ਗਿਨੀ-ਬਿਸਾਊ

ਗਿਨੀ-ਬਿਸਾਊ, ਅਧਿਕਾਰਕ ਤੌਰ ਉੱਤੇ ਗਿਨੀ-ਬਿਸਾਊ ਦਾ ਗਣਰਾਜ (ਪੁਰਤਗਾਲੀ: [República da Guiné-Bissau] Error: {{Lang}}: text has italic markup (help), ਰੇਪੂਬਲਿਕਾ ਡਾ ਗੀਨੇ ਬੀਸਾਓ), ਪੱਛਮੀ ਅਫ਼ਰੀਕਾ ਦਾ ਇੱਕ ਦੇਸ਼ ਹੈ। ਇਸ ਦੀਆਂ ਹੱਦਾਂ ਉੱਤਰ ਵੱਲ ਸੇਨੇਗਲ, ਦੱਖਣ ਅਤੇ ਪੂਰਬ ਵੱਲ ਗਿਨੀ ਅਤੇ ਪੱਛਮ ਵੱਲ ਅੰਧ ਮਹਾਂਸਾਗਰ ਨਾਲ ਲੱਗਦੀਆਂ ਹਨ। ਇਸ ਦਾ ਖੇਤਰਫਲ 36,125 ਵਰਗ ਕਿ.ਮੀ. ਹੈ ਅਤੇ ਅਬਾਦੀ ਲਗਭਗ 1,600,000 ਹੈ।

ਗਿਨੀ-ਬਿਸਾਊ ਦਾ ਗਣਰਾਜ
República da Guiné-Bissau
Flag of ਗਿਨੀ-ਬਿਸਾਊ
Emblem of ਗਿਨੀ-ਬਿਸਾਊ
ਝੰਡਾEmblem
ਮਾਟੋ: 
"Unidade, Luta, Progresso" (ਪੁਰਤਗਾਲੀ)
"ਏਕਤਾ, ਸੰਘਰਸ਼, ਉੱਨਤੀ"
ਐਨਥਮ: 
Esta é a Nossa Pátria Bem Amada (ਪੁਰਤਗਾਲੀ)
ਇਹ ਸਾਡੀ ਪਿਆਰੀ ਮਾਤ-ਭੂਮੀ ਹੈ
Location of ਗਿਨੀ-ਬਿਸਾਊ
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਬਿਸਾਊ
ਅਧਿਕਾਰਤ ਭਾਸ਼ਾਵਾਂਪੁਰਤਗਾਲੀ
ਮਾਨਤਾ ਪ੍ਰਾਪਤ ਖੇਤਰੀ ਭਾਸ਼ਾਵਾਂਕ੍ਰੀਊਲੋ
ਨਸਲੀ ਸਮੂਹ
  • 30% ਬਲਾਂਤਾ
  • 20% ਫ਼ੂਲਾ
  • 14% ਮੰਜਾਕਾ
  • 13% ਮੰਦਿੰਗਾ
  • 7% ਪਪੇਲ
  • >1% ਹੋਰ
ਵਸਨੀਕੀ ਨਾਮBissau-Guinean[1]
ਸਰਕਾਰਗਣਰਾਜ
• ਰਾਸ਼ਟਰਪਤੀ (ਕਾਰਜਵਾਹਕ)
ਮਾਨੁਏਲ ਸੇਰੀਫ਼ੋ ਨਾਮਾਜੋ
• ਪ੍ਰਧਾਨ ਮੰਤਰੀ (ਕਾਰਜਵਾਹਕ)
ਰੂਈ ਦੁਆਰਤੇ ਦੇ ਬਾਰੋਸ
ਵਿਧਾਨਪਾਲਿਕਾਰਾਸ਼ਟਰੀ ਲੋਕ ਸਭਾ
 ਸੁਤੰਤਰਤਾ ਪੁਰਤਗਾਲ ਤੋਂ
• ਘੋਸ਼ਣਾ
24 ਸਤੰਬਰ 1973
• ਮਾਨਤਾ
10 ਸਤੰਬਰ 1974
ਖੇਤਰ
• ਕੁੱਲ
36,125 km2 (13,948 sq mi) (136ਵਾਂ)
• ਜਲ (%)
22.4
ਆਬਾਦੀ
• 2010 ਅਨੁਮਾਨ
1,647,000[2] (148ਵਾਂ)
• 2002 ਜਨਗਣਨਾ
1,345,479
• ਘਣਤਾ
44.1/km2 (114.2/sq mi) (154ਵਾਂ)
ਜੀਡੀਪੀ (ਪੀਪੀਪੀ)2011 ਅਨੁਮਾਨ
• ਕੁੱਲ
$1.925 ਬਿਲੀਅਨ[3]
• ਪ੍ਰਤੀ ਵਿਅਕਤੀ
$1,144[3]
ਜੀਡੀਪੀ (ਨਾਮਾਤਰ)2011 ਅਨੁਮਾਨ
• ਕੁੱਲ
$969 ਮਿਲੀਅਨ[3]
• ਪ੍ਰਤੀ ਵਿਅਕਤੀ
$575[3]
ਗਿਨੀ (1993)47
ਉੱਚ
ਐੱਚਡੀਆਈ (2010) 0.289
Error: Invalid HDI value · 164ਵਾਂ
ਮੁਦਰਾਪੱਛਮੀ ਅਫ਼ਰੀਕੀ ਸੀ.ਐੱਫ਼.ਏ. ਫ਼੍ਰੈਂਕ (XOF)
ਸਮਾਂ ਖੇਤਰUTC+0 (ਗ੍ਰੀਨਵਿੱਚ ਔਸਤ ਸਮਾਂ)
ਡਰਾਈਵਿੰਗ ਸਾਈਡright
ਕਾਲਿੰਗ ਕੋਡ245
ਇੰਟਰਨੈੱਟ ਟੀਐਲਡੀ.gw

ਹਵਾਲੇ