ਐੱਸਪੇਰਾਂਤੋ ਵਿਕੀਪੀਡਿਆ

[4]

ਵਿਕੀਪੀਡੀਆ ਦਾ ਫੇਵੀਕੋਨ ਐੱਸਪੇਰਾਂਤੋ ਵਿਕੀਪੀਡੀਆ
Logo of the Esperanto Wikipedia
ਸਕ੍ਰੀਨਸ਼ੌਟ
Screenshot of the Esperanto Wikipedia home page.
Screenshot of the Esperanto Wikipedia home page.
ਸਾਈਟ ਦੀ ਕਿਸਮ
Internet encyclopedia project
ਉਪਲੱਬਧਤਾEsperanto
ਮਾਲਕWikimedia Foundation
ਵੈੱਬਸਾਈਟeo.wikipedia.org
ਵਪਾਰਕNo
ਰਜਿਸਟ੍ਰੇਸ਼ਨOptional
ਐੱਸਪੇਰਾਂਤੋ ਵਿਕੀਪੀਡੀਆ (Esperanto: Vikipedio en Esperanto, IPA: [vikipeˈdi.o en espeˈranto] or Esperanta Vikipedio [espeˈranta vikipeˈdi.o]) ਵਿਕੀਪੀਡੀਆ ਦਾ ਐੱਸਪੇਰਾਂਤੋ ਅਡੀਸਨ ਹੈ ਜਿਹੜਾ ਦਸੰਬਰ 2001 ਵਿੱਚ ਆਨਲਾਈਨ ਵਿਸ਼ਵਕੋਸ਼ (ਵਾਸਕੂ ਵਿਕੀਪੀਡਿਆ ਦੇ ਨਾਲ ਨਾਲ) ਦੇ 11ਵੇ ਵਿਕੀਪੀਡਿਆ ਸੰਸਕਰਨ ਵਜੋਂ ਸੁਰੂ ਹੋਇਆ।[1][2] ਅਗਸਤ 2014 ਵਿੱਚ ਲੇਖਾਂ ਦੀ ਗਿਣਤੀ ਵੱਧ ਕੇ 223,000 ਹੋਣ ਕਾਰਨ ਐੱਸਪੇਰਾਂਤੋ ਵਿਕੀਪੀਡਿਆ ਲੇਖਾਂ ਦੀ ਗਿਣਤੀ ਦੇ ਆਧਾਰ ਉੱਤੇ 32ਵਾਂ ਸਭ ਤੋਂ ਵੱਡਾ ਵਿਕੀਪੀਡਿਆ ਬਣ ਗਿਆ।[3] ਅਤੇ ਨਿਰਮਤ ਹੋ ਚੁੱਕਿਆ ਭਾਸ਼ਾਵਾਂ ਦਾ ਸਭ ਦੋ ਵੱਧ ਵਿਕਸਤ ਵਿਕੀਪੀਡਿਆ ਬਣ ਗਿਆ।

ਐੱਸਪੇਰਾਂਤੋ ਵਿਕੀਪੀਡਿਆ ਦੀ ਉਤਪਤੀ ਅਤੇ ਪ੍ਰਭਾਵ

ਚੁੱਕ ਸਮਿਥ, ਅਮੇਰਿਕਨ ਐੱਸਪੇਰਾਂਤੋ ਦਾ ਨਾਮ ਐੱਸਪੇਰਾਂਤੋ ਵਿਕੀਪੀਡੀਆ ਦੇ ਮੋਢੀ ਵਜੋਂ ਲਿਆ ਜਾ ਸਕਦਾ ਹੈ। ਐੱਸਪੇਰਾਂਤੋ ਵਿਸ਼ਵਕੋਸ਼ ਲਈ ਇਹ ਸੁਰੂਆਤੀ ਕਦਮ ਸੀ ਜਦੋਂ ਸਮਿਥ ਨੇ ਵਿਸ਼ਵਕੋਸ਼ ਕਲਬਲੰਡਾ ਵਿੱਚ ਸਟੇਫਨੋਂ ਕਲਬ ਵਲੋਂ ਛਾਪੇ ਗਏ 139 ਲੇਖਾ ਨੂੰ ਵਿਸ਼ਵਕੋਸ਼ ਵਿੱਚ ਸੰਭਾਲਿਆ। 15 ਨਵੰਬਰ 2001 ਨੂੰ ਸੁਰੂ ਕੀਤੇ ਇਸ ਕੰਮ ਲਈ ਉਸਨੂੰ ਤਿੰਨ ਹਫਤੇ ਦੇ ਸਮਾਂ ਲੱਗਿਆ।

ਐੱਸਪੇਰਾਂਤੋ ਵਿਕੀਪੀਡਿਆ ਦੀ ਪ੍ਰਕਿਰਤੀ

ਐੱਸਪੇਰਾਂਤੋ ਸਮਾਜ ਦੀ ਵਿਸ਼ਿਸ਼ਟਾ

One of the Wikipedia meetups at World Esperanto Congress, Rotterdam 2008

ਐੱਸਪੇਰਾਂਤੋ ਵਿੱਚ ਵਿਕੀਪੀਡਿਆ ਦੀਆਂ ਹੱਥ ਪੁਸਤਕਾਂ

ਗੈਲਰੀ

ਹਵਾਲੇ