ਅਲ ਜਜ਼ੀਰਾ

ਕਤਰੀ ਟੀਵੀ ਚੈਨਲ

'ਅਲ ਜਜ਼ੀਰਾ (Arabic: الجزيرة IPA: [æl dʒæˈziːrɐ], ਲਫ਼ਜ਼ੀ ਅਰਥ "ਟਾਪੂ", ਅਰਬੀ ਪਰਾਇਦੀਪ ਦਾ ਛੋਟਾ ਰੂਪ"), ਜਿਹਨੂੰ ਅਲਜਜ਼ੀਰਾ ਅਤੇ ਜੇ ਐੱਸ ਸੀ (ਜਜ਼ੀਰਾ ਸੈਟੇਲਾਈਟ ਚੈਨਲ) ਵੀ ਆਖਿਆ ਜਾਂਦਾ ਹੈ ਇੱਕ ਬਰਾਡਕਾਸਟਰ ਹੈ ਜੋ ਨਿੱਜੀ ਮਲਕੀਅਤ ਅਲ ਜਜ਼ੀਰਾ ਮੀਡੀਆ ਨੈੱਟਵਰਕ ਦਾ ਹਿੱਸਾ ਹੈ ਅਤੇ ਜਿਹਦਾ ਸਦਰ ਮੁਕਾਮ ਦੋਹਾ, ਕਤਰ ਵਿਖੇ ਹੈ।[2]

ਅਰਬੀ ਵਿੱਚ ਅਲ ਜਜ਼ੀਰਾ
ਅਲ ਜਜ਼ੀਰਾ
ਕਿਸਮਉਪਗ੍ਰਹਿ ਟੈਲੀਵੀਜ਼ਨ ਨੈੱਟਵਰਕ
ਦੇਸ਼ਕਤਰ
ਉਪਲਬਧਤਾਵਿਸ਼ਵਵਿਆਪੀ
ਮਾਲਕਅਲ ਜਜ਼ੀਰਾ ਮੀਡੀਆ ਨੈੱਟਵਰਕ
ਮੁੱਖ ਲੋਕਸ਼ੇਖ਼ ਹਮਦ ਬਿਨ ਤਮਰ ਅਲ ਤਾਨੀ, ਸਦਰChairman
ਸ਼ੇਖ਼ ਅਹਿਮਦ ਬਿਨ ਅਲ-ਤਾਨੀ,[1]
ਅਲਜਜ਼ੀਰਾ ਸੈਟੇਲਾਈਟ ਚੈਨਲ
Countryਕਤਰ
Headquartersਦੋਹਾ, ਕਤਰ
Ownership
Ownerਅਲ ਜਜ਼ੀਰਾ ਮੀਡੀਆ ਨੈੱਟਵਰਕ

ਹਵਾਲੇ