ਗੰਧਕ ਦਾ ਤਿਜ਼ਾਬ

ਫਰਮਾ:Chembox।dentifiers

ਗੰਧਕ ਦਾ ਤਿਜ਼ਾਬ ਜਾਂ ਸਲਫ਼ਿਊਰਿਕ ਐਸਿਡ ਇੱਕ ਬਹੁਤ ਹੀ ਕਾਟਵਾਂ ਅਤੇ ਤੇਜ਼ ਧਾਤੂ ਤਿਜ਼ਾਬ ਹੈ ਜਿਹਦਾ ਅਣਵਿਕ ਸੂਤਰ H2SO4 ਹੈ। ਇਹ ਚੁਭਵਾਂ, ਹੌਲਾ, ਰੰਗਹੀਣ ਤੋਂ ਲੈ ਕੇ ਹਲਕਾ ਪੀਲਾ ਲੇਸਲਾ ਤਰਲ ਪਦਾਰਥ ਹੁੰਦਾ ਹੈ ਜੋ ਸਭ ਮਾਤਰਾਵਾਂ ਵਿੱਚ ਪਾਣੀ ਵਿੱਚ ਘੁਲਣਯੋਗ ਹੁੰਦਾ ਹੈ।[4] ਕਈ ਵਾਰ ਉਦਯੋਗੀ ਉਤਪਾਦਨ ਵੇਲੇ ਲੋਕਾਂ ਨੂੰ ਇਸ ਦੇ ਖਤਰਿਆਂ ਤੋਂ ਚਿਤਾਵਨੀ ਦੇਣ ਵਾਸਤੇ ਇਹਨੂੰ ਗੂੜ੍ਹਾ ਭੂਰਾ ਦੇ ਦਿੱਤਾ ਜਾਂਦਾ ਹੈ।[5] ਇਸ ਤੇਜਾਬ ਦਾ ਇਤਹਾਸਕ ਨਾਮ ਆਇਲ ਆਫ ਵਿਟਰੀਓਲ ਹੈ।[6]

ਗੰਧਕ ਦਾ ਤਿਜ਼ਾਬ
Properties
ਅਣਵੀਂ ਸੂਤਰH
2
SO
4
ਮੋਲਰ ਭਾਰ98.079 g/mol
ਦਿੱਖਸਾਫ਼, ਰੰਗਹੀਣ, ਗੰਧਹੀਣ ਤਰਲ ਪਦਾਰਥ
ਘਣਤਾ1.84 g/cm3, liquid
ਪਿਘਲਨ ਅੰਕ

10 °C, 283 K, 50 °F

ਉਬਾਲ ਦਰਜਾ

337 °C, 610 K, 639 °F (ਜਦੋਂ ਇਹ ਤਿਜ਼ਾਬ 300 °C ਤੋਂ ਉੱਤੇ ਹੁੰਦਾ ਹੈ, ਤਾਂ ਇਹ ਹੌਲੀ-ਹੌਲੀ ਗਲਦਾ ਰਹਿੰਦਾ ਹੈ)

ਘੁਲਨਸ਼ੀਲਤਾ in waterਘੁਲਣਸ਼ੀਲ
ਤੇਜ਼ਾਬਪਣ (pKa)−3, 1.99
ਲੇਸ26.7 cP (20 °C)
Thermochemistry
Std enthalpy of
formation ΔfHo298
−814 kJ·mol−1[1]
Standard molar
entropy So298
157 J·mol−1·K−1[1]
Hazards
MSDS0362
GHS pictogramsਫਰਮਾ:GHS corrosion
GHS signal wordਖ਼ਤਰਾ
GHS hazard statementsਫਰਮਾ:H-phrases
GHS precautionary statementsਫਰਮਾ:P-phrases
EU ਸੂਚਕ016-020-00-8
EU ਵਰਗੀਕਰਨਫਰਮਾ:Hazchem CDangerous for the Environment (Nature) N Toxic T[2][3]
ਆਰ-ਵਾਕਾਂਸ਼ਫਰਮਾ:R35
ਐੱਸ-ਵਾਕਾਂਸ਼ਫਰਮਾ:S1/2 ਫਰਮਾ:S26 ਫਰਮਾ:S30 S45
NFPA 704
0
3
2
W
ਫ਼ਲੈਸ਼ ਅੰਕਗ਼ੈਰ-ਜਲਨਸ਼ੀਲ
Threshold Limit Value15 mg/m3 (IDLH), 1 mg/m3 (TWA), 2 mg/m3 (STEL)
LD੫੦2140 mg/kg (oral, rat), LC50 = 25 mg/m3 (inhalation, rat)
Related compounds
Related ਜ਼ੋਰਦਾਰ ਤਿਜ਼ਾਬਸਿਲੀਨਿਕ ਤਿਜ਼ਾਬ
ਲੂਣ ਦਾ ਤਿਜ਼ਾਬ
ਸ਼ੋਰੇ ਦਾ ਤਿਜ਼ਾਬ
ਕਰੋਮਿਕ ਤਿਜ਼ਾਬ
ਸਬੰਧਤ ਸੰਯੋਗਸਲਫ਼ਿਊਰਸ ਤਿਜ਼ਾਬ
ਪਰਆਕਸੀਮੋਨੋਸਲਫ਼ਿਊਰਿਕ ਤਿਜ਼ਾਬ
ਸਲਫ਼ਰ ਟਰਾਈਆਕਸਾਈਡ
ਓਲੀਅਮ
 YesY (verify) (what is: YesY/N?)
Except where noted otherwise, data are given for materials in their standard state (at 25 °C, 100 kPa)
Infobox references

ਹਵਾਲੇ