ ਮੁਹੰਮਦ ਫ਼ਰਾਬੀ;[1] ਹੋਰ ਦਰਜ਼ ਰੂਪਾਂ ਲਈ ਹੇਠਾਂ ਦੇਖੋ) ਪੱਛਮੀ ਜਗਤ ਵਿੱਚ ਅਲਫ਼ਰਾਬੀਅਸ ਵਜੋਂ ਮਸ਼ਹੂਰ[5] (ਅੰਦਾਜ਼ਨ 872[2] ਫ਼ਰਾਬ ਵਿੱਚ[3] – 14 ਦਸੰਬਰ, 950 ਅਤੇ 12 ਜਨਵਰੀ, 951 ਵਿਚਕਾਰ ਦਮਾਸਕਸ),[3] ਉਹ ਇਰਾਨੀ ਸੁਨਹਿਰੇ ਜੁੱਗ ਦਾ ਵੱਡਾ ਵਿਗਿਆਨੀ ਅਤੇ ਦਾਰਸ਼ਨਿਕ ਸੀ। ਉਹ ਭੌਤਿਕ ਵਿਗਿਆਨੀ, ਰਾਜਨੀਤਕ ਚਿੰਤਕ, ਤਰਕ ਸਾਸਤਰੀ, ਸੰਗੀਤਕਾਰ, ਨੀਤੀ ਸਾਸਤਰੀ, ਅਤੇ ਮੁਸਲਿਮ ਵਿਦਵਾਨ ਵੀ ਸੀ।

[ਅਬੂ ਨਾਸਰ ਮੁਹੰਮਦ ਇਬਨ ਮੁਹੰਮਦ ਫ਼ਰਾਬੀ] Error: {{Transl}}: unrecognized language / script code: Persian (help)[1]
ਜਨਮਅੰਦਾਜ਼ਨ 872[2]
ਖੁਰਾਸਾਨ ਵਿੱਚ ਫ਼ਰਯਾਬ ਜਾਂ ਕੇਂਦਰੀ ਏਸ਼ੀਆ ਵਿੱਚ ਓਤਰਾਰ
ਮੌਤਅੰਦਾਜ਼ਨ 950[2]
ਦਮਾਸਕਸ[3]
ਕਾਲਇਸਲਾਮੀ ਗੋਲਡਨ ਏਜ
ਮੁੱਖ ਰੁਚੀਆਂ
ਭੌਤਿਕ ਵਿਗਿਆਨ, ਰਾਜਨੀਤਕ ਦਰਸ਼ਨ, ਤਰਕ ਸਾਸ਼ਤਰ, ਸੰਗੀਤ, ਵਿਗਿਆਨ, ਨੀਤੀ ਸ਼ਾਸਤਰ, ਰਹੱਸਵਾਦ,[2] ਸੰਗਿਆਨ ਸਾਸ਼ਤਰ
ਪ੍ਰਭਾਵਿਤ ਕਰਨ ਵਾਲੇ
  • Aristotle, Plato, Porphyry, Ptolemy,[3] Al-Kindi
ਪ੍ਰਭਾਵਿਤ ਹੋਣ ਵਾਲੇ
  • Avicenna, Yahya ibn Adi, Abu Sulayman Sijistani, Shahab al-Din Suhrawardi, Ibn Bajjah, Mulla Sadra,[2] Al Amiri, Averroes, Maimonides and Abū Hayyān al-Tawhīdī, Leo Strauss[4]

ਹਵਾਲੇ