ਔਰੇਗਨ

ਔਰੇਗਨ (/ˈɔːr[invalid input: 'ɨ']ɡən/ ( ਸੁਣੋ) ORR-ə-gən)[7] ਸੰਯੁਕਤ ਰਾਜ ਦੇ ਪ੍ਰਸ਼ਾਂਤ ਉੱਤਰ-ਪੱਛਮੀ ਖੇਤਰ ਵਿੱਚ ਸਥਿਤ ਇੱਕ ਰਾਜ ਹੈ। ਇਹ ਪ੍ਰਸ਼ਾਂਤ ਤਟ ਉੱਤੇ ਪੈਂਦਾ ਹੈ ਜਿਸਦੀਆਂ ਹੱਦਾਂ ਉੱਤਰ ਵੱਲ ਵਾਸ਼ਿੰਗਟਨ, ਦੱਖਣ ਵੱਲ ਕੈਲੀਫ਼ੋਰਨੀਆ, ਦੱਖਣ-ਪੱਛਮ ਵੱਲ ਨੇਵਾਡਾ ਅਤੇ ਪੂਰਬ ਵੱਲ ਆਇਡਾਹੋ ਨਾਲ਼ ਲੱਗਦੀਆਂ ਹਨ। ਔਰੇਗਨ ਰਾਜਖੇਤਰ 1848 ਵਿੱਚ ਬਣਿਆ ਸੀ ਅਤੇ 14 ਫ਼ਰਵਰੀ 1859 ਨੂੰ ਔਰੇਗਨ 33ਵਾਂ ਰਾਜ ਬਣਿਆ।

ਔਰੇਗਨ ਦਾ ਰਾਜ
State of Oregon
Flag of ਔਰੇਗਨState seal of ਔਰੇਗਨ
ਝੰਡਾ (ਸਿੱਧਾ ਪਾਸਾ)Seal
ਉੱਪ-ਨਾਂ: ਊਦਬਿਲਾਉ ਰਾਜ
ਮਾਟੋ: Alis volat propriis (ਲਾਤੀਨੀ: ਉਹ ਆਪਣੇ ਖੰਭਾਂ ਨਾਲ਼ ਉੱਡਦੀ ਹੈ)
Map of the United States with ਔਰੇਗਨ highlighted
Map of the United States with ਔਰੇਗਨ highlighted
ਦਫ਼ਤਰੀ ਭਾਸ਼ਾਵਾਂਕਨੂੰਨੀ: ਕੋਈ ਨਹੀਂ[1]
ਯਥਾਰਥ: ਅੰਗਰੇਜ਼ੀ
ਵਸਨੀਕੀ ਨਾਂਔਰੇਗਨੀ
ਰਾਜਧਾਨੀਸੇਲਮ
ਸਭ ਤੋਂ ਵੱਡਾ ਸ਼ਹਿਰਪੋਰਟਲੈਂਡ
ਸਭ ਤੋਂ ਵੱਡਾ ਮਹਾਂਨਗਰੀ ਇਲਾਕਾਪੋਰਟਲੈਂਡ ਮਹਾਂਨਗਰੀ ਇਲਾਕਾ
ਰਕਬਾ ਸੰਯੁਕਤ ਰਾਜ ਵਿੱਚ 9ਵਾਂ ਦਰਜਾ
 - ਕੁੱਲ98,381 sq mi
(255,026 ਕਿ.ਮੀ.)
 - ਚੁੜਾਈ400 ਮੀਲ (640 ਕਿ.ਮੀ.)
 - ਲੰਬਾਈ360 ਮੀਲ (580 ਕਿ.ਮੀ.)
 - % ਪਾਣੀ2.4
 - ਵਿਥਕਾਰ42° N to 46° 18′ N
 - ਲੰਬਕਾਰ116° 28′ W to 124° 38′ W
ਅਬਾਦੀ ਸੰਯੁਕਤ ਰਾਜ ਵਿੱਚ 27ਵਾਂ ਦਰਜਾ
 - ਕੁੱਲ3,899,353 (2012 ਦਾ ਅੰਦਾਜ਼ਾ)[2]
 - ਘਣਤਾ39.9/sq mi  (15.0/km2)
ਸੰਯੁਕਤ ਰਾਜ ਵਿੱਚ 39ਵਾਂ ਦਰਜਾ
ਉਚਾਈ 
 - ਸਭ ਤੋਂ ਉੱਚੀ ਥਾਂਮਾਊਂਟ ਹੁੱਡ[3][4][5]
11,249 ft (3,428.8 m)
 - ਔਸਤ3,300 ft  (1,000 m)
 - ਸਭ ਤੋਂ ਨੀਵੀਂ ਥਾਂਪ੍ਰਸ਼ਾਂਤ ਮਹਾਂਸਾਗਰ[4]
sea level
ਸੰਘ ਵਿੱਚ ਪ੍ਰਵੇਸ਼ 14 ਫ਼ਰਵਰੀ 1859 (33ਵਾਂ)
ਰਾਜਪਾਲਜਾਨ ਕਿਟਜਾਬਰ (ਲੋ)
ਰਾਜ ਸਕੱਤਰਕੇਟ ਬ੍ਰਾਊਨ (ਲੋ)
ਵਿਧਾਨ ਸਭਾਵਿਧਾਨ ਸਭਾ
 - ਉਤਲਾ ਸਦਨਰਾਜ ਸੈਨੇਟ
 - ਹੇਠਲਾ ਸਦਨਪ੍ਰਤੀਨਿਧੀਆਂ ਦਾ ਸਦਨ
ਸੰਯੁਕਤ ਰਾਜ ਸੈਨੇਟਰਰੌਨ ਵਾਈਡਨ (ਲੋ)
ਜੈਫ਼ ਮਰਕਲੀ (ਲੋ)
ਸੰਯੁਕਤ ਰਾਜ ਸਦਨ ਵਫ਼ਦ4 ਲੋਕਤੰਤਰੀ, 1 ਗਣਤੰਤਰੀ (list)
ਸਮਾਂ ਜੋਨਾਂ 
 - ਜ਼ਿਆਦਾਤਰ ਰਾਜਪ੍ਰਸ਼ਾਂਤ: UTC-8/-7
 - ਮੈਲਹਰ ਕਾਊਂਟੀ ਦਾ ਬਹੁਤਾ ਹਿੱਸਾਪਹਾੜੀ: UTC-7/-6
ਛੋਟੇ ਰੂਪOR Ore. US-OR
ਵੈੱਬਸਾਈਟwww.oregon.gov
ਔਰੇਗਨ ਦਾ ਇੱਕ ਨਕਸ਼ਾ[6]

ਹਵਾਲੇ