ਆਸਟਰੀਆਈ ਸਲਤਨਤ

ਆਸਟਰੀਆਈ ਸਲਤਨਤ (ਆਸਟਰੀਆਈ ਜਰਮਨ: [Kaiserthum Oesterreich] Error: {{Lang}}: text has italic markup (help), ਅਜੋਕੇ ਹਿੱਜੇ Kaisertum Österreich) ਨੂੰ 1804 ਦੇ ਸ਼ਾਹੀ ਫ਼ਰਮਾਨ ਰਾਹੀਂ ਹਾਬਸਬੁਰਕ ਦੀਆਂ ਬਾਦਸ਼ਾਹਤਾਂ ਤੋਂ ਉਲੀਕਿਆ ਗਿਆ ਸੀ। ਇਹ ਇੱਕ ਬਹੁ-ਕੌਮੀ ਸਲਤਨਤ ਸੀ ਅਤੇ ਦੁਨੀਆ ਦੀਆਂ ਮਹਾਨ ਤਾਕਤਾਂ 'ਚੋਂ ਇੱਕ ਸੀ। ਭੂਗੋਲਕ ਤੌਰ ਉੱਤੇ ਇਹ ਰੂਸੀ ਸਲਤਨਤ ਮਗਰੋਂ ਯੂਰਪ ਦਾ ਦੂਜਾ ਸਭ ਤੋਂ ਵੱਡਾ ਮੁਲਕ ਸੀ। ਰੂਸ ਮਗਰੋਂ ਇਹ ਦੂਜਾ ਸਭ ਤੋਂ ਵੱਧ ਅਬਾਦੀ ਵਾਲ਼ਾ ਮੁਲਕ ਵੀ ਸੀ ਅਤੇ ਜਰਮਨ ਮਹਾਂਸੰਘ ਵਿਚਲਾ ਸਭ ਤੋਂ ਵੱਡਾ ਅਤੇ ਤਾਕਤਵਰ ਦੇਸ਼ ਸੀ। ਇਹਦਾ ਐਲਾਨ ਪਹਿਲੀ ਫ਼ਰਾਂਸੀਸੀ ਸਲਤਨਤ ਦੇ ਜੁਆਬ ਵਜੋਂ ਕੀਤਾ ਗਿਆ ਸੀ ਅਤੇ ਪਵਿੱਤਰ ਰੋਮਨ ਸਲਤਨਤ ਦੇ ਖ਼ਾਤਮੇ ਤੱਕ ਇਹ ਇੱਕ-ਦੂਜੇ ਨੂੰ ਢਕਦੇ ਸਨ। 1867 ਦੇ ਆਊਸਗਲਾਈਸ਼ ਨੇ ਆਸਟਰੀਆਈ ਸਲਤਨਤ ਵਿੱਚ ਹੰਗਰੀ ਦੇ ਦਰਜੇ ਨੂੰ ਉਤਾਂਹ ਚੁੱਕ ਦਿੱਤਾ ਜਿਹਦੇ ਕਰ ਕੇ ਆਸਟਰੀਆ-ਹੰਗਰੀ ਦੀ ਦੂਹਰੀ ਬਾਦਸ਼ਾਹੀ ਹੋਂਦ ਵਿੱਚ ਆਈ।

ਆਸਟਰੀਆਈ ਸਲਤਨਤ
Kaiserthum Österreich (German)
1804–1867
Flag of ਆਸਟਰੀਆ
ਸ਼ਾਹੀ ਕੁੱਲ-ਚਿੰਨ of ਆਸਟਰੀਆ
ਝੰਡਾਸ਼ਾਹੀ ਕੁੱਲ-ਚਿੰਨ
ਮਾਟੋ: Alles Erdreich ist Österreich untertan
"ਸਾਰਾ ਜਗਤ ਆਸਟਰੀਆ ਅਧੀਨ ਹੈ"
ਐਨਥਮ: Gott erhalte Franz den Kaiser
"ਰੱਬ ਬਾਦਸ਼ਾਹ ਫ਼ਰਾਂਸਿਸ ਦੀ ਰੱਖਿਆ ਕਰੇ"
1815 ਵਿੱਚ ਆਸਟਰੀਆਈ ਸਲਤਨਤ
1815 ਵਿੱਚ ਆਸਟਰੀਆਈ ਸਲਤਨਤ
ਸਥਿਤੀਜਰਮਨ ਮਹਾਂਸੰਘ ਦਾ ਮੁਲਕ
(ਅੰਸ਼ਕ, 1815–1866)
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਵੀਏਨਾ
ਆਮ ਭਾਸ਼ਾਵਾਂਜਰਮਨ, ਹੰਗਰੀਆਈ, ਚੈੱਕ, ਸਲੋਵਾਕ, ਪੋਲੈਂਡੀ, ਰੂਥੀਨੀ, ਸਲੋਵੇਨੀ, ਕ੍ਰੋਏਸ਼ੀਆਈ, ਸਰਬੀ, ਰੋਮਾਨੀਆਈ, ਇਤਾਲਵੀ
ਧਰਮ
ਰੋਮਨ ਕੈਥੋਲਿਕ
ਸਰਕਾਰਨਿਰੋਲ ਬਾਦਸ਼ਾਹੀ
ਬਾਦਸ਼ਾਹ 
• 1804–1835
ਫ਼ਰਾਂਸਿਸ ਪਹਿਲਾ
• 1835–1848
ਫ਼ਰਡੀਨਾਂਡ ਪਹਿਲਾ
• 1848–1867
ਫ਼ਰਾਂਸਿਸ ਜੋਜ਼ਫ਼ ਪਹਿਲਾ
ਮੰਤਰੀ-ਰਾਸ਼ਟਰਪਤੀ 
• 1821–1848
ਕਲੈਮਨਜ਼ ਵੈਨਸਲ (ਪਹਿਲਾ)
• 1867
ਫ਼ਰਾਈਡਰਿਸ਼ ਫ਼ਰਡੀਨਾਂਡ (ਆਖ਼ਰੀ)
ਵਿਧਾਨਪਾਲਿਕਾਸ਼ਾਹੀ ਕੌਂਸਲ
ਹੈਰਨਹਾਊਸ
ਆਬਗਿਓਰਡਨੇਤਨਹਾਊਸ
Historical eraਅਜੋਕਾ ਜੁੱਗ
• ਸ਼ਾਹੀ ਫ਼ਰਮਾਨ
11 ਅਗਸਤ 1804
• ਵੀਏਨਾ ਕਾਂਗਰਸ
8 ਜੂਨ 1815
• ਸੰਵਿਧਾਨ ਮਕਬੂਲੀ
20 ਅਕਤੂਬਰ 1860
• ਆਸਟਰੋ-ਪਰੂਸੀ ਜੰਗ
14 ਜੂਨ 1866
• ਪਰਾਗ ਦਾ ਅਮਨ
23 ਅਗਸਤ 1866
• 1867 ਦਾ ਸਮਝੌਤਾ
30 ਮਾਰਚ 1867
ਖੇਤਰ
1804698,700 km2 (269,800 sq mi)
ਆਬਾਦੀ
• 1804
21200000
ਮੁਦਰਾਥਾਲਰ,
(1804–1857)
ਫ਼ਰਾਈਨਜ਼ਥਾਲਰ
(1857–1867)
ਤੋਂ ਪਹਿਲਾਂ
ਤੋਂ ਬਾਅਦ
Archduchy of Austria
Kingdom of Bohemia
Kingdom of Croatia (Habsburg)
Kingdom of Hungary (1526–1867)
Austria-Hungary
Kingdom of Italy
ਅੱਜ ਹਿੱਸਾ ਹੈ
  •  ਆਸਟਰੀਆ
  • ਫਰਮਾ:Country data ਕ੍ਰੋਏਸ਼ੀਆ
  • ਫਰਮਾ:Country data ਚੈੱਕ ਗਣਰਾਜ
  • ਫਰਮਾ:Country data ਹੰਗਰੀ
  •  ਇਟਲੀ
  • ਫਰਮਾ:Country data ਮੋਂਟੇਨੇਗਰੋ
  • ਫਰਮਾ:Country data ਪੋਲੈਂਡ
  • ਫਰਮਾ:Country data ਰੋਮਾਨੀਆ
  • ਫਰਮਾ:Country data ਸਰਬੀਆ
  • ਫਰਮਾ:Country data ਸਲੋਵਾਕੀਆ
  • ਫਰਮਾ:Country data ਸਲੋਵੇਨੀਆ
  •  ਯੂਕਰੇਨ

ਹਵਾਲੇ