ਉੱਤਰੀ ਯੂਰਪ

ਉੱਤਰੀ ਯੂਰਪ ਯੂਰਪੀ ਮਹਾਂਦੀਪ ਦੇ ਉੱਤਰੀ ਹਿੱਸੇ ਜਾਂ ਖੇਤਰ ਨੂੰ ਕਿਹਾ ਜਾਂਦਾ ਹੈ। ਸੰਯੁਕਤ ਰਾਸ਼ਟਰ ਦੀ 2011 ਵਿੱਚ ਛਪੀ ਇੱਕ ਰਪਟ ਮੁਤਾਬਕ ਉੱਤਰੀ ਯੂਰਪ ਵਿੱਚ ਹੇਠ ਲਿਖੇ ਦਸ ਮੁਲਕ ਅਤੇ ਮੁਥਾਜ ਖੇਤਰ ਆਉਂਦੇ ਹਨ: ਡੈੱਨਮਾਰਕ (ਫ਼ਰੋ ਟਾਪੂ ਸਮੇਤ), ਇਸਤੋਨੀਆ, ਫ਼ਿਨਲੈਂਡ (ਅਲਾਂਡ ਸਮੇਤ), ਆਈਸਲੈਂਡ, ਆਇਰਲੈਂਡ, ਲਾਤਵੀਆ, ਲਿਥੁਆਨੀਆ, ਨਾਰਵੇ (ਸਵਾਲਬਾਰਡ ਅਤੇ ਜਾਨ ਮੇਅਨ), ਸਵੀਡਨ, ਅਤੇ ਸੰਯੁਕਤ ਬਾਦਸ਼ਾਹੀ (ਗਰਨਜ਼ੇ, ਮੈਨ ਟਾਪੂ ਅਤੇ ਜਰਸੀ ਸਮੇਤ)।[1]

ਸੰਯੁਕਤ ਰਾਸ਼ਟਰ ਵੱਲੋਂ ਪਰਿਭਾਸ਼ਤ ਉੱਤਰੀ ਯੂਰਪ[1] (ਨੀਲੇ ਰੰਗ ਵਿੱਚ):      ਉੱਤਰੀ ਯੂਰਪ      ਪੱਛਮੀ ਯੂਰਪ      ਪੂਰਬੀ ਯੂਰਪ      ਦੱਖਣੀ ਯੂਰਪ
ਉੱਤਰੀ ਯੂਰਪ ਦੀ ਇੱਕ ਉਪਗ੍ਰਿਹੀ ਤਸਵੀਰ

ਅਬਾਦੀ ਅੰਕੜੇ

ਉੱਤਰੀ ਯੂਰਪ:[1]
ਦੇਸ਼ਖੇਤਰਫਲ
(ਕਿ.ਮੀ.²)
ਅਬਾਦੀ
(2011 ਦਾ ਅੰਦਾਜ਼ਾ)
ਅਬਾਦੀ ਘਣਤਾ
(ਪ੍ਰਤੀ km²)
ਰਾਜਧਾਨੀGDP (PPP) $M USDGDP ਪ੍ਰਤੀ ਵਿਅਕਤੀ (PPP) $ USD
ਫਰਮਾ:Country data ਅਲਾਂਡ ਟਾਪੂ ਅਲਾਂਡ ਟਾਪੂ (ਫ਼ਿਨਲੈਂਡ)1,52728,00718.1ਮਾਰੀਹਾਮ(ਫ਼ਿਨਲੈਂਡ)
 ਡੈੱਨਮਾਰਕ43,0985,564,219129ਕੋਪਨਹਾਗਨ$204,060$36,810
ਫਰਮਾ:Country data ਫ਼ਰੋ ਟਾਪੂ (ਡੈੱਨਮਾਰਕ)1,39948,91735.0ਤੋਰਸ਼ਾਵਨ(ਡੈੱਨਮਾਰਕ)
ਫਰਮਾ:Country data ਇਸਤੋਨੀਆ45,2271,340,02129ਤਾਲਿਨ$27,207$20,303
ਫਰਮਾ:Country data ਫ਼ਿਨਲੈਂਡ336,8975,374,78116ਹੈਲਸਿੰਕੀ$190,862$35,745
ਫਰਮਾ:Country data ਗਰਨਜ਼ੇ[d]7865,573836.3ਸੇਂਟ ਪੀਟਰ ਪੋਰਟ$2,742$41,815
ਫਰਮਾ:Country data ਆਈਸਲੈਂਡ103,001318,4523.1ਰੇਕਿਆਵਿਕ$12,664$39,823
ਫਰਮਾ:Country data ਆਇਰਲੈਂਡ70,2734,581,26965.2ਡਬਲਿਨ$188,112$42,076
ਫਰਮਾ:Country data ਮੈਨ ਟਾਪੂ[d]57280,085140ਡਗਲਸ$2,719$33,951
ਫਰਮਾ:Country data ਜਰਸੀ[d]11692,500797ਸੇਂਟ ਹੈਲੀਅਰ$5,100$55,661
ਫਰਮਾ:Country data ਲਾਤਵੀਆ64,5892,067,90034.3ਰੀਗਾ$38,764$17,477
ਫਰਮਾ:Country data ਲਿਥੁਆਨੀਆ65,2003,221,21650.3ਵਿਲਨੀਅਸ$63,625$19,391
ਫਰਮਾ:Country data ਨਾਰਵੇ385,2524,905,20015.1ਓਸਲੋ$256,523$52,229
ਫਰਮਾ:Country data ਨਾਰਵੇ ਸਵਾਲਬਾਰਡ ਅਤੇ ਜਾਨ
ਮੇਅਨ ਟਾਪੂ (ਨਾਰਵੇ)
61,3952,5720.042ਲਾਂਗਈਅਰਬਿਐਨ(ਨਾਰਵੇ)
 ਸਵੀਡਨ449,9649,354,46220.6ਸਟਾਕਹੋਮ$381.719$40,393
ਫਰਮਾ:Country data ਸੰਯੁਕਤ ਬਾਦਸ਼ਾਹੀ ਸੰਯੁਕਤ ਬਾਦਸ਼ਾਹੀ243,61062,008,048254.7ਲੰਡਨ$2,256,830$38,376
ਕੁੱਲ1,811,17699,230,67954.8 / km²$3,591,077$36,226

ਹਵਾਲੇ