ਜਾਰਜੀਆ (ਦੇਸ਼)
ਜਾਰਜੀਆ (საქართველო, ਸਾਖਾਰਥਵੇਲੋ) — ਟਰਾਂਸਕਾਕੇਸ਼ੀਆ ਖੇਤਰ ਦੇ ਕੇਂਦਰਵਰਤੀ ਅਤੇ ਪੱਛਮੀ ਭਾਗ ਵਿੱਚ ਕਾਲਾ ਸਾਗਰ ਦੇ ਦੱਖਣ-ਪੂਰਬੀ ਤਟ ਉੱਤੇ ਸਥਿਤ ਇੱਕ ਰਾਜ ਹੈ। 1991 ਤੱਕ ਇਹ ਜਾਰਜੀਆਈ ਸੋਵੀਅਤ ਸਮਾਜਵਾਦੀ ਗਣਤੰਤਰ ਦੇ ਰੂਪ ਵਿੱਚ ਸੋਵੀਅਤ ਸੰਘ ਦੇ 15 ਗਣਤੰਤਰਾਂ ਵਿੱਚੋਂ ਇੱਕ ਸੀ। ਜਾਰਜੀਆ ਦੀ ਸੀਮਾ ਉੱਤਰ ਵਿੱਚ ਰੂਸ ਨਾਲ, ਪੂਰਬ ਵਿੱਚ ਅਜਰਬਾਈਜਾਨ ਨਾਲ ਅਤੇ ਦੱਖਣ ਵਿੱਚ ਆਰਮੀਨੀਆ ਅਤੇ ਤੁਰਕੀ ਨਾਲ ਲੱਗਦੀ ਹੈ।
ਜਾਰਜੀਆ საქართველო Sakartvelo | |||||
---|---|---|---|---|---|
| |||||
ਮਾਟੋ: ძალა ერთობაშია Dzala Ertobashia ਏਕਤਾ ਵਿੱਚ ਤਾਕਤ ਹੈ | |||||
ਐਨਥਮ: თავისუფლება Tavisupleba ਆਜ਼ਾਦੀ | |||||
ਰਾਜਧਾਨੀ | Tbilisi Kutaisi (legislative) | ||||
ਸਭ ਤੋਂ ਵੱਡਾ ਸ਼ਹਿਰ | ਤਬੀਲੀਸੀ | ||||
ਅਧਿਕਾਰਤ ਭਾਸ਼ਾਵਾਂ | ਜਾਰਜੀਆਈ[1] | ||||
ਨਸਲੀ ਸਮੂਹ (2014) | ਜਾਰਜੀਆਈ – 86.8% ਅਜ਼ਰਬਾਈਜਾਨੀ – 6.2% ਆਰਮੇਨੀ – 4.5% ਹੋਰ – 2.8% | ||||
ਵਸਨੀਕੀ ਨਾਮ | ਜਾਰਜੀਆਈ | ||||
ਸਰਕਾਰ | Unitary semi-presidential republic[a] | ||||
• ਰਾਸ਼ਟਰਪਤੀ | Giorgi Margvelashvili | ||||
• ਸੰਸਦ ਦੇ ਸਪੀਕਰ | David Usupashvili | ||||
• ਪ੍ਰਧਾਨ ਮੰਤਰੀ | Giorgi Kvirikashvili | ||||
ਵਿਧਾਨਪਾਲਿਕਾ | ਸੰਸਦ | ||||
ਆਜ਼ਾਦੀ | |||||
• ਰੂਸੀ ਸਾਮਰਾਜ ਤੋਂ | 26 ਮਈ 1918 | ||||
• ਸੋਵੀਅਤ ਦਾ ਮੁੜ-ਕਬਜ਼ਾ | 25 ਫਰਵਰੀ 1921 | ||||
• ਸੋਵੀਅਤ ਯੂਨੀਅਨ ਤੋਂ ਐਲਾਨ ਮੁਕੰਮਲ | 9 ਅਪਰੈਲ 1991 25 ਦਸੰਬਰ 1991 | ||||
ਖੇਤਰ | |||||
• ਕੁੱਲ | 69,700 km2 (26,900 sq mi) (120th) | ||||
ਆਬਾਦੀ | |||||
• 2016 ਅਨੁਮਾਨ | 3,720,400[b][2] (131ਵਾਂ) | ||||
• 2014 ਜਨਗਣਨਾ | 3,713,804[b][3] | ||||
• ਘਣਤਾ | 53.5/km2 (138.6/sq mi) (137ਵਾਂ) | ||||
ਜੀਡੀਪੀ (ਪੀਪੀਪੀ) | 2015 ਅਨੁਮਾਨ | ||||
• ਕੁੱਲ | $35.6 ਬਿਲੀਅਨ[4] (117ਵਾਂ) | ||||
• ਪ੍ਰਤੀ ਵਿਅਕਤੀ | $9,500 | ||||
ਜੀਡੀਪੀ (ਨਾਮਾਤਰ) | 2015 ਅਨੁਮਾਨ | ||||
• ਕੁੱਲ | $14.372 ਬਿਲੀਅਨ[5] | ||||
• ਪ੍ਰਤੀ ਵਿਅਕਤੀ | $3,863[5] | ||||
ਗਿਨੀ (2013) | 40.0[6] ਮੱਧਮ | ||||
ਐੱਚਡੀਆਈ (2014) | 0.754[7] ਉੱਚ · 76ਵਾਂ | ||||
ਮੁਦਰਾ | ਜਾਰਜੀਆਈ ਲਾਰੀ (ლ₾) (GEL) | ||||
ਸਮਾਂ ਖੇਤਰ | UTC+4 (GET) | ||||
ਡਰਾਈਵਿੰਗ ਸਾਈਡ | right | ||||
ਕਾਲਿੰਗ ਕੋਡ | +995 | ||||
ਆਈਐਸਓ 3166 ਕੋਡ | GE | ||||
ਇੰਟਰਨੈੱਟ ਟੀਐਲਡੀ | .ge .გე | ||||
ਤਸਵੀਰਾਂ
- ਚਿੰਕਾਲੀ, ਜਾਰਜੀਆ
- ਝੰਡਾ, ਜਾਰਜੀਆ, ਇਤਿਹਾਸ
- ਕੁਦਰਤ, ਸਹਿਜਤਾ, ਚਰਚ, ਧਰਮ, ਕੁੜੱਤਣ
- ਬਟੂਮੀ, ਜਾਰਜੀਆ ਦੀ ਮਸ਼ਹੂਰ ਮਿਠਆਈ, ਅੰਦਰ ਗਿਰੀਦਾਰ ਵਿੱਚ ਮਾਰਕੀਟ ਵਿੱਚ ਕਰਚੇਲਾ
- ਜਾਰਜੀਆ ਵਿਚ ਖਚਾਪੁਰੀ
- ਬਟੂਮੀ, ਜਾਰਜੀਆ ਦੀ ਮਸ਼ਹੂਰ ਮਿਠਆਈ, ਅੰਦਰ ਗਿਰੀਦਾਰ ਵਿੱਚ ਮਾਰਕੀਟ ਵਿੱਚ ਕਰਚੇਲਾ
- ਜਾਰਜੀਆ ਦੇ ਬਟੂਮੀ ਵਿਚ ਸਮੁੰਦਰੀ ਭੋਜਨ ਦੀ ਮਾਰਕੀਟ
ਹਵਾਲੇ
🔥 Top keywords: ਮੁੱਖ ਸਫ਼ਾਰਾਮਨੌਮੀਅਮਰ ਸਿੰਘ ਚਮਕੀਲਾਖ਼ਾਸ:ਖੋਜੋਵਿਸਾਖੀਗੁਰੂ ਨਾਨਕਮਾਰੀ ਐਂਤੂਆਨੈਤਭਾਈ ਵੀਰ ਸਿੰਘਪੰਜਾਬੀ ਭਾਸ਼ਾਭੀਮਰਾਓ ਅੰਬੇਡਕਰਗੁਰੂ ਗੋਬਿੰਦ ਸਿੰਘਅੰਮ੍ਰਿਤਾ ਪ੍ਰੀਤਮਗੁਰੂ ਗ੍ਰੰਥ ਸਾਹਿਬਗੁਰੂ ਅਰਜਨਪੰਜਾਬੀ ਸੱਭਿਆਚਾਰਪੰਜਾਬ, ਭਾਰਤਗੁਰੂ ਅੰਗਦਦੂਜੀ ਸੰਸਾਰ ਜੰਗਭਗਤ ਸਿੰਘਗੁਰੂ ਤੇਗ ਬਹਾਦਰੴਪੰਜਾਬੀ ਲੋਕ ਬੋਲੀਆਂਪੰਜਾਬੀ ਲੋਕ ਖੇਡਾਂਵਿਕੀਪੀਡੀਆ:ਬਾਰੇਗੁਰੂ ਅਮਰਦਾਸਹਾੜੀ ਦੀ ਫ਼ਸਲਗੁਰੂ ਹਰਿਗੋਬਿੰਦਬਾਬਾ ਬੁੱਢਾ ਜੀਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬ ਦਾ ਇਤਿਹਾਸਸਿੱਧੂ ਮੂਸੇ ਵਾਲਾਸ਼ਿਵ ਕੁਮਾਰ ਬਟਾਲਵੀਪੰਜ ਪਿਆਰੇਹਰਿਮੰਦਰ ਸਾਹਿਬਪੰਜਾਬੀ ਮੁਹਾਵਰੇ ਅਤੇ ਅਖਾਣਭਾਰਤਅਨੁਵਾਦਸਤਿ ਸ੍ਰੀ ਅਕਾਲਵਿਕੀਪੀਡੀਆ