ਤੂਤਨਖ਼ਾਮੁਨ

ਤੂਤਨਖ਼ਾਮਨ (/ˌttənkɑːˈmn/;[3] ਜਾਂ ਤੁਤਨਖ਼ਾ-, ਆਮੁਨ, ਆਮੂਨ) 18ਵੇਂ ਖ਼ਾਨਦਾਨ (ਰਵਾਇਤੀ ਸਮਾਂਚੱਕਰ ਵਿੱਚ ਲ. 1332 ਈਪੂ – 1323 ਈਪੂ ਤੱਕ ਹਕੂਮਤ) ਦਾ ਇੱਕ ਮਿਸਰੀ ਫ਼ਿਰਔਨ ਸੀ ਜੀਹਨੇ ਮਿਸਰੀ ਇਤਿਹਾਸ ਦੇ ਨਵੀਂ ਬਾਦਸ਼ਾਹੀ ਦੇ ਨਾਂ ਨਾਲ਼ ਜਾਣੇ ਜਾਂਦੇ ਕਾਲ ਵਿੱਚ ਰਾਜ ਕੀਤਾ। ਇਹਨੂੰ ਆਮ ਤੌਰ ਉੱਤੇ ਰਾਜਾ ਤੂਤ ਆਖਿਆ ਜਾਂਦਾ ਹੈ। ਇਹਦੇ ਅਸਲੀ ਨਾਂ, ਤੂਤਨਖ਼ਾਤਨ ਦਾ ਮਤਲਬ ਹੈ "ਆਤਨ ਦੀ ਜਿਊਂਦੀ ਤਸਵੀਰ" ਜਦਕਿ ਤੂਤਨਖ਼ਾਮਨ ਤੋਂ ਭਾਵ ਹੈ "ਆਮੁਨ ਦੀ ਜਿਊਂਦੀ ਤਸਵੀਰ"।

ਅੱਗੇ ਪੜ੍ਹੋ

ਬਾਹਰਲੇ ਜੋੜ