ਜੀਓ

ਰਿਲਾਇੰਸ ਜੀਓ ਇਨਫੋਕੌਮ ਲਿਮਿਟੇਡ (ਜੀਓ) ਰਿਲਾਇੰਸ ਇੰਡਸਟਰੀਜ਼ ਦੀ ਮਾਲਕੀ ਵਾਲੀ ਇੱਕ ਭਾਰਤੀ ਮੋਬਾਈਲ ਨੈਟਵਰਕ ਅਪਰੇਟਰ ਕੰਪਨੀ ਹੈ, ਜਿਸਦਾ ਮੁੱਖ ਦਫ਼ਤਰ ਨਵੀਂ ਮੁੰਬਈ, ਮਹਾਂਰਾਸ਼ਟਰ ਵਿਖੇ ਹੈ। ਇਹ ਸਾਰੇ 22 ਟੈਲੀਕਾਮ ਚੈਨਲਾਂ ਵਿੱਚ ਕਵਰੇਜ ਦੇ ਨਾਲ ਇੱਕ ਕੌਮੀ ਐੱਲਟੀਈ ਨੈਟਵਰਕ ਚਲਾਉਂਦੀ ਹੈ। ਜੀਓ 2ਜੀ ਜਾਂ 3ਜੀ ਸੇਵਾ ਦੀ ਪੇਸ਼ਕਸ਼ ਨਹੀਂ ਕਰਦਾ ਬਲਕਿ ਆਪਣੇ ਨੈਟਵਰਕ ਤੇ ਵੌਇਸ ਸਰਵਿਸ ਪ੍ਰਦਾਨ ਕਰਨ ਲਈ ਐੱਲਟੀਈ ਦਾ ਇਸਤੇਮਾਲ ਕਰਦਾ ਹੈ।[2][3]

ਰਿਲਾਇੰਸ ਜੀਓ ਇਨਫੋਕੌਮ ਲਿਮਿਟੇਡ
ਕਿਸਮਰਿਲਾਇੰਸ ਇੰਡਸਟਰੀਜ਼ ਦੀ ਸਹਾਇਕ ਕੰਪਨੀ
ਉਦਯੋਗਦੂਰ ਸੰਚਾਰ
ਸਥਾਪਨਾ2010; 14 ਸਾਲ ਪਹਿਲਾਂ (2010)
ਸੰਸਥਾਪਕਮੁਕੇਸ਼ ਅੰਬਾਨੀ
ਮੁੱਖ ਦਫ਼ਤਰ,
ਭਾਰਤ
ਮੁੱਖ ਲੋਕ
  • ਸੰਜੈ ਮੇਸ਼ਰਰੂਵਾਲਾ (ਪ੍ਰਬੰਧ ਨਿਦੇਸ਼ਕ)
  • ਜਯੋਤਿੰਦਰਾ ਠਾਕਰ (ਆਈ.ਟੀ. ਮੁਖੀ)
  • ਅਕਾਸ਼ ਅੰਬਾਨੀ (ਰਣਨੀਤੀ ਦੇ ਮੁਖੀ)[1]
ਉਤਪਾਦ
ਕਮਾਈ11,00,00,00,000 ਸੰਯੁਕਤ ਰਾਜ ਡਾਲਰ (2021) Edit on Wikidata
ਸ਼ੁੱਧ ਆਮਦਨ
1,60,00,00,000 ਸੰਯੁਕਤ ਰਾਜ ਡਾਲਰ (2021) Edit on Wikidata
ਕੁੱਲ ਸੰਪਤੀ38,00,00,00,000 ਸੰਯੁਕਤ ਰਾਜ ਡਾਲਰ (2021) Edit on Wikidata
ਹੋਲਡਿੰਗ ਕੰਪਨੀਰਿਲਾਇੰਸ ਇੰਡਸਟਰੀਜ਼
ਸਹਾਇਕ ਕੰਪਨੀਆਂਰਿਲਾਇੰਸ ਲਾਈਫ
ਵੈੱਬਸਾਈਟwww.jio.com

ਹਵਾਲੇ