ਕਬੂਤਰ
ਕਬੂਤਰ ਪੂਰੇ ਸੰਸਾਰ ਵਿੱਚ ਮਿਲਣ ਵਾਲਾ ਪੰਛੀ ਹੈ। ਇਹ ਇੱਕ ਨਿਅਤਤਾਪੀ, ਉੱਡਣ ਵਾਲਾ ਪੰਛੀ ਹੈ ਤੇ ਮਿੱਠੇ ਸੁਬਾਅ ਵਾਲਾ ਸੁੰਦਰ ਪੰਛੀ ਹੈ ਜਿਸਦਾ ਸਰੀਰ ਪਰਾਂ ਨਾਲ ਢਕਿਆ ਰਹਿੰਦਾ ਹੈ। ਮੂੰਹ ਦੇ ਸਥਾਨ ਉੱਤੇ ਇਸ ਦੀ ਛੋਟੀ ਨੋਕੀਲੀ ਚੁੰਜ ਹੁੰਦੀ ਹੈ। ਮੂੰਹ ਵਿੱਚ ਦੰਦ ਨਹੀਂ ਹੁੰਦੇ। ਇਹ ਜੰਤੁ ਮਨੁੱਖ ਦੇ ਸੰਪਰਕ ਵਿੱਚ ਰਹਿਣਾ ਜਿਆਦਾ ਪਸੰਦ ਕਰਦਾ ਹੈ। ਅਨਾਜ, ਮੇਵੇ ਅਤੇ ਦਾਲਾਂ ਇਨ੍ਹਾਂ ਦਾ ਮੁੱਖ ਭੋਜਨ ਹੈ। ਭਾਰਤ ਵਿੱਚ ਇਹ ਸਫੇਦ ਅਤੇ ਸਲੇਟੀ ਰੰਗ ਦੇ ਹੁੰਦੇ ਹਨ ਪੁਰਾਣੇ ਜਮਾਨੇ ਵਿੱਚ ਇਸ ਦਾ ਪ੍ਰਯੋਗ ਪੱਤਰ ਅਤੇ ਚਿੱਠੀਆਂ ਭੇਜਣ ਲਈ ਕੀਤਾ ਜਾਂਦਾ ਸੀ। ਪੰਜਾਬ ਵਿੱਚ ਅਕਸਰ ਦੋ ਤਰ੍ਹਾਂ ਦੇ ਕਬੂੂਤਰ ਪਾਏ ਜਾਂਦੇ ਹਨ; ਗੋਲੇ ਅਤੇ ਚਿੱੱਟੇ। ਚਿੱਟੇ ਕਬੂੂਤਰਾਂ ਨੂੰ ਸ਼ੌੌੌਕੀਆ ਪਾਲਿਆ ਜਾਂਦਾ ਹੈ ਅਤੇੇ ਪੇੇਂਡੂ ਖੇਡਾਂ ਵਿੱਚ ਕਬੂਤਰਬਾਜ਼ੀ ਦੇ ਮੁਕਾਬਲੇ ਵੀ ਕਰਵਾਏ ਜਾਂਦੇ ਹਨ।
ਕਬੂਤਰ Temporal range: ਆਰੰਭਿਕ ਮਾਇਓਞਸੀਨ – ਵਰਤਮਾਨ | |
---|---|
ਫੇਰਲ ਪਿਜਨ (ਕੋਲੰਬਾ ਲੀਬਿਆ ਡੋਮੇਸਟਿਕਾ)ਉਡਦਾ ਹੋਇਆ | |
Scientific classification | |
Kingdom: | |
Phylum: | ਕੋਰਡਾਟਾ |
Subphylum: | |
Class: | ਪੰਛੀ |
Order: | |
Family: | ਕੋਲੰਬੀਡੀ |
🔥 Top keywords: ਮੁੱਖ ਸਫ਼ਾਰਾਮਨੌਮੀਅਮਰ ਸਿੰਘ ਚਮਕੀਲਾਖ਼ਾਸ:ਖੋਜੋਵਿਸਾਖੀਗੁਰੂ ਨਾਨਕਮਾਰੀ ਐਂਤੂਆਨੈਤਭਾਈ ਵੀਰ ਸਿੰਘਪੰਜਾਬੀ ਭਾਸ਼ਾਭੀਮਰਾਓ ਅੰਬੇਡਕਰਗੁਰੂ ਗੋਬਿੰਦ ਸਿੰਘਅੰਮ੍ਰਿਤਾ ਪ੍ਰੀਤਮਗੁਰੂ ਗ੍ਰੰਥ ਸਾਹਿਬਗੁਰੂ ਅਰਜਨਪੰਜਾਬੀ ਸੱਭਿਆਚਾਰਪੰਜਾਬ, ਭਾਰਤਗੁਰੂ ਅੰਗਦਦੂਜੀ ਸੰਸਾਰ ਜੰਗਭਗਤ ਸਿੰਘਗੁਰੂ ਤੇਗ ਬਹਾਦਰੴਪੰਜਾਬੀ ਲੋਕ ਬੋਲੀਆਂਪੰਜਾਬੀ ਲੋਕ ਖੇਡਾਂਵਿਕੀਪੀਡੀਆ:ਬਾਰੇਗੁਰੂ ਅਮਰਦਾਸਹਾੜੀ ਦੀ ਫ਼ਸਲਗੁਰੂ ਹਰਿਗੋਬਿੰਦਬਾਬਾ ਬੁੱਢਾ ਜੀਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬ ਦਾ ਇਤਿਹਾਸਸਿੱਧੂ ਮੂਸੇ ਵਾਲਾਸ਼ਿਵ ਕੁਮਾਰ ਬਟਾਲਵੀਪੰਜ ਪਿਆਰੇਹਰਿਮੰਦਰ ਸਾਹਿਬਪੰਜਾਬੀ ਮੁਹਾਵਰੇ ਅਤੇ ਅਖਾਣਭਾਰਤਅਨੁਵਾਦਸਤਿ ਸ੍ਰੀ ਅਕਾਲਵਿਕੀਪੀਡੀਆ