ਆੜੂ

ਆੜੂ (ਪਰੂਨਸ ਪਰਸਿਕਾ) ਇੱਕ ਮੌਸਮੀ ਰੁੱਖ ਹੈ ਜੋ ਜੱਦੀ ਤੌਰ ਉੱਤੇ ਚੀਨ ਦੇ ਤਰੀਮ ਬੇਟ ਅਤੇ ਕੁਨਲੁਨ ਪਹਾੜਾਂ ਦੀਆਂ ਉੱਤਰੀ ਢਲਾਣਾਂ ਵਿਚਕਾਰ ਪੈਂਦੇ ਇਲਾਕੇ ਤੋਂ ਆਇਆ ਹੈ ਜਿੱਥੇ ਸਭ ਤੋਂ ਪਹਿਲਾਂ ਇਹਦਾ ਘਰੋਗੀਕਰਨ ਅਤੇ ਖੇਤੀਬਾੜੀ ਕੀਤੀ ਗਈ ਸੀ।[2] ਏਸ ਉੱਤੇ ਇੱਕ ਖਾਣਯੋਗ ਰਸੀਲਾ ਫਲ ਲੱਗਦਾ ਹੈ ਜੀਹਨੂੰ ਆੜੂ ਹੀ ਆਖਿਆ ਜਾਂਦਾ ਹੈ।

ਆੜੂ
ਪਰੂਨਸ ਪਰਸਿਕਾ
ਪੱਤਝੜ ਵੇਲੇ ਦੇ ਸੂਹੇ ਆੜੂ ਅਤੇ ਅੰਦਰਲਾ ਹਿੱਸਾ
Scientific classification
Kingdom:
(unranked):
(unranked):
ਯੂਡੀਕਾਟ
(unranked):
ਰੋਜ਼ਿਡ
Order:
ਰੋਜ਼ਾਲਿਸ
Family:
ਰੋਜ਼ਾਸ਼ੀਏ
Genus:
Prunus
Subgenus:
ਐਮਿਗਡੇਲਸ
Species:
ਪ. ਪਰਸਿਕਾ
Binomial name
ਪਰੂਨਸ ਪਰਸਿਕਾ
(ਲ.) ਸਟੋਕਸ[1]

ਆੜੂ ਦੀ ਸਭ ਤੋਂ ਵੱਧ ਪੈਦਾਵਾਰ ਚੀਨ ਵਿੱਚ ਹੀ ਹੁੰਦੀ ਹੈ।[3]

ਹਵਾਲੇ

ਅਗਾਂਹ ਪੜ੍ਹੋ

ਬਾਹਰਲੇ ਜੋੜ