ਗਿਨੀ
ਗਿਨੀ, ਅਧਿਕਾਰਕ ਤੌਰ ਉੱਤੇ ਗਿਨੀ ਦਾ ਗਣਰਾਜ (ਫ਼ਰਾਂਸੀਸੀ: République de Guinée), ਪੱਛਮੀ ਅਫ਼ਰੀਕਾ ਦਾ ਇੱਕ ਦੇਸ਼ ਹੈ ਜਿਸ ਨੂੰ ਪਹਿਲਾਂ ਫ਼੍ਰਾਂਸੀਸੀ ਗਿਨੀ (Guinée française) ਕਿਹਾ ਜਾਂਦਾ ਸੀ ਅਤੇ ਹੁਣ ਗੁਆਂਢੀ ਦੇਸ਼ ਗਿਨੀ-ਬਿਸਾਊ ਅਤੇ ਭੂ-ਮੱਧ ਰੇਖਾਈ ਗਿਨੀ ਤੋਂ ਵੱਖ ਦੱਸਣ ਲਈ ਗਿਨੀ-ਕੋਨਾਕਰੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ।[3] ਇਸ ਦੀ ਅਬਾਦੀ 10,057,975 ਹੈ ਅਤੇ ਖੇਤਰਫਲ 246,000 ਵਰਗ ਕਿ.ਮੀ. ਹੈ। ਪੱਛਮੀ ਪਾਸੇ ਅੰਧ ਮਹਾਂਸਾਗਰ ਨੂੰ ਚੰਨ ਦੇ ਅਕਾਰ ਵਿੱਚ ਛੋਂਦੇ ਹੋਏ ਇਸ ਦੀਆਂ ਹੱਦਾਂ ਉੱਤਰ ਵੱਲ ਗਿਨੀ-ਬਿਸਾਊ, ਸੇਨੇਗਲ ਅਤੇ ਮਾਲੀ ਅਤੇ ਦੱਖਣ ਵੱਲ ਸਿਏਰਾ ਲਿਓਨ, ਲਿਬੇਰੀਆ ਅਤੇ ਦੰਦ ਖੰਡ ਤਟ ਨਾਲ ਲੱਗਦੀਆਂ ਹਨ। ਨਾਈਜਰ, ਗੈਂਬੀਆ ਅਤੇ ਸੇਨੇਗਲ ਦਰਿਆਵਾਂ ਦੇ ਸਰੋਤ ਗਿਨੀ ਦੇ ਪਹਾੜਾਂ ਵਿੱਚ ਹੀ ਹਨ।[4]
ਗਿਨੀ ਗਾ ਗਣਰਾਜ République de Guinée | |||||
---|---|---|---|---|---|
| |||||
ਮਾਟੋ: "Travail, Justice, Solidarité" "ਕਿਰਤ, ਨਿਆਂ, ਇੱਕਜੁੱਟਤਾ" | |||||
ਐਨਥਮ: Liberté ਅਜ਼ਾਦੀ | |||||
ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | ਕੋਨਾਕਰੀ | ||||
ਅਧਿਕਾਰਤ ਭਾਸ਼ਾਵਾਂ | ਫ਼ਰਾਂਸੀਸੀ | ||||
ਸਥਾਨਕ ਭਾਸ਼ਾਵਾਂ |
| ||||
ਨਸਲੀ ਸਮੂਹ |
| ||||
ਵਸਨੀਕੀ ਨਾਮ | ਗਿਨੀਆਈ | ||||
ਸਰਕਾਰ | ਰਾਸ਼ਟਰਪਤੀ-ਪ੍ਰਧਾਨ ਗਣਰਾਜ | ||||
• ਰਾਸ਼ਟਰਪਤੀ | ਐਲਫ਼ਾ ਕੋਂਦੇ | ||||
• ਪ੍ਰਧਾਨ ਮੰਤਰੀ | ਮੁਹੰਮਦ ਸਈਦ ਫ਼ੋਫ਼ਾਨਾ | ||||
ਵਿਧਾਨਪਾਲਿਕਾ | ਰਾਸ਼ਟਰੀ ਸਭਾ | ||||
ਸੁਤੰਤਰਤਾ | |||||
• ਫ਼ਰਾਂਸ ਤੋਂ | 2 ਅਕਤੂਬਰ 1958 | ||||
ਖੇਤਰ | |||||
• ਕੁੱਲ | 245,857 km2 (94,926 sq mi) (78ਵਾਂ) | ||||
• ਜਲ (%) | ਨਾਂ-ਮਾਤਰ | ||||
ਆਬਾਦੀ | |||||
• ਜੁਲਾਈ 2009 ਅਨੁਮਾਨ | 10,057,975[1] (81ਵਾਂ) | ||||
• 1996 ਜਨਗਣਨਾ | 7,156,407 | ||||
• ਘਣਤਾ | 40.9/km2 (105.9/sq mi) | ||||
ਜੀਡੀਪੀ (ਪੀਪੀਪੀ) | 2011 ਅਨੁਮਾਨ | ||||
• ਕੁੱਲ | $11.464 ਬਿਲੀਅਨ[2] | ||||
• ਪ੍ਰਤੀ ਵਿਅਕਤੀ | $1,082[2] | ||||
ਜੀਡੀਪੀ (ਨਾਮਾਤਰ) | 2011 ਅਨੁਮਾਨ | ||||
• ਕੁੱਲ | $5.212 ਬਿਲੀਅਨ[2] | ||||
• ਪ੍ਰਤੀ ਵਿਅਕਤੀ | $492[2] | ||||
ਗਿਨੀ (1994) | 40.3 ਮੱਧਮ | ||||
ਐੱਚਡੀਆਈ (2010) | 0.340 Error: Invalid HDI value · 156ਵਾਂ | ||||
ਮੁਦਰਾ | ਗਿਨੀਆਈ ਫ਼੍ਰੈਂਕ (GNF) | ||||
ਸਮਾਂ ਖੇਤਰ | UTC+0 | ||||
ਡਰਾਈਵਿੰਗ ਸਾਈਡ | ਸੱਜੇ | ||||
ਕਾਲਿੰਗ ਕੋਡ | 224 | ||||
ਇੰਟਰਨੈੱਟ ਟੀਐਲਡੀ | .gn |
ਤਸਵੀਰਾਂ
- ਨਹਿਰ ਓ ਟੋਮਬੋਲੀਆ ਦੀ ਗਾਹਕ ਟੇਬਲ
- ਇਹ ਮੋਟਰਸਾਈਕਲ ਟੈਕਸੀ ਗਿੰਨੀ ਕਨੈਕਰੀ ਤੋਂ
ਹਵਾਲੇ
🔥 Top keywords: ਮੁੱਖ ਸਫ਼ਾਰਾਮਨੌਮੀਅਮਰ ਸਿੰਘ ਚਮਕੀਲਾਖ਼ਾਸ:ਖੋਜੋਵਿਸਾਖੀਗੁਰੂ ਨਾਨਕਮਾਰੀ ਐਂਤੂਆਨੈਤਭਾਈ ਵੀਰ ਸਿੰਘਪੰਜਾਬੀ ਭਾਸ਼ਾਭੀਮਰਾਓ ਅੰਬੇਡਕਰਗੁਰੂ ਗੋਬਿੰਦ ਸਿੰਘਅੰਮ੍ਰਿਤਾ ਪ੍ਰੀਤਮਗੁਰੂ ਗ੍ਰੰਥ ਸਾਹਿਬਗੁਰੂ ਅਰਜਨਪੰਜਾਬੀ ਸੱਭਿਆਚਾਰਪੰਜਾਬ, ਭਾਰਤਗੁਰੂ ਅੰਗਦਦੂਜੀ ਸੰਸਾਰ ਜੰਗਭਗਤ ਸਿੰਘਗੁਰੂ ਤੇਗ ਬਹਾਦਰੴਪੰਜਾਬੀ ਲੋਕ ਬੋਲੀਆਂਪੰਜਾਬੀ ਲੋਕ ਖੇਡਾਂਵਿਕੀਪੀਡੀਆ:ਬਾਰੇਗੁਰੂ ਅਮਰਦਾਸਹਾੜੀ ਦੀ ਫ਼ਸਲਗੁਰੂ ਹਰਿਗੋਬਿੰਦਬਾਬਾ ਬੁੱਢਾ ਜੀਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬ ਦਾ ਇਤਿਹਾਸਸਿੱਧੂ ਮੂਸੇ ਵਾਲਾਸ਼ਿਵ ਕੁਮਾਰ ਬਟਾਲਵੀਪੰਜ ਪਿਆਰੇਹਰਿਮੰਦਰ ਸਾਹਿਬਪੰਜਾਬੀ ਮੁਹਾਵਰੇ ਅਤੇ ਅਖਾਣਭਾਰਤਅਨੁਵਾਦਸਤਿ ਸ੍ਰੀ ਅਕਾਲਵਿਕੀਪੀਡੀਆ